ਦੋ ਦਿਨ ਬਾਅਦ ਮਲਬੇ ‘ਚੋਂ ਜ਼ਿੰਦਾ ਬਾਹਰ ਆਇਆ ਬੱਚਾ, ਦਾਦੀ ਦੀ ਲਾਸ਼ ਨਾਲ ਪਾਈ ਹੋਈ ਸੀ ਜੱਫੀ, Video
Indonesia earthquake-ਇੰਡੋਨੇਸ਼ੀਆ ਵਿੱਚ ਦੋ ਦਿਨਾਂ ਬਾਅਦ ਮਲਬੇ ਹੇਠਾਂ ਤੋਂ ਜ਼ਿੰਦਾ ਮਿਲੇ 6 ਸਾਲਾ ਮਾਸੂਮ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
Indonesia earthquake-ਇੰਡੋਨੇਸ਼ੀਆ ਵਿੱਚ ਦੋ ਦਿਨਾਂ ਬਾਅਦ ਮਲਬੇ ਹੇਠਾਂ ਤੋਂ ਜ਼ਿੰਦਾ ਮਿਲੇ 6 ਸਾਲਾ ਮਾਸੂਮ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਤਿਹਾੜ ਜੇਲ੍ਹ ਦੇ ਸਾਬਕਾ ਅਧਿਕਾਰੀ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇਲ੍ਹ ਵਿੱਚ ਰਸੂਖਦਾਰਾਂ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਇੰਤਜ਼ਾਮ ਕਰਨਾ ਆਮ ਗੱਲ ਹੈ।
ਜੰਮੂ ਦੇ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਇੱਕ ਖੇਤ ਵਿੱਚ ਇੱਕ ਸੀਲਬੰਦ ਪੈਕੇਟ ਡਿੱਗਿਆ ਮਿਲਿਆ ਸੀ। ਜਿਸ ਵਿੱਚ ਹਥਿਆਰਾਂ ਦੇ ਨਾਲ ਨੋਟਾਂ ਦਾ ਬੰਡਲ ਵੀ ਹੈ।
ਓਡੀਸ਼ਾ ਦੇ ਕੇਂਦਰਪਾੜਾ ( Kendrapara district of Odisha ) ਜ਼ਿਲੇ ਦੇ ਬਲੀਆ ਬਾਜ਼ਾਰ 'ਚ ਭਗਵਾਨ ਕਾਰਤੀਕੇਸ਼ਵਰ ਦੀ ਮੂਰਤੀ ਦੇ ਵਿਸਰਜਨ ਸਮਾਰੋਹ ਦੌਰਾਨ ਬੁੱਧਵਾਰ ਨੂੰ ਪਟਾਕੇ ਫਟਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ ਘਟਨਾ 'ਚ ਕਰੀਬ 50 ਲੋਕ ਝੁਲਸ ਗਏ
ਪੁਲਿਸ ਨੇ ਲਗਜ਼ਰੀ ਵਾਹਨ ਟੋਇਟਾ ਫਾਰਚੂਨਰ ਐਸਯੂਵੀ (Toyota Fortuner SUV) ਨੂੰ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਪਿਛਲੇ 3 ਮਹੀਨਿਆਂ ਵਿੱਚ ਲੱਖਾਂ ਰੁਪਏ ਦੀਆਂ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਅਸਾਮ ਵਿੱਚ ਡਿਲੀਵਰੀ ਕਰਦੇ ਸਨ
ਥੋੜ੍ਹੇ ਹੀ ਸਮੇਂ ਵਿੱਚ ਉਸਾਰੀ ਨਾਲ ਜੁੜੇ ਸਮਾਨ ਵਿੱਚ ਜਬਰਦਸਤ ਉਛਾਲ ਆਇਆ ਹੈ। ਹਾਲਤ ਇਹ ਹੈ ਕਿ ਰੇਤੇ ਤੋਂ ਲੈ ਕੇ ਸਮਿੰਟ ਅਤੇ ਸਰੀਆ ਹਰ ਚੀਜ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਹਰਿਆਣਾ ਦੇ ਪਿੰਡ ਖਤੌਲੀ 'ਚ ਖੇਤ ਨੂੰ ਪਾਣੀ ਦੇਣ ਨੂੰ ਲੈ ਕੇ ਹੋਏ ਝਗੜੇ 'ਚ ਸਹੁਰੇ ਨੇ ਆਪਣੀ ਨੂੰਹ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਸ
ਗੁਰਦੁਆਰਾ ਸਾਹਿਬ ਵਿਖੇ ਇੱਕ ਬੀਬੀ ਤਰਨ ਕੌਰ ਵੱਲੋਂ 50 ਸਾਲਾਂ ਤੋਂ ਵੱਧ ਸਮੇਂ ਤੋਂ ਲੰਗਰ ਤੇ ਕੜਾਹ ਪ੍ਰਸ਼ਾਦ ਦੀ ਸੇਵਾ ਕੀਤੀ ਜਾ ਰਹੀ ਹੈ।
OLX 'ਤੇ ਆਪਣਾ ਲਹਿੰਗਾ ਵੇਚਣਾ ਇਕ ਕੁੜੀ ਨੂੰ ਮਹਿੰਗਾ ਪਿਆ। ਲਹਿੰਗਾ ਖਰੀਦਣ ਵਾਲੇ ਅਣਪਛਾਤੇ ਵਿਅਕਤੀ ਨੇ ਬਾਰ ਕੋਡ ਸਾਂਝਾ ਕਰਕੇ ਲੜਕੀ ਦੇ ਖਾਤੇ ਵਿੱਚੋਂ ਸੱਤ ਲੱਖ ਰੁਪਏ ਕਢਵਾ ਲਏ।
ਹਰਿਆਣਾ ਦੇ ਨੂਹ (ਮੇਵਾਤ) ਜ਼ਿਲ੍ਹੇ ਦੇ ਨਲਖੇੜਾ ਪਿੰਡ ਵਿੱਚ ਇੱਕ ਔਰਤ ਨੇ ਆਪਣੇ 3 ਬੱਚਿਆਂ ਦਾ ਕਤਲ ਕਰ ਦਿੱਤਾ। ਬੱਚਿਆਂ ਨੂੰ ਮਾਰਨ ਤੋਂ ਬਾਅਦ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।