ਖੇਤੀ ਕਿਵੇਂ ਬਣੇਗੀ ਲਾਹੇਵੰਦ, ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਨੇ ਦੱਸਿਆ ਤਰੀਕਾ
ਜਥੇਦਾਰ ਨੇ ਸਿੱਖ ਬੱਚਿਆਂ ਨੂੰ ਪੜ੍ਹ ਲਿਖ ਕੇ ਉਚ ਅਹੁਦਿਆਂ ’ਤੇ ਪਹੁੰਚਣ ਦੇ ਸੱਦੇ ਦੇ ਨਾਲ ਨਾਲ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਅਪਣਾ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਵੀ ਸੱਦਾ ਦਿੱਤਾ।
ਜਥੇਦਾਰ ਨੇ ਸਿੱਖ ਬੱਚਿਆਂ ਨੂੰ ਪੜ੍ਹ ਲਿਖ ਕੇ ਉਚ ਅਹੁਦਿਆਂ ’ਤੇ ਪਹੁੰਚਣ ਦੇ ਸੱਦੇ ਦੇ ਨਾਲ ਨਾਲ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਅਪਣਾ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਵੀ ਸੱਦਾ ਦਿੱਤਾ।
ਸਰਵਰ ਵਿੱਚ ਖ਼ਰਾਬੀ ਦੀ ਵਜ੍ਹਾ ਕਰਕੇ whatsapp 1 ਘੰਟੇ 30 ਮਿੰਟ ਬਾਅਦ ਸ਼ੁਰੂ ਹੋਇਆ
9 ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਦਾ ਹਰਮਨ ਕੌਰ ਨਾਲ ਵਿਆਹ ਹੋਇਆ ਸੀ
ਕੰਪਨੀ ਨੇ ਕਿਹਾ whatsapp ਦੇ ਸਰਵਰ ਵਿੱਚ ਪਰੇਸ਼ਾਨੀ ਹੈ ਜਲਦ ਹੀ ਠੀਕ ਕਰਾਂਗੇ ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਕਾਂਡ 'ਚ ਕੁਝ ਅਫ਼ਸਰਾਂ ਦਾ ਵੀ ਹੱਥ' ਹੈ। ਉਨ੍ਹਾਂ ਨੇ ਕਿਹਾ ਕਿ 'ਗੈਂਗਸਟਰਾਂ ਦੇ ਨਾਲ ਕੁਝ ਪ੍ਰਸ਼ਾਸਨ ਵਾਲੇ ਵੀ ਰਲੇ ਹੋਏ ਹਨ।
ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਪਰਵਾਰ ਨਾਲ ਦੀਵਾਲੀ ਮਨਾਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ।
ਮਿੱਟੀ ਦੇ ਦੀਵੇ ਖ਼ਰੀਦਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਮਿੱਟੀ ਦੇ ਦੀਵੇ ਵੇਚਣ ਵੱਲੇ ਕਾਰੀਗਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਵੀ ਜਾਣਿਆ।
ਕੁਡੂਰ ਪੁਲਿਸ ਸਟੇਸ਼ਨ ਦੇ ਮੁਖੀ ਨੇ ਦੱਸਿਆ ਕਿ ਬਾਸਾਵਲਿੰਗਾ ਸਵਾਮੀ ਦੀ ਕਥਿਤ ਖੁਦਕੁਸ਼ੀ ਰਾਮਨਗਰ ਜ਼ਿਲ੍ਹੇ ਦੇ ਮਾਗਦੀ ਨੇੜੇ ਕੇਂਪਾਪੁਰਾ ਪਿੰਡ ਵਿੱਚ ਸੋਮਵਾਰ ਸਵੇਰੇ ਹੋਈ। ਉਸ ਦੀ ਲਾਸ਼ ਮੰਦਰ ਦੇ ਪੂਜਾ ਘਰ ਦੀ ਖਿੜਕੀ ਨਾਲ ਲਟਕਦੀ ਮਿਲੀ।
ਅਸੀਂ ਰੋਜ਼ਾਨਾ WhatsApp ਦੀ ਵਰਤੋਂ ਕਰਦੇ ਹਾਂ। ਹੁਣ ਇਹ ਅਜਿਹੀ ਐਪ ਬਣ ਗਈ ਹੈ ਜਿਸ ਦੀ ਵਰਤੋਂ ਅਸੀਂ ਦਿਨ 'ਚ ਕਈ ਵਾਰ ਕਰਦੇ ਹਾਂ। ਕਈ ਵਾਰ ਇਹ ਕੰਮ ਕਰਦੇ ਹੋਏ ਅਸੀਂ ਕਈ ਕਾਨੂੰਨਾਂ ਦੀ ਉਲੰਘਣਾ ਕਰਦੇ ਹਾਂ।
ਦੀਵਾਲੀ ਤੋਂ ਬਾਅਦ ਸਵੇਰ ਹੈ ਅਤੇ ਦਿੱਲੀ ਸਮੇਤ ਕਈ ਸ਼ਹਿਰਾਂ ਦੀ ਹਵਾ ‘ਜ਼ਹਿਰੀਲੀ’ ਹੋ ਗਈ। ਅਸਮਾਨ ਵਿੱਚ ਪਟਾਕੇ ਚਲਾਉਣ ਕਾਰਨ ਪ੍ਰਦੂਸ਼ਣ ਦਾ ਪੱਧਰ ਅਚਾਨਕ ਖਤਰਨਾਕ ਹੋ ਗਿਆ ਹੈ।