India Punjab

SGPC ਦਾ ਕੇਂਦਰ ਦੀ ਅੰਮ੍ਰਿਤ ਸਰੋਵਰ ਸਕੀਮ ‘ਤੇ ਸਖ਼ਤ ਇਤਰਾਜ਼, ਕਿਹਾ ਸਿੱਖ ਕਦੇ ਨਹੀਂ ਮੰਨਣਗੇ

ਕੇਂਦਰ ਸਰਕਾਰ ਦੀ ਅੰਮ੍ਰਿਤ ਸਰੋਵਰ ਸਕੀਮ ਦੇ ਨਾਂ ਜਤਾਇਆ ਇਤਰਾਜ਼ ‘ਦ ਖ਼ਾਲਸ ਬਿਊਰੋ : SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿੱਖ ਕੇ ਅੰਮ੍ਰਿਤ ਸਰੋਵਰ ਸਕੀਮ ਦੇ ਨਾਂ ‘ਤੇ ਇਤਰਾਜ਼ ਜਤਾਇਆ ਹੈ। ਧਾਮੀ ਨੇ ਇਸ ਪ੍ਰੋਜੈਕਟ ਦਾ ਨਾਂ ਬਦਲਣ ਲਈ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੂੰ ਅਪੀਲ ਕੀਤੀ ਹੈ। SGPC ਨੇ

Read More
India

ਗੈਸ ਸਿਲੰਡਰਾਂ ਦੀ ਕੀਮਤ ‘ਚ ਹੋਈ ਕਟੌਤੀ , 36 ਰੁਪਏ ਘਟੀ ਕੀਮਤ

‘ਦ ਖ਼ਾਲਸ ਬਿਊਰੋ : ਬੜੇ ਚਿਰਾਂ ਬਾਅਦ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੀ ਖ਼ਬਰ ਮਿਲੀ ਹੈ।  ਪਿਛਲੇ ਸਮੇਂ ਦੌਰਾਨ ਰਸੋਈ ਗੈਸ ਵਿੱਚ ਲਗਾਤਾਰ ਵਾਧਾ ਹੋਣ ਤੋਂ ਬਾਅਦ ਅੱਜ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ। ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੈਸ ਕੰਪਨੀਆਂ ਨੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ। ਕੇਂਦਰ ਸਰਕਾਰ

Read More
India International Sports

commonwealth games: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪਾਕਿਸਤਾਨ ‘ਤੇ ਧ ਮਾਕੇਦਾਰ ਜਿੱਤ

ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ‘ਦ ਖ਼ਾਲਸ ਬਿਊਰੋ : commonwealth games 2022 ਵਿੱਚ ਪਹਿਲਾਂ ਮੈਚ ਆਸਟ੍ਰੇਲੀਆ ਤੋਂ ਹਾਰਨ ਤੋਂ ਬਾਅਦ ਦੂਜੇ ਮੈਚ ਵਿੱਚ ਭਾਰਤੀ ਮਹਿਕਾ ਕ੍ਰਿਕਟ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। T-20 ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 8 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ

Read More
Punjab

ਰੇਲ ਰੋਕੋ ਸਫਲ ਹੋਣ ਤੋਂ ਬਾਅਦ SKM ਨੇ MSP ਕਮੇਟੀ ਤੋਂ ਇਸ ਅਧਿਕਾਰੀ ਨੂੰ ਹਟਾਉਣ ਦੀ ਕੀਤੀ ਮੰਗ

ਬਠਿੰਡਾ-ਦਿੱਲੀ-ਫਿਰੋਜ਼ਪੁਰ-ਲੁਧਿਆਣਾ ਰੇਲ ਰੂਟ ਕਿਸਾਨਾਂ ਦੇ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਪ੍ਰਭਾਵਿਤ ਰਿਹਾ ‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚੇ ਵੱਲੋਂ MSP ਦੇ ਕਾਨੂੰਨਨ ਹੱਕ ਅਤੇ ਲਖੀਮਪੁਰ ਖੀਰੀ ਕਾਂ ਡ ਦੇ ਨਿਰਦੋਸ਼ ਕਿਸਾਨਾਂ ਨੂੰ ਇਨਸਾਫ਼ ਦੇਣ ਪੰਜਾਬ ਭਰ’ਚ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਸੀ। ਸਵੇਰੇ 11 ਵਜੇ ਤੋਂ ਤਿੰਨ ਵਜੇ ਤੱਕ ਰੇਲਵੇ ਦਾ ਚੱਕਾ ਜਾਮ ਕੀਤਾ

Read More
Punjab

ਬਹਿਬਲ ਕਲਾਂ ਮੋਰਚੇ ਵੱਲੋਂ ਸਰਕਾਰ ਨੂੰ ਅਖੀਰਲਾ ਅਲਟੀਮੇਟਮ,ਰਾਘਵ ਚੱਢਾ ਦੀ ਭੂਮਿਕਾ ‘ਤੇ ਉੱਠੇ ਸਵਾਲ

ਸਪੀਕਰ ਕੁਲਤਾਰ ਸੰਧਵਾਂ ਵੀ ਬਹਿਬਲ ਕਲਾਂ ਮੋਰਚੇ ਵਿੱਚ ਸ਼ਾਮਲ ਹੋਏ ਅਤੇ ਸਮਾਂ ਮੰਗਿਆ ‘ਦ ਖ਼ਾਲਸ ਬਿਊਰੋ : ਬਹਿਬਲ ਕਲਾਂ ਮੋਰਚੇ ਵਿੱਚ ਬਰਗਾੜੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਗੋ ਲੀ ਕਾਂ ਡ ਵਿੱਚ ਇਨਸਾਫ਼ ਦਵਾਉਣ ਦੇ ਲਈ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਹੋਰ ਦਿੱਤਾ ਗਿਆ ਹੈ। 16 ਅਗਸਤ ਨੂੰ ਮੁੜ ਤੋਂ ਵੱਡਾ ਇਕੱਠ ਕੀਤਾ

Read More
Punjab

ਕਿਸਾਨ ਅੰਦੋਲਨ ਦੀਆਂ ਯਾਦਾਂ ਹੋਈਆਂ ਤਾਜਾ, ਪੰਜਾਬ ਭਰ ‘ਚ ਰੋਲ ਰੋਕੋ ਅੰਦੋਲਨ

‘ਦ ਖ਼ਾਲਸ ਬਿਊਰੋ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇਸ਼ ਵਿਆਪੀ ਸਾਂਝੇ ਸੱਦੇ ਤੇ ਚਲਦੇ ਵੱਲ੍ਹਾ,ਅੰਮ੍ਰਿਤਸਰ ਵਿਖੇ 11 ਤੋਂ 3 ਵਜੇ ਤੱਕ ਅੰਮ੍ਰਿਤਸਰ -ਦਿੱਲੀ ਰੇਲ ਮਾਰਗ ਜਾਮ ਕਰਕੇ ਧਰਨਾ ਮੁਜਾਹਰਾ ਕੀਤਾ ਗਿਆ। ਜਿਸ ਵਿਚ ਸਿਰਾਂ ਤੇ ਕੇਸਰੀ ਦੁੱਪਟੇ ਲੈ ਕੇ ਆਈਆਂ ਬੀਬੀਆਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ | ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ

Read More
India International Sports

Commonwealth Games 2022 : ਭਾਰਤ ਨੇ ਦੂਜਾ ਗੋਲਡ ਜਿੱਤਿਆ,ਟਾਪ 6 ‘ਚ ਸ਼ਾਮਲ ਭਾਰਤ

ਮੈਡਲ ਟੇਬਲ ਵਿੱਚ ਭਾਰਤ 2 ਗੋਲਡ ਜਿੱਤ ਕੇ 6ਵੇਂ ਨੰਬਰ ‘ਤੇ ਪਹੁੰਚਿਆ ‘ਦ ਖ਼ਾਲਸ ਬਿਊਰੋ : Commonwealth games ਵਿੱਚ ਭਾਰਤ ਨੇ ਦੂਜਾ ਗੋਲਡ ਜਿੱਤ ਲਿਆ ਹੈ। 19 ਸਾਲ ਦੇ ਵੇਟਲਿਫਟਰ ਜੇਰੇਮੀ ਲਾਲਕਿੰਗਨੁਗਾ ਨੇ 65 ਕਿਲੋਗਰਾਮ ਕੈਟਾਗਰੀ ਵਿੱਚ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਜੇਰੇਮੀ ਨੇ ਸੱਟ ਲੱਗਣ ਦੇ ਬਾਵਜੂਦ ਗੋਲਡ ਮੈਡਲ ਹਾਸਲ ਕੀਤਾ ਹੈ। ਲਾਲਕਿੰਗਨੁਗਾ ਨੇ

Read More
Punjab

ਸੁਖਬੀਰ ਬਾਦਲ ਨੇ ਭਾਰੀ ਮੀਂਹ ਨਾਲ ਤਬਾਹ ਹੋਈ ਫਸਲ ਦਾ ਲਿਆ ਜਾਇਜ਼ਾ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਭਾਰੀ ਮੀਂਹ ਕਾਰਨ ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੁਸ਼ਕਲਾਂ ਸੁਣੀਆਂ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਉਹ ਪੰਜਾਬ ਸਰਕਾਰ ਕੋਲ

Read More
Punjab

ਗੁਰਦਾਸਪੁਰ ਇਲਾਕੇ ‘ਚ ਹੜ੍ਹ  ਦਾ ਖ ਤਰਾ, 2 ਲੱਖ ਕਿਊਸਿਕ ਛੱਡਿਆ ਪਾਣੀ, ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਜਾਣ ਦੀਆਂ ਹਦਾਇਤਾਂ ਜਾਰੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਗੁਰਦਾਸਪੁਰ ਇਲਾਕੇ ‘ਚ ਹੜ੍ਹ  ਦਾ ਖਤਰਾ ਪੈਦਾ ਹੋ ਗਿਆ ਹੈ। ਦਰਅਸਲ, ਜੰਮੂ-ਕਸ਼ਮੀਰ ਨੂੰ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ‘ਚ ਪੈਂਦੇ ਮਕੋੜਾ ਬੰਦਰਗਾਹ ‘ਤੇ ਰਾਵੀ ਦਰਿਆ ‘ਚ ਆ ਰਹੀ ਉੱਜ ਨਦੀ ‘ਚ ਐਤਵਾਰ ਨੂੰ ਕਰੀਬ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦਰਿਆ ਰਾਵੀ

Read More
India Punjab

ਮਨਜਿੰਦਰ ਸਿਰਸਾ ਨੇ ਆਪ ਸਰਕਾਰ ‘ਤੇ ਸਾਧਿਆ ਨਿਸ਼ਾਨਾ

‘ਦ ਖ਼ਾਲਸ ਬਿਊਰੋ : ਮਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਨੇੜੇ ਅੱਜ ਸਵੇਰੇ ਜਿੰਮ ਵਿਚ ਕਸਰਤ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਕੌਂਸਲਰ ਅਕਬਰ ਭੋਲੀ ਦੀ ਮੋਟਰਸਾਇਕਲ ਸਵਾਰ ਦੋ ਅਣਪਛਾਤੇ ਹਮ ਲਾਵਰਾਂ ਨੇ ਗੋ ਲੀਆਂ ਮਾ ਰ ਕੇ ਹੱ ਤਿਆ ਕਰ ਦਿੱਤੀ। ਇਸ ਮਗਰੋਂ ਵਿਰੋਧੀ ਧਿਰਾਂ ਨੇ ਸੀਐਮ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ

Read More