Punjab

ਪੰਜਾਬ ਦੇ ਇਸ ਧਾਰਮਿਕ ਸ਼ਹਿਰ ਨੂੰ ਕੌਣ ਕਰ ਰਿਹਾ ਹੈ ਬਦਨਾਮ ! ਇੱਕ ਯੂ-ਟਿਊਬਰ ਨੇ VIDEO ਨਾਲ ਖੋਲੀ ਪੋਲ ! ਮਾਨ ਸਰਕਾਰ ਦੇਵੇ ਧਿਆਨ

'ਦ ਉਮਰ ਦੇ ਨਾਂ ਸੋਸ਼ਲ ਮੀਡੀਆ 'ਤੇ Y-TUBER ਨੇ ਆਪਣੀ ਵੀਡੀਓ ਵਿੱਚ ਵੱਡਾ ਖੁਲਾਸਾ ਕੀਤਾ ਹੈ

Read More
India Punjab Sports

ਪੰਜਾਬ ਦੀ ਇਸ ਧੀ ਨੇ ਕੀਤਾ ਸੂਬੇ ਦਾ ਨਾਂ ਉੱਚਾ, ਇਸ ਖੇਡ ‘ਚ ਜਿੱਤਿਆ ਮੈਡਲ

ਸ਼ਾਰਜਾਹ : ਪੰਜਾਬ ਦੀ ਇੱਕ ਹੋਰ ਧੀ ਨੇ ਸਾਰੇ ਵਿਸ਼ਵ ਵਿੱਚ ਸੂਬੇ ਦਾ ਨਾਂ ਉੱਚਾ ਕੀਤਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਵਸਨੀਕ ਪ੍ਰੀਤ ਕੌਰ ਖੱਟੜਾ ਨੇ ਸ਼ਾਰਜਾਹ ਵਿਖੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਪਟਿਆਲਾ ਦੀ 12ਵੀਂ ਜਮਾਤ ਵਿੱਚ ਪੜਾਈ ਕਰ ਰਹੀ

Read More
Punjab

ਪੰਜਾਬ ਦੇ 5 ਜ਼ਿਲ੍ਹਿਆਂ ‘ਚ ਕੋਰੋਨਾ ਦੇ 6 ਨਵੇਂ ਮਾਮਲੇ ਆਏ ਸਾਹਮਣੇ , ਐਕਟਿਵ ਮਰੀਜ਼ਾਂ ਦੀ ਗਿਣਤੀ ਹੋਈ 37

‘ਦ ਖ਼ਾਲਸ ਬਿਊਰੋ :  ਕੋਰੋਨਾ ਨੂੰ ਲੈ ਕੇ ਕੇਂਦਰ ਵੱਲੋਂ ਜਾਰੀ ਹਦਾਇਤਾਂ ‘ਤੇ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਲਰਟ ਮੋਡ ‘ਤੇ ਹਨ । ਪੰਜਾਬ ਸਰਕਾਰ ਵੱਲੋਂ ਵੀ ਕੋਵਿਡ ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਵੀ ਕੋਵਿਡ ਦੀ ਰੋਕਥਾਮ ਲਈ ਯਤਨਾਂ ਵਿੱਚ ਲੱਗੀ ਹੋਈ ਹੈ ਪਰ ਪੰਜਾਬ

Read More
Punjab

‘PAN CARD’ ‘ਤੇ ਸਰਕਾਰ ਦਾ ਵੱਡਾ ਫੈਸਲਾ,ਇਹ ਕੰਮ ਨਹੀਂ ਕੀਤਾ ਤਾਂ ਕੂੜੇ ‘ਚ ਸੁੱਟਣਾ ਪਵੇਗਾ ! ਜੁਰਮਾਨਾ ਵੀ ਲੱਗੇਗਾ

31 ਮਾਰਚ 2023 ਤੱਕ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰੋ ਨਹੀਂ ਤਾਂ ਜੁਰਮਾਨਾ ਭਰਨਾ ਪਵੇਗਾ

Read More
Punjab

ਲੁਧਿਆਣਾ ‘ਚ ਕਬਾੜ ਦੇ ਗੋਦਾਮ ‘ਚ ਵਾਪਰਿਆ ਇਹ ਭਾਣਾ , ਲੱਖਾਂ ਦਾ ਸਮਾਨ ਹੋਇਆ ਬਰਬਾਦ

ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਦੇਰ ਰਾਤ ਧੂਰੀ ਲਾਈਨ ਸਥਿਤ ਇੱਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ । ਗੋਦਾਮ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਇਲਾਕਾ ਵਾਸੀਆਂ ਨੇ ਤੁਰੰਤ ਮਾਲਕ ਨੂੰ ਸੂਚਿਤ ਕੀਤਾ । ਇਹ ਗੋਦਾਮ ਕਬਾੜ ਰੱਖਣ ਲਈ ਕਿਰਾਏ ‘ਤੇ ਲਿਆ ਗਿਆ ਸੀ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ

Read More
India Punjab Religion

“ਸਾਹਿਬਜ਼ਾਦਿਆਂ ਵਰਗੇ ਸਿੱਦਕੀ ਯੋਧਿਆਂ ਨੂੰ ਬਾਲ ਕਹਿਣਾ ਠੀਕ ਨਹੀਂ” ਗਿਆਨੀ ਅਵਤਾਰ ਸਿੰਘ

ਗੁਰਦੁਆਰਾ ਸੀਸ ਗੰਜ ਸਾਹਿਬ ਦੇ ਗ੍ਰੰਥੀ ਨੇ ਵੀ ਸ਼ਹੀਦੀ ਦਿਹਾੜੇ ਨੂੰ "ਵੀਰ ਬਾਲ ਦਿਵਸ" ਵਜੋਂ ਘੋਸ਼ਿਤ ਕਰਨ 'ਤੇ ਇਤਰਾਜ਼ ਜਤਾਇਆ ਹੈ।

Read More
Punjab

ਰਾਣਾ ਗੁਰਜੀਤ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ , ਸਿਆਸਤ ‘ਚ ਛਿੜੀ ਨਵੀਂ ਚਰਚਾ

ਚੰਡੀਗੜ੍ਹ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਵੱਲੋਂ ਮੁਲਾਕਾਤ ਕੀਤੀ ਗਈ। ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਨਵੇਂ ਚਰਚੇ ਛਿੜ ਗਏ ਹਨ।

Read More
International

ਅਮਰੀਕਾ ਵਿੱਚ ਬਰਫੀਲਾ ਤੂਫਾਨ ਨੇ ਵਿਗਾੜੇ ਹਾਲਾਤ, ਬਿਜਲੀ ਸਪਲਾਈ ਅਤੇ ਆਵਾਜਾਈ ਠੱਪ

ਨਿਊਯਾਰਕ :  ਵਿਸ਼ਵ ਦੀ ਵੱਡੀ ਆਰਥਿਕ ਤਾਕਤ ਅਮਰੀਕਾ ਨੂੰ ਇਸ ਸਾਲ ਕੜਾਕੇ ਦੀ ਠੰਡ ਅਤੇ ਬਰਫਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫੀਲੇ ਚੱਕਰਵਾਤ ਕਾਰਨ ਇੱਕ ਲੱਖ ਤੋਂ ਵੱਧ ਅਮਰੀਕੀਆਂ ਦੇ ਘਰਾਂ ਦੀ ਬਿਜਲੀ ਕੱਟੀ ਗਈ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਵੀ ਕਰਨਾ ਪਿਆ। ਦਰਅਸਲ ਸਰਦੀਆਂ ਦੇ ਬਰਫੀਲੇ ਤੂਫਾਨ ਕਾਰਨ ਹਾਈਵੇਅ ਪ੍ਰਭਾਵਿਤ ਹੋਏ

Read More
Punjab

ਲਤੀਫਪੁਰ ਦੇ ਲੋਕ ਆਪਣੇ ਹੀ ਘਰਾਂ ਦੀਆਂ ਛੱਤਾਂ ਦੇ ਬਾਲਿਆਂ ਦੀ ਅੱਗ ਸੇਕਣ ਲਈ ਮਜਬੂਰ

ਲਤੀਫਪੁਰਾ ਵਿੱਚ ਇੱਟਾਂ ਜਾਂ ਸੀਮਿੰਟ ਦੇ ਘਰ ਹੀ ਨਹੀਂ ਟੁੱਟੇ ਸਗੋਂ ਬੱਚਿਆਂ ਦੇ ਸੁਫ਼ਨੇ ਵੀ ਟੁੱਟੇ ਹਨ।ਸਵਾ ਦੋ ਸਾਲ ਦੀ ਸੁੱਖੂ ਤੋਤਲੀ ਜ਼ੁਬਾਨ ਨਾਲ ਜਦੋਂ ਕਹਿੰਦੀ ਹੈ ਕਿ ਕਲੇਨ (ਕਰੇਨ) ਨੇ ਸਾਡਾ ਘਰ ਢਾਹ ਦਿੱਤਾ ਤਾਂ ਉਸ ਦੇ ਭੋਲੇਪਣ ਵਿੱਚ ਬੋਲੇ ਇਹ ਸ਼ਬਦ ਕਿੰਨੇ ਡੂੰਘੇ ਲਹਿ ਜਾਂਦੇ ਹਨ

Read More