Punjab

ਦਿਨ ਦਿਹਾੜੇ ਲੁਟੇ ਰਿਆਂ ਨੇ ਲੁੱ ਟੀ ਬੱਸ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਦਿਨੋਂ ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਲੁੱ ਟਾਂ ਖੋ ਹਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਲੁਧਿਆਣਾ ਜਲੰਧਰ ਮੁੱਖ ਮਾਰਗ ਉਤੇ ਲੁਟੇ ਰਿਆਂ ਨੇ ਸਰਕਾਰੀ ਬੱਸ ਨੂੰ ਆਪਣਾ ਨਿ ਸ਼ਾਨਾ ਬਣਾਇਆ।ਲੁਟੇ ਰਿਆਂ ਨੇ ਬੱਸ ਵਿੱਚ ਸਫਰ ਰਹੀਆਂ ਸਵਾਰੀਆਂ ਨੂੰ ਵੀ ਆਪਣਾ ਨਿ ਸ਼ਾਨਾ ਬਣਾਇਆ। ਦਿੱਸਿਆ

Read More
India

LPG ਸਿਲੰਡਰ ਹੋਇਆ ਸਸਤਾ

‘ਦ ਖ਼ਾਲਸ ਬਿਊਰੋ : ਤੇਲ ਕੰਪਨੀ ਇੰਡੇਨ ਨੇ ਅੱਜ ਤੋਂ 19 ਕਿਲੋ ਦੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 135 ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜੋ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਵੱਡੀ ਰਾਹਤ ਦੀ ਗੱਲ ਹੈ। ਅੱਜ ਤੋਂ ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਇੰਡੇਨ ਦਾ LPG ਗੈਸ ਸਿਲੰਡਰ ਅੱਜ

Read More
India

ਗੈਂ ਗ ਸਟਰ ਲਾਰੈਂਸ ਬਿਸ਼ਨੋਈ ਪੰਜ ਦਿਨਾਂ ਪੁਲਿਸ ਰਿਮਾਂ ਡ ‘ਤੇ

‘ਦ ਖ਼ਾਲਸ ਬਿਊਰੋ : ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲਿਸ ਨੇ 5 ਦਿਨਾਂ ਦੇ ਰਿ ਮਾਂਡ ’ਤੇ ਲਿਆ ਹੈ ਤੇ ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਤੋਂ ਪੁੱਛਗਿੱਛ ਲਈ ਲੈ ਗਈ ਸੀ। ਲਾਰੈਂਸ ਵਿਸ਼ਨੋਈ ਨੂੰ ਤਿਹਾੜ ਜੇ ਲ੍ਹ ਦੇ ਵਿਸ਼ੇਸ਼

Read More
India

ਨਹੀਂ ਰਹੇ ਮਸ਼ਹੂਰ ਗਾਇਕ ਕੇ ਕੇ

‘ਦ ਖ਼ਾਲਸ ਬਿਊਰੋ : ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇ ਕੇ ਦੀ ਬੀਤੀ ਰਾਤ ਨੂੰ ਮੌ ਤ ਹੋ ਗਈ। ਉਹ 53 ਸਾਲ ਦੇ ਸਨ। ਉਹ ਕੋਲਕੱਤਾ ਵਿੱਚ ਇਕ ਪ੍ਰੋਗਰਾਮ ਦੌਰਾਨ ਅਚਾਨਕ ਬਿਮਾਰ ਹੋ ਗਏ, ਜਿਨ੍ਹਾਂ ਨੂੰ ਸੀਐਮਆਰਆਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਮ੍ਰਿ ਤ ਕ ਐਲਾਨ ਦਿੱਤਾ। ਕੇ ਕੇ ਕੋਲਕੱਤਾ ਦੇ ਨਜਰੂਲ ਮੰਚ ਉਤੇ

Read More
India Punjab

ਦੋ ਦਿਨਾਂ ‘ਚ ਲਵਾਂਗੇ ਮੂਸੇਵਾਲਾ ਦੀ ਮੌ ਤ ਦਾ ਬਦਲਾ : ਨੀਰਜ ਬਵਾਨਾ ਗੈਂ ਗ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਕਾਂ ਢ ਤੋਂ ਬਾਅਦ ਦਿੱਲੀ-ਐਨਸੀਆਰ ਦੇ ਨੀਰਜ ਬਵਾਨਾ ਗੈਂ ਗ ਨੇ ਧਮ ਕੀ ਦਿੱਤੀ ਹੈ। ਬਵਾਨਾ ਗੈਂ ਗ ਨੇ ਕਿਹਾ ਕਿ ਦੋ ਦਿਨਾਂ ‘ਚ ਸਿੱਧੂ ਮੂਸੇਵਾਲਾ ਦੇ ਕਤ ਲ ਦਾ ਬਦਲਾ ਲਵਾਂਗੇ। ਦਵਿੰਦਰ ਬੰਬੀਹਾ ਗੈਂਗ ਤੋਂ ਬਾਅਦ ਹੁਣ ਨੀਰਜ ਬਵਾਨਾ ਗੈਂ ਗ ਨੇ ਇੱਕ

Read More
Punjab

ਇਹ ਕਦਮ ਚੁੱਕਣ ਤੋਂ ਪਹਿਲਾਂ ਮਾਪਿਆਂ ਤੋਂ ਪੁੱਛੋ ਆਪਣੀ ਜਾਨ ਦੀ ਕੀਮਤ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਵਾਰਦਾਤ ਤੋਂ ਬਾਅਦ ਹਰ ਕਿਸੇ ਦਾ ਰੋਇਆ ਦਿਲ ਤੇ ਭਰੀਆਂ ਅੱਖਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਿੱਧੂ ਮੂਸੇਵਾਲਾ ਨੇ ਸਿਰਫ ਪੈਸੇ ਨਹੀਂ ਦਿਲਾਂ ਦੀ ਕਮਾਈ ਵੀ ਕੀਤੀ। ਮੂਸੇਵਾਲਾ ਦੀ ਆਖਰੀ ਵਿਦਾਈ ਮੌਕੇ ਲੋਕਾਂ ਦਾ ਇਕੱਠ ਗਵਾਹ ਹੈ ਕਿ ਲੋਕ ਉਸਨੂੰ ਕਿੰਨਾ

Read More
India Khaas Lekh Khalas Tv Special Punjab

THE LAST RIDE : ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ, ਤਸਵੀਰਾਂ ਦੀ ਜ਼ੁਬਾਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਰੋੜਾਂ ਦਾ ਮਾਲਿਕ ਹੁੰਦਾ ਹੋਇਆ ਵੀ ਦੇਸੀ ਜੱਟ ਵਾਂਗ ਪਿੰਡ ‘ਚ ਰਹਿੰਦਾ ਸੀ, ਆਉਂਦੇ ਜਾਂਦੇ ਪ੍ਰਸ਼ੰਸਕ ਨਾਲ ਫੋਟੋ ਖਿਚਵਾਉੰਦਾ ਸੀ, ਪਿੰਡ ਵਾਲਿਆਂ ਨੂੰ ਮਾਨ ਸਤਿਕਾਰ ਦਿੰਦਾ ਸੀ। ਇਸੇ ਕਰਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ, ਨਿੱਕੀ ਜਿਹੀ ਜ਼ਿੰਦਗੀ ਵਿੱਚ ਦੌਲਤ, ਸ਼ੌਹਰਤ

Read More
India Punjab

ਗੈੋਂ ਗ ਸਟਰ ਲਾਰੈਂਸ ਬਿਸ਼ਨੋਈ ਪਹੁੰਚਿਆ ਦਿੱਲੀ ਹਾਈ ਕੋਰਟ

‘ਦ ਖ਼ਾਲਸ ਬਿਊਰੋ : ਗੈਂ ਗਸ ਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਦੇ ਐਨਕਾਊਂਟਰ ਦੇ ਡਰੋਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਗੈਂ ਗ ਸਟਰ ਲਾਰੈਂਸ ਬਿਸ਼ਨੋਈ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ।ਲਾਰੈਂਸ ਬਿਸ਼ਨੋਈ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਉਸ ਦੀ ਹਿਰਾਸਤ ਪੰਜਾਬ ਅਤੇ ਦੂਜੇ

Read More
Punjab

ਪੰਜਾਬੀ ਕਲਾਕਾਰਾਂ ਅਤੇ ਅਦਾਕਾਰਾਂ ਨੇ ਸਿੱਧੂ ਦੀ ਮੌ ਤ ‘ਤੇ ਪ੍ਰਗਟਾਇਆ ਦੁੱ ਖ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ ਤ ‘ਤੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਕਿਹਾ ਕਿ ਪੰਜਾਬ ਬਦਨਸੀਬ ਬਣ ਗਿਆ ਤੇ ਸਿੱਧੂ ਦਾ ਚੱਲੇ ਜਾਣਾ ਪੰਜਾਬ ਲਈ ਤੇ ਪੰਜਾਬੀ Industry ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਕਿਹਾ ਮਾਂ-ਬਾਪ ਲਈ ਵੀ ਇਹ ਘਾਟਾ ਕਦੀ ਨਹੀ ਪੂਰਾ ਹੋਵੇਗਾ। ਉਨ੍ਹਾਂ  ਨੇ ਕਿਹਾ

Read More
Punjab

ਪ੍ਰੀਤ ਹਰਪਾਲ ਨੇ ਸਿੱਧੂ ਦੀ ਮੌ ਤ ‘ਤੇ ਪ੍ਰਗਟਾਇਆ ਦੁੱਖ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ ਤ ‘ਤੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਕਿਹਾ ਕਿ ਪੰਜਾਬ ਬਦਨਸੀਬ ਬਣ ਗਿਆ ਤੇ ਸਿੱਧੂ ਦਾ ਚੱਲੇ ਜਾਣਾ ਪੰਜਾਬ ਲਈ ਤੇ ਪੰਜਾਬੀ Industry ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਕਿਹਾ ਮਾਂ-ਬਾਪ ਲਈ ਵੀ ਇਹ ਘਾਟਾ ਕਦੀ ਨਹੀ ਪੂਰਾ ਹੋਵੇਗਾ। ਉਨ੍ਹਾਂ  ਨੇ ਕਿਹਾ

Read More