India International Khaas Lekh Khalas Tv Special Punjab

Fact check-AAP ਪਾਰਟੀ ਵੱਲੋਂ The New York Times ‘ਚ ਛਪੀ ਖਬਰ ਦੇ ਦਾਅਵੇ ਦਾ ਸੱਚ

ਕੀ 18 ਅਗਸਤ ਨੂੰ AAP ਸਰਕਾਰ ਦੇ ਸਿੱਖਿਆ ਮਾਡਲ ਦੀ ਅਮਰੀਕਾ ਦੇ ਵੱਡੇ ਅਖਬਾਰ ਦੇ ਪਹਿਲੇ ਪੰਨੇ ‘ਤੇ ਖਬਰ ਛਪੀ ? ‘ਦ ਖ਼ਾਲਸ ਬਿਊਰੋ :- ਕੀ ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਜਾ ਰਹੀ ਕੌਮਾਂਤਰੀ ਅੰਗਰੇਜ਼ੀ ਅਖਬਾਰ NYT ਦੀ ਖਬਰ ਸੱਚੀ ਹੈ। ਕੀ ਸੱਚਮੁੱਚ ਦਿੱਲੀ ਮਾਡਲ ਦੀ ਪ੍ਰਸ਼ੰਸਾ ਅਖਬਾਰ ਨੇ ਆਪਣੇ ਪਹਿਲੇ ਪੰਨੇ ਉੱਤੇ ਕੀਤੀ

Read More
Punjab

ਗੁਰਪ੍ਰੀਤ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀਆਂ ਘਟਨਾਵਾਂ ‘ਤੇ ਪ੍ਰਗਟਾਈ ਚਿੰਤਾ

ਖਾਲਸ ਬਿਊਰੋ:ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀਆਂ ਮੰਦਭਾਗੀਆਂ ਘਟਨਾਵਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਸੰਗਤ ਨੂੰ ਕੁਝ ਬੇਨਤੀਆਂ ਕੀਤੀਆਂ ਹਨ। ਰੰਧਾਵਾ ਨੇ ਪਿਛਲੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਬਜ਼ੁਰਗ ਦੇ ਨਾਲ ਹੋਈ ਘਟਨਾ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੰਗਤ ਨੂੰ

Read More
Punjab

ਮੋਗਾ ਦੀ ਧੀ ਨੇ CM ਨੂੰ ਲਿਖੀ ਚਿੱਠੀ,ਕਿਹਾ ਇਨਸਾਫ਼ ਦਿਓ ! ਬਦਮਾਸ਼ਾਂ ਨੇ 30 ਫੁੱਟ ਤੋਂ ਹੇਠਾਂ ਸੁੱਟਿਆ,166 ਘੰਟੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ?

ਲੁਧਿਆਣਾ ਦੇ DMC ਹਸਪਤਾਲ ਵਿੱਚ ਪੀੜ੍ਹਤ ਕੁੜੀ ਦੀ ਹਾਲਤ ਨਾਜ਼ੁਕ ਬਿਊਰੋ ਰਿਪੋਰਟ : ਦੋਸਤ ਦੀ ਗੰਦੀ ਹਰਕਤ ਦਾ ਸ਼ਿਕਾਰ ਹਸਪਤਾਲ ਵਿੱਚ ਜ਼ੇਰੇ ਇਲਾਜ ਮੋਗਾ ਦੀ 12ਵੀਂ ਕਲਾਸ ਦੀ ਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜ੍ਹਤ ਕੁੜੀ ਨੇ ਸੀਐੱਮ ਮਾਨ ਨੂੰ ਪੱਤਰ ਲਿਖ ਕੇ ਆਪਣੇ ਨਾਲ ਹੋਈ ਵਾਰਦਾਤ ਦੀ ਪੂਰੀ

Read More
Punjab

ਖਹਿਰਾ ਨੇ ਨਿਊਯਾਰਕ ਟਾਈਮਜ਼ ਅਖ਼ਬਾਰ ‘ਚ ਛਪੀ ਖ਼ਬਰ ਦਾ ਦੱਸਿਆ ਸੱਚ

  ਖਾਲਸ ਬਿਊਰੋ:ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਵੱਲੋਂ ਨਿਊਯਾਰਕ ਟਾਈਮਜ਼ ਅਖ਼ਬਾਰ ਵਿੱਚ ਛਪੀ ਦਿੱਲੀ ਸਿੱਖਿਆ ਮਾਡਲ ਬਾਰੇ ਖਬਰ ਦਾ ਖੁਲਾਸਾ ਕੀਤਾ ਹੈ। ਖਹਿਰਾ ਨੇ ਨਿਊਯਾਰਕ ਟਾਈਮਜ਼ ਦੀਆਂ ਅਸਲ ਫਰੰਟ ਪੇਜ ਦੀਆਂ ਕਾਪੀਆਂ ਦੇ ਨਾਲ-ਨਾਲ ਕੇਜਰੀਵਾਲ ਅਤੇ ਮਾਨ ਦੁਆਰਾ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਸਾਰਿਤ ਕੀਤੀਆਂ “ਫੋਟੋਸ਼ਾਪ ਵਾਲੀਆਂ” ਕਾਪੀਆਂ ਨੂੰ

Read More
India Khaas Lekh Khalas Tv Special Punjab

60 ਹਜ਼ਾਰ ਕਰੋੜ ਠੱਗਣ ਵਾਲੀ Pearl Group ਖਿਲਾਫ਼ CM ਮਾਨ ਦਾ ਵੱਡਾ ਐਕਸ਼ਨ ! ਜਾਣੋ ਪੰਜਾਬ ਦੇ 10 ਲੱਖ ਲੋਕਾਂ ਨੂੰ ਕਿਵੇਂ ਲੱਗਿਆ ਚੂਨਾ

Pearl group ਦੇ 8 ਡਾਇਰੈਕਟਰ ਨੂੰ ਇਸੇ ਸਾਲ ਜ਼ਮਾਨਤ ਮਿਲੀ ‘ਕਹਿੰਦੇ ਨੇ ਲਾਲਚ ਬੁਰੀ ਬਲਾ ਹੈ’ ਇਸ ਮੁਹਾਵਰੇ ਤੋਂ ਸਾਰੇ ਜਾਣੂ ਹਨ ਪਰ ਇਸ ਦੇ ਬਾਵਜੂਦ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ ਅੱਖਾਂ ‘ਤੇ ਅਜਿਹੀ ਪੱਟੀ ਬੰਨ ਦਿੰਦਾ ਹੈ ਕਿ ਗੁਲਾਬੀ ਨੋਟਾਂ ਤੋਂ ਇਲਾਵਾ ਹੋਰ ਕੁਝ ਨਹੀਂ ਵਿਖਾਈ ਦਿੰਦਾ ਹੈ। ਲੋਕਾਂ ਦੇ ਅਜਿਹੇ ਸੁਪਨਿਆਂ ਦਾ ਫਾਇਦਾ

Read More
Punjab

ਜ਼ਮਾਨਤ ‘ਤੇ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਫਰੋਲਿਆ ਦੁੱਖ-ਸੁੱਖ

ਖਾਲਸ ਬਿਊਰੋ:ਡਰੱ ਗ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਬਾਬਾ ਬਕਾਲਾ ਵਿਖੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ। ਇਸ ਦੌਰਾਨ ਉਹਨਾਂ ਦੀ ਧਰਮਪਤਨੀ ਤੇ ਹਲਕਾ ਮਜੀਠੀਆ ਤੋਂ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਵੀ ਉਹਨਾਂ ਦੇ ਨਾਲ ਸਨ। ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਜੇ ਲ੍ਹ

Read More
Punjab

ਮਜੀਠੀਆ ਨੇ ਜੇਲ੍ਹ VIP ਟ੍ਰੀਟਮੈਂਟ ਦੀ ਖੋਲ੍ਹੀ ਪੋਲ!ਦੱਸਿਆ ਕਿਵੇਂ ਬਦਾਮ,ਬ੍ਰੈੱਡ,ਗੱਦੇ ਤੇ ਗ੍ਰੀਨ ਟੀ ਮਿਲਦੀ ਹੈ

ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਡਰੱਗ ਮਾਮਲੇ ਵਿੱਚ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ ਤਾਂ ਖ਼ਬਰਾਂ ਆਈਆਂ ਸੀ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ VIP ਟ੍ਰੀਟਮੈਂਟ ਮਿਲ ਰਹੀ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਕੈਦੀਆਂ ਦੇ ਲਈ ਇੱਕ ਜੇਲ੍ਹ ਮੈਨਿਊ ਕਰਨ ਦਾ ਫੈਸਲਾ

Read More
Punjab

12 ਘੰਟੇ ਅੰਦਰ ਪੁਲਿਸ ਨੇ ਘਰ ਤੋਂ ਅਗਵਾ 3 ਸਾਲ ਦਾ ਕਿਡਨੈਪ ਬੱਚਾ ਰਿਕਵਰ ਕੀਤਾ,ਮਨੁੱਖੀ ਤਸਕਰੀ ਦਾ ਵੱਡਾ ਮਾਮਲਾ

50 ਹਜ਼ਾਰ ਵਿੱਚ ਅਗਵਾਕਾਰਾਂ ਨੇ ਬੱਚੇ ਨੂੰ ਵੇਚਿਆ ਸੀ ‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਨੇ 3 ਸਾਲ ਦੇ ਕਿਡਨੈਪ ਹੋਏ ਬੱਚੇ ਨੂੰ ਬਰਾਮਦ ਕਰ ਲਿਆ ਹੈ। ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੀਰਵਾਰ ਨੂੰ ਬੱਚੇ ਨੂੰ ਅਗਵਾ ਕੀਤਾ ਗਿਆ ਸੀ। ਪੁਲਿਸ ਨੇ 12 ਘੰਟੇ ਦੇ ਅੰਦਰ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਿਡਨੈਪ

Read More
Punjab

ਹਨੀਟਰੈਪ ਲਗਾ ਕੇ ਪੰਜਾਬ ਦੇ ਵਿਦਿਆਰਥੀ ਨੂੰ ਕੁੜੀ ਨੇ ਫਸਾਇਆ,50 ਲੱਖ ਦੀ ਫਿਰੌਤੀ ਮੰਗੀ,MBBS ਵਿਦਿਆਰਥੀ ਗੈਂ ਗ ਦਾ ਮੈਂਬਰ

ਮੁਹਾਲੀ ਦੇ ਰਹਿਣ ਵਾਲੇ ਹਿਤੇਸ਼ ਨੂੰ ਕੀਤਾ ਗਿਆ ਸੀ ਕਿਡਨੈਪ,ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜਦਾ ਸੀ ਵਿਦਿਆਰਥੀ ‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਨੇ ਹਨੀ ਟਰੈਪ ਦੇ ਵੱਡੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਹਨੀ ਟਰੈਪ ਦੇ ਜ਼ਰੀਏ ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਪਹਿਲਾਂ ਕਿਡਨੈਪ ਕੀਤਾ ਗਿਆ ਫਿਰ 50 ਲੱਖ ਦੀ ਫਿਰੌਤੀ ਮੰਗੀ ਗਈ। ਪੁਲਿਸ

Read More
Punjab

ਅੰਮ੍ਰਿਤਸਰ ‘ਚ ਬੰਬ ਫਿਟ ਕਰਨ ਵਾਲਾ ਨਿਕਲਿਆ ਪੰਜਾਬ ਪੁਲਿਸ ਦਾ ਸਾਬਕਾ ਸਿਪਾਹੀ ! ਕੈਨੇਡਾ ਦੇ ਗੈਂਗਸਟਰ ਨੇ ਸੌਂਪੀ ਸੀ ਜ਼ਿੰਮੇਵਾਰੀ, ਲੁਧਿਆਣਾ ਨਾਲ ਜੁੜੇ ਤਾਰ

ਸਬ ਇੰਸਪੈਕਟਰ ਦੀ ਗੱਡੀ ਵਿੱਚ ਬੰਬ ਫਿਟ ਕਰਨ ਵਾਲੇ ਰਿਸ਼ਤੇਦਾਰੀ ਵਿੱਚ ਚਾਚਾ-ਭਤੀਜਾ ‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਵਿੱਚ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ ਬੰਬ ਫਿੱਟ ਕਰਨ ਦੇ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਲੱਗੇ ਹਨ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਕਾਰ ਹੇਠਾਂ ਬੰਬ ਪਲਾਂਟ ਕਰਨ ਵਾਲੇ ਹਰਪਾਲ ਅਤੇ ਫਤਿਹਦੀਪ ਸਿੰਘ ਨੂੰ

Read More