Punjab

‘ਪੰਜਾਬ ਪੁਲਿਸ ਵੱਲੋਂ ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ VVIP ਦਾ ਦਰਜਾ’ !

ਪੰਜਾਬ ਵਿਧਾਨਸਭਾ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਲਾਰੈਂਸ ਬਿਸ਼ਨੋਈ ਨੂੰ ਦਿੱਤੀ ਜਾ ਰਹੀ ਟ੍ਰੀਟਮੈਂਟ ਦਾ ਮੁੱਦਾ ਚੁੱਕਿਆ ‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲਿਸ ਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਪੰਜਾਬ ਆਈ ਸੀ। ਲਾਰੈਂਸ ਖਿਲਾਫ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਇੱਕ

Read More
Punjab

‘ਪੈਸਾ ਪੰਜਾਬ ਦਾ ਤੇ ਮਸ਼ਹੂਰੀ ਕੇਜਰੀਵਾਲ ਦੀ ‘

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਦਰਮਿਆਨ ਤਿੱਖੀ ਨੋਕਝੋਕ ਚੱਲ ਰਹੀ ਹੈ। ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੀ ਲਾਈਵ ਕਵਰੇਜ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਦੋਸ਼ ਲਾਏ ਹਨ। ਖਹਿਰਾ ਨੇ ਕਿਹਾ ਕਿ ਅੱਜ ਮੈਂ

Read More
Punjab

ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆ ਦੀ ਗਿਰਫ਼ਤਾਰੀ ਜਲਦ!

‘ਦ ਖਾਲਸ ਬਿਊਰੋ:ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਮੰਡਰਾ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਚੰਨੀ ਸਰਕਾਰ ਵਿੱਚ ਮੰਤਰੀ ਰਹੇ ਸੰਗਤ ਸਿੰਘ ਗਿਲਜੀਆ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਗਿਲਜੀਆ ਨੇ ਆਪਣੇ ਖਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ

Read More
Punjab

ਸਿੱਧੂ ਮੂਸੇਵਾਲਾ ਮਾਮਲੇ ‘ਚ ਨਵੀਂ ਅਪਡੇਟ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇ ਵਾਲਾ ਕ ਤਲ ਕਾਂ ਡ ਵਿੱਚ ਪੁੱਛਗਿੱਛ ਕਰਨ ਲਈ ਦਿੱਲੀ ਪੁਲਿ ਸ ਨੇ ਪਟਿਆਲਾ ਜੇ ਲ੍ਹ ‘ਚ ਬੰਦ ਸ਼ਾ ਰਪ ਸ਼ੂ ਟਰ ਨਰੇਸ਼ ਨੂੰ ਪ੍ਰੋਡਕਸ਼ਨ ਵਾ ਰੰਟ ‘ਤੇ ਲਿਆ ਹੈ। ਪੁ ਲਿਸ ਨੇ ਨਰੇਸ਼ ਦਾ 7 ਦਿਨਾਂ ਦਾ ਰਿ ਮਾਂਡ ਹਾਸਲ ਕੀਤਾ ਹੈ। ਉਸ ‘ਤੇ ਸਿੱਧੂ ਦੇ ਕਾ ਤਲਾਂ

Read More
Punjab

ਮਹਿਲਾ ਡਰੱਗ ਇੰਸਪੈਕਟਰ ਗ੍ਰਿਫ ਤਾਰ, ਇਸ ਖ਼ਤ ਰ ਨਾ ਕ ਖੇਡ ‘ਚ ਸੀ ਸ਼ਾਮਲ

ਸ੍ਰੀ ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਤੋਂ ਕੀਤਾ ਗਿਆ ਗ੍ਰਿਫ ਤਾਰ ‘ਦ ਖ਼ਾਲਸ ਬਿਊਰੋ : ਡ ਰੱਗ ਅਤੇ ਭ੍ਰਿ ਸ਼ ਟਾ ਚਾਰ ਖਿਲਾ ਫ਼ ਮਾਨ ਸਰਕਾਰ ਨੇ ਮੁਹਿੰਮ ਛੇੜੀ ਹੋਈ ਹੈ । ਇਸੇ ਦੀ ਬਦੌਲਤ ਪੰਜਾਬ ਪੁ ਲਿਸ ਨੂੰ ਇਕ ਹੋਰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਦੀ ਡ ਰੱਗ ਇੰਸਪੈਕਟਰ ਬਬਲੀਨ

Read More
India

ਰਾਜਸਥਾਨ ਹੋਇਆ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਜਸਥਾਨ ਦੇ ਉਦੈਪੁਰ ਵਿੱਚ ਬੀਤੇ ਕੱਲ੍ਹ ਦਿਨ ਦਿਹਾੜੇ ਇੱਕ ਵਪਾਰੀ ਕਨ੍ਹਈਆ ਲਾਲ ਸਾਹੂ ਦੀ ਦੁਕਾਨ ਵਿੱਚ ਵੜ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। 7 ਥਾਣਾ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਰਾਜਸਥਾਨ ਵਿੱਚ 24

Read More
Punjab

ਖਹਿਰਾ ਨੇ ਘੇਰਿਆ ਪੰਜਾਬ ਸਰਕਾਰ ਨੂੰ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਦਰਮਿਆਨ ਤਿੱ ਖੀ ਨੋਕਝੋਕ ਚੱਲ ਰਹੀ ਹੈ। ਪਰ ਕੱਲ੍ਹ ਰੇਤ ਮਾਫੀਏ ਨੂੰ ਲੈ ਕੇ ਜੇ ਲ੍ਹ ਮੰਤਰੀ ਹਰਜੋਤ ਬੈਂਸ ਅਤੇ ਵਿਰੋ ਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬੁਰੀ ਤਰ੍ਹਾਂ ਉਲ ਝ ਗਏ। ਯੂਪੀ ਦੇ ਸਾਬਕਾ ਵਿਧਾਇਕ

Read More
Punjab

ਪੰਜਾਬ :ਸਰਕਾਰੀ ਮੁਲਾਜ਼ਮਾਂ ਲਈ 6ਵੇਂ PAY COMMISSION ਦੇ ਏਰੀਅਰ ਨਾਲ ਜੁੜੀ ਵੱਡੀ ਖ਼ਬਰ

ਪੰਜਾਬ ਸਰਕਾਰ ਦੇ ਬਜਟ ਇਜਲਾਸ ਦੌਰਾਨ ਵਿੱਤ ਮੰਤਰੀ ਤੋਂ ਪੁੱਛਿਆ ਗਿਆ ਸੀ DA ਅਤੇ ਏਰੀਅਰ ‘ਤੇ ਸਵਾਲ ‘ਦ ਖ਼ਾਲਸ ਬਿਊਰੋ : ਸੋਮਵਾਰ 27 ਮਈ ਨੂੰ ਭਗਵੰਤ ਮਾਨ ਸਰਕਾਰ ਦਾ ਪਹਿਲਾਂ ਬਜਟ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਕਿਹਾ ਸੀ ਕੀ ਸੂਬੇ ਦੇ ਸਿਰ ‘ਤੇ ਲੱਗਾਤਾਰ ਕਰਜ਼ੇ ਦਾ ਬੋਝ ਵਧ ਰਿਹਾ ਹੈ। ਮੁਲਾਜ਼ਮਾਂ ਦੀ ਤਨਖ਼ਾਹ

Read More
Punjab

ਇਸ whatsapp ਮੈਸੇਜ ਤੋਂ ਬਾਅਦ ਪੂਰੇ ਪੰਜਾਬ ‘ਚ ਅਲਰਟ !

ਪੰਜਾਬ ਦੇ DGP ਦੀ ਫੇਕ ID ਨਾਲ ਠੱਗੀ ਮਾਰਨ ਦੀ ਫਿਰਾਕ ਵਿੱਚ ਸ਼ਾਤਰ ‘ਦ ਖ਼ਾਲਸ ਬਿਊਰੋ : ਪੰਜਾਬ ਪੁ ਲਿਸ ਨੇ ਇੱਕ ਵੱਡਾ ਅਲਰਟ ਜਾਰੀ ਕੀਤਾ ਹੈ ਜਿਸ ਮੁਤਾਬਿਕ ਠੱ ਗਾਂ ਨੇ ਡੀਜੀਪੀ ਪੰਜਾਬ ਦੇ ਨਾਂ ਅਤੇ ਫੋਟੋ ਦੀ ਦੁਰਵਰਤੋਂ ਕਰਕੇ ਲੁੱ ਟਣ ਦਾ ਪਲਾਨ ਤਿਆਰ ਕੀਤਾ ਹੈ। ਪੰਜਾਬ ਪੁਲਿ ਸ ਦੇ CYBER CRIME CELL

Read More
Punjab

ਪੰਜਾਬ ‘ਚ ਠੰਡ ਵਰਤਣੀ ਸ਼ੁਰੂ, ਭਰਵੇਂ ਮੀਂਹ ਦੀ ਭਵਿੱਖਬਾਣੀ

ਚੰਡੀਗੜ੍ਹ ਮੀਂਹ ਨਾਲ ਮੌਸਮ ਵਿੱਚ ਬਦਲਾਅ, ਜ਼ਬਰਦਸਤ ਗਰਮੀ ਤੋਂ ਮਿਲੀ ਰਾਹਤ ‘ਦ ਖ਼ਾਲਸ ਬਿਊਰੋ : ਪੂਰੇ ਉੱਤਰ ਭਾਰਤ ਵਿੱਚ ਵਿੱਚ ਜ਼ਬਰਦਸਤ ਗਰਮੀ ਨਾਲ ਬੁਰਾ ਹਾਲ ਸੀ। ਹਰ ਕਿਸੇ ਦੀਆਂ ਨਜ਼ਰਾਂ ਅਸਮਾਨ ‘ਤੇ ਲੱਗੀਆਂ ਸਨ, ਪਰ ਹੁਣ ਕੁਝ ਘੰਟਿਆਂ ਅੰਦਰ ਹੀ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਿਕ ਜੁਲਾਈ

Read More