ਪਤੀ ਦੇ ਕੀਤੇ 22 ਟੁਕੜੇ ! ਫ੍ਰਿਜ ‘ਚ ਰੱਖੀ ਲਾਸ਼,ਪੁੱਤ ਨਾਲ ਮਿਲ ਕੇ ਟਿਕਾਣੇ ਲਾਇਆ,ਇਸ ਵੀਡੀਓ ਨਾਲ 6 ਮਹੀਨੇ ਬਾਅਦ ਖ਼ੁਲਾਸਾ
ਸ਼ਰਦਾ ਕਤਲਕਾਂਡ ਵਾਂਗ ਦਿੱਲੀ ਵਿੱਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ
ਸ਼ਰਦਾ ਕਤਲਕਾਂਡ ਵਾਂਗ ਦਿੱਲੀ ਵਿੱਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ
ਬੱਚੇ ਦੀ ਮਾਂ ਦੀ ਸ਼ਿਕਾਇਤ ਦੇ ਬਾਵਜੂਦ ਡੇਰਾਬੱਸੀ ਪੁਲੀਸ ਇੱਕ ਹਫ਼ਤੇ ਤੋਂ ਬੱਚੇ ਦਾ ਸੁਰਾਗ ਲਾਉਣ ਵਿੱਚ ਨਾਕਾਮ ਰਹੀ ਹੈ।
ਹਰਿਆਣਾ ਹੁਣ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਬਦਲਣਾ ਚਾਹੁੰਦਾ ਹੈ। ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਨੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ।
ਕਰਜ਼ੇ ਦੇ ਬੋਝ ਹੇਠ ਦੱਬੇ ਪਿਤਾ ਨੇ ਪੈਸੇ ਨਾ ਹੋਣ ਕਾਰਨ ਆਪਣੀ ਢਾਈ ਸਾਲ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਧੀ ਦਾ ਕਤਲ ਕਰਨ ਤੋਂ ਬਾਅਦ ਪਿਤਾ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ,
ਚੂਹਾ ਮਾਰਨ ਦਾ ਮਾਮਲਾ ਥਾਣੇ ਤੱਕ ਪਹੁੰਚ ਗਿਆ ਅਤੇ ਪਹਿਲੀ ਐਫਆਈਆਰ ਬਦਾਯੂੰ 'ਚ ਦਰਜ ਕਰ ਲਈ ਗਈ ਹੈ।
US Plane Crash : ਇਸ ਜਹਾਜ਼ ਹਾਦਸੇ ਕਾਰਨ ਪੂਰੇ ਮੋਂਟਗੋਮਰੀ ਕਾਉਂਟੀ ਵਿੱਚ 90,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਚਲੀ ਗਈ।
ਕਤਰ 'ਚ ਚੱਲ ਰਹੇ ਫੀਫਾ ਵਿਸ਼ਵ ਕੱਪ (FIFA World Cup) ਦੇ ਮੈਚ 'ਚ ਐਤਵਾਰ (27 ਨਵੰਬਰ) ਨੂੰ ਬੈਲਜੀਅਮ (Belgium) 'ਤੇ ਮੋਰੱਕੋ (Morocco) ਦੀ ਜਿੱਤ ਤੋਂ ਬਾਅਦ ਹਿੰਸਾ ਭੜਕ ਗਈ। ਰਾਜਧਾਨੀ ਬ੍ਰਸੇਲਜ਼ ਵਿੱਚ ਪ੍ਰਸ਼ੰਸਕਾਂ ਨੇ ਭੰਨਤੋੜ ਕੀਤੀ ਅਤੇ ਵਾਹਨਾਂ ਨੂੰ ਸਾੜ ਦਿੱਤਾ।
ਖਾਸ ਗੱਲ ਇਹ ਹੈ ਕਿ ਮੈਗਾਵਾਇਰਸ ਮੈਮਥ ਨਾਮ ਦੇ ਇਹ ਵਾਇਰਸ ਉਸ ਸਮੇਂ ਦੇ ਹਨ, ਜਦੋਂ ਹਾਥੀਆਂ ਦੇ ਪੂਰਵਜ ਮੈਮਥ ਸਾਇਬੇਰੀਆ ਵਿੱਚ ਘੁੰਮਦੇ ਸਨ।
ਕੈਨੇਡਾ ਦੇ ਟੋਰਾਂਟੋ ਵਿੱਚ ਇੱਕ 20 ਸਾਲਾ ਭਾਰਤੀ ਵਿਦਿਆਰਥੀ ਦੀ ਸਾਈਕਲ 'ਤੇ ਇੱਕ ਸੜਕ ਪਾਰ ਕਰਦੇ ਸਮੇਂ ਇੱਕ ਪਿਕਅੱਪ ਟਰੱਕ ਦੁਆਰਾ ਟੱਕਰ ਮਾਰਨ ਅਤੇ ਘੜੀਸਣ ਕਾਰਨ ਮੌਤ ਹੋ ਗਈ।
ਦਿੱਲੀ ਦੇ ਮਹੀਪਾਲਪੁਰ ਫਲਾਈਓਵਰ 'ਤੇ ਐਤਵਾਰ ਨੂੰ ਸਪੋਰਟਸ ਸਾਈਕਲ 'ਤੇ ਜਾ ਰਹੇ ਇਕ 50 ਸਾਲਾ ਵਿਅਕਤੀ ਨੂੰ ਬੀਐਮਡਬਲਯੂ ਕਾਰ ਨੇ ਕਥਿਤ ਤੌਰ 'ਤੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ