International

ਜੰ ਗ ‘ਚ ਯੂਕਰੇਨ ਦੇ 21 ਹਜ਼ਾਰ ਨਾਗਰਿਕ ਮਾ ਰੇ ਗਏ : ਯੂਕਰੇਨ

ਦ ਖ਼ਾਲਸ ਬਿਊਰੋ : ਯੂ ਕਰੇਨ ਅਤੇ ਰੂ ਸ ਦੇ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ। ਰੂਸ  ਯੂਕ ਰੇਨ ਦੇ ਸ਼ਹਿਰਾਂ ‘ਤੇ ਲਗਾਤਾਰ ਹ ਮਲੇ ਕਰ ਰਿਹਾ ਹੈ। ਇਸੇ ਦੌਰਾਨ ਮਾਰੀਓਪੋਲ ਦੇ ਮੇਅਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 21000 ਨਾਗਰਿਕਾਂ ਦੀ ਮੌ ਤ ਹੋਈ ਹੈ। ਪਿਛਲੇ

Read More
Punjab

ਮੁੱਖ ਮੰਤਰੀ ਭਗਵੰਤ ਮਾਨ,ਬਾਬਾ ਸਾਹਿਬ ਦੀ 131ਵੀਂ ਜਯੰਤੀ ‘ਤੇ ਪਹੁੰਚੇ ਜਲੰਧਰ

‘ਦ ਖਾਲਸ ਬਿਉਰੋ:ਵਿਸਾਖੀ ਤੇ ਦੇ ਮੌਕੇ ਤੇ ,ਡਾ. ਬੀ.ਆਰ. ਅੰਬੇਡਕਰ 131ਵੀਂ ਜਯੰਤੀ ‘ਤੇ ਜਲੰਧਰ ਵਿੱਚ ਹੋਏ ਰਾਜ ਪੱਧਰੀ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਜਨਤਾ ਨੂੰ ਸੰਬੋਧਨ ਕੀਤਾ ਤੋ ਕਈ ਅਹਿਮ ਐਲਾਨ ਕੀਤੇ ਹਨ।ਉਹਨਾਂ ਕਿਹਾ ਹੈ ਕਿ ਅੰਬੇਦਕਰ ਜਯੰਤੀ ਮੌਕੇ ਬਾਬਾ ਸਾਹਿਬ ਦੇ ਨਾਂ ‘ਤੇ ਯੂਨੀਵਰਸਿਟੀ ਬਣਾਈ ਜਾਵੇਗੀ ਤੇ ਇਸ ਸੰਬੰਧ ਵਿੱਚ

Read More
Punjab

ਈਡੀ ਦੀ ਪੁੱਛਗਿੱਛ ਤੋਂ ਬਾਅਦ ਚੰਨੀ ਦਾ ਬਿਆਨ ਆਇਆ ਸਾਹਮਣੇ

‘ਦ ਖ਼ਾਲਸ ਬਿਊਰੋ : ਨਾਜ਼ਾ ਇਜ਼ ਮਾਈ ਨਿੰਗ ਅਤੇ ਮਨੀ ਲਾਂਡ੍ਰਿ ਗ ਦੇ ਮਾ ਮਲੇ ਵਿੱਚ ਬੀਤੇ ਕੱਲ੍ਹ ਈਡੀ ਵੱਲੋਂ ਤਲਬ ਕੀਤੇ ਗਏ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਇਸ ਦੀ  ਜਾਣਕਾਰੀ ਅੱਜ ਟਵੀਟ ਕਰਦਿਆਂ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੈਨੂੰ ਈਡੀ ਨੇ ਕੱਲ੍ਹ ਮਾਈਨਿੰਗ ਮਾਮਲੇ ਵਿੱਚ ਸੰਮਨ

Read More
India

ਆਂਧਰਾ ਪ੍ਰਦੇਸ਼ ‘ਚ ਕੈਮੀਕਲ ਫੈਕਟਰੀ ਨੂੰ ਲੱਗੀ ਅੱ ਗ, 6 ਦੀ ਮੌ ਤ ਅਤੇ 12 ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਆਂਧਰਾ ਪ੍ਰਦੇਸ਼ ਦੇ ਏਲੁਰੂ ਜ਼ਿਲੇ ਦੇ ਅੱਕੀਰੈੱਡੀਪਾਲੇਮ ਨੇੜੇ ਪੋਰਸ ਕੰਪਨੀ ਦੀ ਕੈਮੀਕਲ ਫੈਕਟਰੀ ਨੂੰ ਅੱ ਗ ਲੱਗਣ ਨਾਲ ਛੇ ਲੋਕਾਂ ਦੀ ਮੌ ਤ ਹੋ ਗਈ ਹੈ ਅਤੇ 12 ਮਜ਼ਦੂਰ ਜ਼ਖ ਮੀ ਹੋਏ ਹਨ। ਜਿਨ੍ਹਾਂ ਨੂੰ ਵਿਜੇਵਾੜਾ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਕੁਝ ਲੋਕਾਂ ਦੀ ਮੌਕੇ ‘ਤੇ ਹੀ ਮੌ ਤ

Read More
Punjab

ਪ੍ਰਗਟ ਸਿੰਘ ਨੇ “ਆਪ” ‘ਤੇ ਲਾਏ ਨਿ ਸ਼ਾਨੇ

‘ਦ ਖ਼ਾਲਸ ਬਿਊਰੋ: ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਜਲੰਧਰ ਤੋਂ ਵਿਧਾਇਕ ਉਲੰਪੀਅਨ ਪ੍ਰਗਟ ਸਿੰਘ ਨੇ ਆਮ ਆਦਮੀ ਪਾਰਟੀ ‘ਤੇ ਨਿ ਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਵੀਆਈਪੀ ਸਹੂਲਤਾਂ ਦਾ ਅੰਨਦ ਲੈਣ ਲਈ ਕਾਹਲੇ ਹਨ। ਉਨ੍ਹਾਂ ਨੇ ਕਿਹਾ ਕਿ “ਆਪ” ਦੇ ਵਿਧਾਇਕ ਅਤੇ ਮੰਤਰੀ

Read More
Punjab

ਆਪ ਦੇ ਮੰਤਰੀ ਆਮ ਤੋਂ ਖਾਸ ਹੋਣ ਲਈ ਕਾਹਲੇ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਆਮ ਕੈਬਨਿਟ ਮੰਤਰੀ ਅਤੋ ਵਿਧਾਇਕ ਖਾਸ ਹੋਣ ਜਾ ਰਹੇ ਹਨ। ਉਹ ਵੀਵੀਪੀਆਈ ਫੀਲਿੰਗ਼ਜ਼ ਲੈਣ ਲਈ ਉਸਲਵੱਟੇ ਲੈਣ ਲੱਗੇ ਹਨ। ਉਨ੍ਹਾਂ ਨੇ ਸਰਕਾਰ ਅੱਗੇ ਸ਼ਾਹੀ ਠਾਠ ਵਾਲੀਆਂ ਗੱਡੀਆਂ ਲੈਣ ਦੀ ਮੰਗ ਰੱਖ ਦਿੱਤੀ ਹੈ । ਸਰਕਾਰ ਨੇ ਵੀ ਮੰਤਰੀਆਂ ਅਤੇ ਵਿਧਾਇਕਾਂ ਦੀ ਮੰਗ ਨੂੰ ਥੱਲੇ ਨਹੀਂ ਪੈਣ ਦਿੱਤਾ

Read More
Punjab

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਆਏ ਈਡੀ ਦੇ ਅੜਿੱਕੇ

‘ਦ ਖਾਲਸ ਬਿਉਰੋ:ਨਾਜ਼ਾਇਜ਼ ਮਾਇਨਿੰਗ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਈਡੀ ਦੇ ਅੜਿਕੇ ਆ ਗਏ ਹਨ।ਇਸ ਸੰਬੰਧੀ ਕੱਲ ਵੀ ਉਹਨਾਂ ਤੋਂ ਈਡੀ ਨੇ ਕਾਫ਼ੀ ਸਮਾਂ ਪੁਛਗਿਛ ਕੀਤੀ ਸੀ ਤੇ ਦੋਬਾਰਾ ਪੁਛਗਿਛ ਦੀ ਵੀ ਪੂਰੀ ਸੰਭਾਵਨਾ ਹੈ।ਰੇਤ ਮਾਈਨਿੰਗ ਮਾਮਲੇ ’ਚ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ਈਡੀ ਨੇ

Read More
India Khalas Tv Special Punjab

ਅੱਜ ਦੇ ਦਿਨ ਕਿੰਝ ਸਾਜਿਆ ਸੀ ਖਾਲਸਾ, ਖ਼ਾਲਸੇ ਦੀ ਜਨਮ ਭੂਮੀ ‘ਤੇ ਲੱਗੀਆਂ ਰੌਣਕਾਂ

ਦ ਖ਼ਾਲਸ ਬਿਊਰੋ :ਪੰਜਾਬ ਨੂੰ ਮੇਲਿਆਂ ਦੇ ਦੇਸ਼ ਕਿਹਾ ਜਾਂਦਾ ਹੈ ਉਂਝ ਤਾਂ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮੰਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿੱਚੋਂ ਇੱਕ ਹੈ। ਵਿਸਾਖੀ ਦਾ ਤਿਉਹਾਰ ਵਿਸਾਖ ਦੀ ਸੰਗਰਾਦ ਵਾਲੇ ਦਿਨ ਮੰਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਇਤਿਹਾਰ,ਧਰਮ ਅਤੇ ਸਭਿਆਚਾਰ ਨਾਲ ਹੈ। ਵਿਸਾਖ ਮਹੀਨੇ ਦੇ ਆਉਣ ਤੇ ਹੀ

Read More
Punjab

ਭਗਵੰਤ ਮਾਨ ਨੇ ਦਿੱਤੀਆਂ ਵਿਸਾਖੀ ਦੀਆਂ ਵਧਾਈਆਂ

 ‘ਦਖ਼ਾਲਸ ਬਿਊਰੋ : ਵਿਸਾਖੀ ਦੇ ਸੁੱਭ ਦਿਹਾੜੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੂਹ ਪੰਜਾਬੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਸ਼ੋਸ਼ਲ ਮੀਡੀਆਂ ‘ਤੇ ਪੋਸਟ ਕਰਕੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਹਨ।

Read More
Punjab

ਸੁਨੀਲ ਜਾਖੜ ਦੀਆਂ ਵਧੀਆਂ ਮੁਸ਼ਕਿਲਾਂ

‘ਦ ਖ਼ਾਲਸ ਬਿਊਰੋ : ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਐਸਸੀ ਕਮਿਸ਼ਨ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਸੁਨੀਲ ਜਾਖੜ ਖਿਲਾ ਫ ਮਾਮ ਲਾ ਦ ਰਜ ਕਰਨ ਲਈ ਕਿਹਾ ਹੈ। ਐਸਸੀ ਕਮਿਸ਼ਨ ਨੇ ਇਹ ਕਦਮ ਇੱਕ ਸ਼ਿਕਾ ਇ ਤਕਰਤਾ ਦੀ ਸ਼ਿਕਾ ਇਤ ‘ਤੇ

Read More