ਰੂਸ ਨੇ ਵਲੈਤ ਦੇ ਜਹਾਜ਼ ਲੰਘਣੋਂ ਰੋਕੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਨੇ ਆਪਣੇ ਹਵਾਈ ਅੱਡਿਆਂ ‘ਤੇ ਬ੍ਰਿਟਿਸ਼ ਏਅਰਲਾਇੰਨਜ਼ ਦੇ ਜਹਾਜ਼ਾਂ ਦੇ ਉਤਰਣ ‘ਤੇ ਰੋਕ ਲਗਾ ਦਿੱਤੀ ਹੈ। ਰੂਸ ਦੇ ਸ਼ਹਿਰੀ ਹਵਾਬਾਜ਼ ਮੰਤਰਾਲੇ ਦਾ ਕਹਿਣਾ ਹੈ ਕਿ ਬ੍ਰਿਟਿਸ਼ ਇੰਗਲੈਂਡ ਦੇ ਜਹਾਜ਼ਾਂ ਨੂੰ ਰੂਸ ਦੇ ਉੱਪਰ ਤੋਂ ਲੰਘਣ ਦੀ ਵੀ ਪਾਬੰਦੀ ਲਗਾ ਦਿੱਤੀ ਹੈ। ਇੰਗਲੈਂਡ ਨੇ ਯੂਕਰੇਨ ‘ਤੇ ਹਮ ਲਾ ਕਰਨ