‘ਦ ਖਾਲਸ ਬਿਊਰੋ:ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਰਾਹੀਂ ਪਟਿਆਲਾ ਵਿੱਚ ਵਾਪਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ ।ਉਹਨਾਂ ਕਿਹਾ ਹੈ ਕਿ ਪਹਿਲਾਂ ਵੀ ਪੰਜਾਬ ਨੇ ਇਸ ਵਜ੍ਹਾ ਨਾਲ ਬਹੁਤ ਸੰਤਾਪ ਭੁਗਤਿਆ ਹੈ ਪਰ ਮੈਂ ਨੀ ਚਾਹੁੰਦਾ ਕਿ ਕਿਸੇ ਦਾ ਨੁਕਸਾਨ ਹੋਵੇ ਤੇ ਕਿਸੇ ਦਾ ਦਿਲ ਦੁਖੇ।ਸੋ ਜਿਹੜਾ ਵੀ ਮਸਲਾ ਹੈ ,ਉਹ ਬੈਠ ਕੇ ਹੱਲ ਹੋ ਸਕਦਾ ਹੈ । ਗੁਰੂਆਂ ਦੀਆਂ ਸਿੱਖਿਆਵਾਂ ਤੇ ਅਮਲ ਕਰਦੇ ਹੋਏ ਸਾਰੇ ਏਕਤਾ ਬਣਾਏ ਰਖੋ।
Related Post
India, Khaas Lekh, Khalas Tv Special, Religion
ਵਰਿੰਦਾਵਨ ਦੇ ਸੰਤ ਪ੍ਰੇਮਾਨੰਦ ਦੇ ਆਸ਼ਰਮ ‘ਚ ਆਖ਼ਿਰ ਕੀ
October 1, 2026
