ਰਾਜਾ ਵੜਿੰਗ ਦੇ ਪੀਏ ਦੀ ਸੜਕ ਹਾ ਦਸੇ ‘ਚ ਮੌ ਤ
‘ਦ ਖ਼ਾਲਸ ਬਿਊਰੋ : ਫਾਜ਼ਿਲਕਾ ‘ਚ ਭਿਆ ਨਕ ਸੜਕ ਹਾ ਦਸਾ ਵਾਪਰਿਆ ਹੈ ਜਿਸ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਪੀਏ ਦੀ ਸੜਕ ਹਾਦਸੇ ਵਿਚ ਮੌ ਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਭਿਆ ਨਕ ਹਾ ਦਸਾ ਫਾਜ਼ਿਲਕਾ-ਅਬੋਹਰ ਹਾਈਵੇ ‘ਤੇ ਵਾਪਰਿਆ ਜਿਥੇ ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆ ਨਕ ਟੱਕ ਰ ਹੋਈ ਅਤੇ