ਦਿੱਲੀ ਦੀ ਬਜਾਏ ਪਟਿਆਲਾ ਦਾ ਦੌਰਾ ਕਰਨ ਮੁੱਖ ਮੰਤਰੀ : ਪ੍ਰਤਾਪ ਬਾਜਵਾ
‘ਦ ਖ਼ਾਲਸ ਬਿਊਰੋ : ਪਟਿਆਲਾ ‘ਚ ਹੋਈ ਹਿੰ ਸਾ ਨੂੰ ਲੈ ਕੇ ਵਿਰੋ ਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ‘ਤੇ ਨਿ ਸ਼ਾਨੇ ਲਾਏ ਜਾ ਰਹੇ ਨੇ। ਪੰਜਾਬ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਵਿਰੋ ਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿ ਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ