India International

ਕੈਨੇਡਾ ਵਸਦੇ ਭਾਰਤੀਆਂ ਲਈ ਖੁਸ਼ਖਬਰੀ , ਸਰਕਾਰ ਨੇ ਕਰ ਦਿੱਤਾ ਆਹ ਐਲਾਨ,ਮਿਲੇਗੀ ਨੌਕਰੀ

ਕੈਨੇਡਾ ਵਿੱਚ ਕੇਂਦਰੀ ਹਥਿਆਰਬੰਦ ਬਲਾਂ(ਸੀਏਐਫ) ਨੇ ਐਲਾਨ ਕੀਤਾ ਕਿ ਸਥਾਈ ਨਿਵਾਸੀਆਂ ਨੂੰ ਹੁਣ ਸੇਵਾਵਾਂ ਵਿੱਚ ਭਰਤੀ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਫੌਜ ਜਵਾਨਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ।

Read More
International

ਔਰਤ ਦੇ ਮੂੰਹ ‘ਚੋਂ ਨਿਕਲਿਆ ਜਿੰਦਾ ਸੱਪ , video ਹੋਈ ਵਾਇਰਲ

ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਇੱਥੇ ਇਕ ਘਰ ਵਿਚ ਜ਼ਮੀਨ ‘ਤੇ ਸੁੱਤੀ ਪਈ ਔਰਤ ਦੇ ਮੂੰਹ ਵਿਚ 4 ਫੁੱਟ ਲੰਬਾ ਸੱਪ ਚਲਾ ਗਿਆ। 

Read More
India

ਦਿੱਲੀ ‘ਚ ਅੱਜ ਤੋਂ ਚੱਲ ਸਕਣਗੇ BS-4 ਡੀਜ਼ਲ ਅਤੇ BS-3 ਪੈਟਰੋਲ ਵਾਹਨ, ਪਾਬੰਦੀ ਹੋਈ ਖਤਮ

ਦਿੱਲੀ 'ਚ ਸੋਮਵਾਰ ਸਵੇਰ ਤੋਂ BS-4 ਡੀਜ਼ਲ ਅਤੇ BS-3 ਪੈਟਰੋਲ ਵਾਲੇ ਵਾਹਨ ਚੱਲ ਸਕਣਗੇ। ਪ੍ਰਦੂਸ਼ਣ ਕਾਰਨ ਇਹਨਾਂ ਤੇ ਲਗਾਈ ਗਈ ਪਾਬੰਦੀ ਐਤਵਾਰ ਰਾਤ ਨੂੰ ਖ਼ਤਮ ਹੋ ਗਈ ਹੈ।

Read More
Punjab

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਰੱਦ ਕਰਵਾਉਣ ਵਾਲੀ ਅਪੀਲ ਕੀਤੀ ਹਾਈ ਕੋਰਟ ਨੇ ਰੱਦ

ਪੰਜਾਬ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਨੇ ਵੱਡੀ ਰਾਹਤ ਦਿੰਦੇ ਹੋਏ ਉਸ ਨੂੰ ਮਿਲੀ ਪੈਰੋਲ ਨੂੰ ਰੱਦ ਕਰਨ ਵਿਰੁੱਧ ਪਾਈ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

Read More
Punjab

ਜਿੰਮ-ਹੈਲਥ ਕਲੱਬਾਂ ਲਈ ਇਕ ਵੱਡੀ ਖ਼ਬਰ ? ਜਿੰਮ-ਹੈਲਥ ਕਲੱਬਾਂ ਚ ਵਿਕਣ ਵਾਲੇ ਸਪਲੀਮੈਂਟ ਬਾਰੇ ਕੋਰਟ ਵਲੋਂ ਨਿਰਦੇਸ਼

ਪੰਜਾਬ ਸਮੇਤ ਦੇਸ਼ ਭਰ ਵਿੱਚ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪੰਜਾਬ ਵਿੱਚ ਇਸ ਦਾ ਇੱਕ ਕਾਰਨ ਜਿੰਮ ਅਤੇ ਹੈਲਥ ਕਲੱਬਾਂ ਵਿੱਚ ਬਾਡੀ ਬਿਲਡਿੰਗ ਲਈ ਵਰਤੇ ਜਾਂਦੇ ਪਾਬੰਦੀਸ਼ੁਦਾ ਦਵਾਈਆਂ/ਸਪਲੀਮੈਂਟਾਂ ਨੂੰ ਮੰਨਿਆ ਗਿਆ ਹੈ।

Read More
India International

Royal Enfield ਦੀ ਸਭ ਤੋਂ ਪਾਵਰਫੁੱਲ ਬਾਈਕ ਜਲਦ ਹੋਵੇਗੀ ਲਾਂਚ, ਖਰੀਦਣ ਤੋਂ ਪਹਿਲਾਂ ਇਹ ਜਾਣਨ ਦੀ ਲੋੜ

Royal Enfield Super Meteor 650 ਹੁਣ ਕੰਪਨੀ ਦੀ ਪ੍ਰਮੁੱਖ ਕਰੂਜ਼ਰ ਮੋਟਰਸਾਈਕਲ ਹੈ ਅਤੇ ਇਸਨੂੰ ਜਲਦੀ ਹੀ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ।

Read More
Punjab

ਡੇਰਾ ਪ੍ਰੇਮੀ ਦੇ ਮਾਮਲੇ ’ਚ ਸਬ ਇੰਸਪੈਕਟਰ ਦਾ ਪੁੱਤਰ ਹਿਰਾਸਤ ’ਚ ਲਿਆ , ਸ਼ੂਟਰਾਂ ਦੇ ਠਹਿਰਣ ਦਾ ਇੰਤਜ਼ਾਮ ਕਰਨ ਦਾ ਦੋਸ਼

‘ਦ ਖ਼ਾਲਸ ਬਿਊਰੋ :  ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਕੇਸ ਵਿਚ ਪੁਲਿਸ ਨੇ ਬਠਿੰਡਾ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਇਕ ਸਬ ਇੰਸਪੈਕਟਰ ਦੇ ਪੁੱਤਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸੂਤਰਾਂ ਮੁਤਾਬਿਕ ਉਸ ’ਤੇ ਦੋਸ਼ ਹੈ ਕਿ ਕਤਲ ਤੋਂ ਬਾਅਦ ਇਸਨੇ ਸ਼ੂਟਰਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਸੀ। ਹੁਣ ਇਹ ਜਾਂਚ ਕੀਤੀ ਜਾ ਰਹੀ

Read More
Punjab

ਟੀ-20 ’ਚ ਪਾਕਿਸਤਾਨ ਦੀ ਹਾਰ ਮਗਰੋਂ ਮੋਗਾ ਦੇ ਕਾਲਜ ‘ਚ ਵਿਦਿਆਰਥੀ ਆਪਸ ‘ਚ ਭਿੜੇ

ਮੋਗਾ ਦੇ ਲਾਲਾ ਲਾਜਪਤ ਰਾਏ ਕਾਲਜ ਦੇ ਵਿਦਿਆਰਥੀ ਮੈਚ ਨੂੰ ਲੈ ਕੇ ਇੱਕ ਦੂਜੇ ਨਾਲ ਭਿੜ ਗਏ। ਦੋ ਗੁੱਟਾਂ ਵਿਚਾਲੇ ਝਗੜਾ ਵਧਦੇ ਹੀ ਜੰਮੂ-ਕਸ਼ਮੀਰ ਅਤੇ ਬਿਹਾਰ ਦੇ ਵਿਦਿਆਰਥੀਆਂ ਵਿਚਾਲੇ ਇੱਟਾਂ-ਪੱਥਰ ਵੀ ਚੱਲਣੇ ਸ਼ੁਰੂ ਹੋ ਗਏ, ਜਿਸ ‘ਚ ਕਈ ਵਿਦਿਆਰਥੀ ਜ਼ਖਮੀ ਹੋ ਗਏ।

Read More
Punjab

ਸੋਹਾਣਾ ਵਿਖੇ ਸਟਾਫ ਨਰਸ ਨਾਲ ਵਾਪਰਿਆ ਕੁਝ ਅਜਿਹਾ , ਇਲਾਕੇ ‘ਚ ਫੈਲੀ ਸਨਸਨੀ

ਸੋਹਾਣਾ ਵਿੱਚ ਆਪਣੀ ਸਹੇਲੀ ਨਾਲ ਪੀਜੀ ਵਿੱਚ ਰਹਿੰਦੀ ਸਟਾਫ਼ ਨਰਸ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਸੀਬ ਕੌਰ (23) ਵਾਸੀ ਅਬੋਹਰ ਵਜੋਂ ਹੋਈ ਹੈ।

Read More
India

ਟੀਵੀ ਅਦਾਕਾਰਾ ਕਲਿਆਣੀ ਕੁਰਲੇ ਜਾਧਵ ਦੀ ਸੜਕ ਹਾਦਸੇ ’ਚ ਮੌਤ , ਮਰਾਠੀ ਇੰਡਸਟਰੀ ‘ਚ ਸੋਗ ਦੀ ਲਹਿਰ

ਮਰਾਠੀ ਟੈਲੀਵਿਜ਼ਨ ਅਦਾਕਾਰਾ ਕਲਿਆਣੀ ਕੁਰਲੇ ਜਾਧਵ ( Marathi television actress Kalyani Kurle Jadhav) ਦੀ ਸ਼ਨੀਵਾਰ ਰਾਤ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੁਲਿਸ ਮੁਤਾਬਕ ਸਾਂਗਲੀ-ਕੋਲਹਾਪੁਰ ਰੋਡ 'ਤੇ ਕੋਲਹਾਪੁਰ ਕਸਬੇ ਨੇੜੇ ਇਕ ਟਰੈਕਟਰ ਨੇ ਉਨ੍ਹਾਂ ਦੇ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ।

Read More