International

ਐਲਨ ਮਸਕ ਦਾ ਸਪੇਸਐਕਸ ਕਿਉਂ ਚੰਦਰਮਾ ਨਾਲ ਟਕਰਾਉਣ ਜਾ ਰਿਹੈ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਐਲਨ ਮਸਕ ਦੀ ਪੁਲਾੜ ਖੋਜ ਕੰਪਨੀ ਸਪੇਸਐਕਸ ਦੁਆਰਾ ਲਾਂਚ ਕੀਤਾ ਗਿਆ ਇੱਕ ਰਾਕੇਟ ਚੰਦਰਮਾ ਨਾਲ ਟਕਰਾਉਣ ਤੋਂ ਬਾਅਦ ਫਟਣ ਵਾਲਾ ਹੈ। ਫੈਲਕਨ 9 ਬੂਸਟਰ ਨਾਮ ਦਾ ਇਹ ਰਾਕੇਟ 2015 ਵਿੱਚ ਲਾਂਚ ਕੀਤਾ ਗਿਆ ਸੀ। ਪਰ, ਮਿਸ਼ਨ ਨੂੰ ਪੂਰਾ ਨਾ ਕਰਨ ਤੋਂ ਬਾਅਦ, ਧਰਤੀ ‘ਤੇ ਵਾਪਸ ਜਾਣ ਲਈ ਇਸ ਵਿੱਚ

Read More
India

ਮੁੰਬਈ ਦੇ ਇੱਕ ਸਪੋਰਟਸ ਕੰਪਲੈਕਸ ਦੇ ਨਾਮਕਰਨ ਨੂੰ ਲੈ ਕੇ ਸ਼ਿਵਸੈਨਾ ਤੇ ਬੀਜੇਪੀ ਆਹਮੋ-ਸਾਹਮਣੇ

‘ਦ ਖ਼ਾਲਸ ਬਿਊਰੋ :- ਮੁੰਬਈ ਵਿੱਚ ਇੱਕ ਸਾਪਰਟਸ ਕੰਪਲੈਕਸ ਦਾ ਨਾਮ ਟਿਪੂ ਸੁਲਤਾਨ ਦੇ ਨਾਮ ‘ਤੇ ਰੱਖਣ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਸ਼ਿਵਸੈਨਾ ਨੇ ਬੀਜੇਪੀ ‘ਤੇ ਨਿਸ਼ਾਨਾ ਕੱਸਿਆ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਬੀਜੇਪੀ ਨੂੰ ਲੱਗਦਾ ਹੈ ਕਿ ਇਤਿਹਾਸ ਦੀ ਜਾਣਕਾਰੀ ਸਿਰਫ਼ ਉਸਨੂੰ ਹੀ ਹੈ। ਸਾਨੂੰ ਟਿਪੂ

Read More
India

ਅਖਿਲੇਸ਼ ਯਾਦਵ ਨੂੰ ਯੂਪੀ ਦੀ ਕਾਨੂੰਨ ਵਿਵਸਥਾ ‘ਤੇ ਕਿਉਂ ਨਹੀਂ ਰਿਹਾ ਬੋਲਣ ਦਾ ਅਧਿਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਖਿਲੇਸ਼ ਯਾਦਵ ਨੂੰ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ‘ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਮਥੁਰਾ ਵਿੱਚ ਇੱਕ ਪ੍ਰਭਾਵਸ਼ਾਲੀ ਵੋਟਰ ਸੰਵਾਦ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਅਖਿਲੇਸ਼ ਯਾਦਵ ਅਤੇ ਮਾਇਆਵਤੀ ਦੇ ਰਾਜ ਵਿੱਚ ਗੁੰਡਾਰਾਜ

Read More
India

ਟਾਟਾ ਸੰਨਜ਼ ਦਾ ਹੋਇਆ ਏਅਰ ਇੰਡੀਆ

‘ਦ ਖ਼ਾਲਸ ਬਿਊਰੋ :- ਏਅਰ ਇੰਡੀਆ ਹੁਣ ਟਾਟਾ ਸੰਨਜ਼ ਦਾ ਹੋ ਗਿਆ ਹੈ। ਏਅਰ ਇਡੀਆ ਨੂੰ ਟਾਟਾ ਸੰਨਜ਼ ਨੂੰ ਸੌਂਪ ਦਿੱਤਾ ਗਿਆ ਹੈ। ਡੀਆਈਪੀਏਐੱਮ ਦੇ ਸਕੱਤਰ ਟੀਕੇ ਪਾਂਡੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਏਅਰ ਇੰਡੀਆ ਸੌਂਪਣ ’ਤੇ ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Read More
India Punjab

ਕੋਵਿਡਸ਼ੀਲ ਤੇ ਕੋਵੈਕਸੀਨ ਨੂੰ ਮਾਰੀਕਟ ਵਿਕਰੀ ਦੀ ਮਿਲੀ ਇਜਾਜ਼ਤ

‘ਦ ਖ਼ਾਲਸ ਬਿਊਰੋ :- ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (DCGI) ਨੇ ਬਾਲਗਾਂ ਨੂੰ ਐਂਟੀ-ਕੋਵਿਡ-19 ਟੀਕੇ ਲਾਉਣ ਲਈ ‘ਕੋਵੀਸ਼ੀਲਡ’ ਤੇ ‘ਕੋਵੈਕਸੀਨ’ ਟੀਕਿਆਂ ਦੀ ਨਿਯਮਤ ਮਾਰਕੀਟ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਮਨਜ਼ੂਰੀ ਨਵੇਂ ਡਰੱਗਜ਼ ਅਤੇ ਕਲੀਨਿਕਲ ਟਰਾਇਲ ਨਿਯਮਾਂ 2019 ਦੇ ਤਹਿਤ ਦਿੱਤੀ ਗਈ ਹੈ।

Read More
India Punjab

ਠੰਡ ਨੇ ਠਾਰੇ ਪੰਜਾਬ ਤੇ ਹਰਿਆਣਾ ਦੇ ਲੋਕ

‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਇਨ੍ਹਾਂ ਸੂਬਿਆਂ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੰਘਣੀ ਧੁੰਦ ਦੇ ਨਾਲ ਅੱਜ ਮੌਸਮ ਠੰਢਾ ਰਿਹਾ। ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਆਦਮਪੁਰ ਅਤੇ ਹਲਵਾਰਾ ਅਤੇ ਹਰਿਆਣਾ ਦੇ ਕਰਨਾਲ ਅਤੇ ਅੰਬਾਲਾ ਵਿੱਚ ਸਵੇਰੇ ਧੁੰਦ ਛਾਈ ਰਹੀ।

Read More
Punjab

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਜੋਆਣਾ ਦੇ ਪਿਤਾ ਦੀ ਮੌ ਤ ‘ਤੇ ਪ੍ਰਗਟਾਇਆ ਦੁੱਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

Read More
Punjab

ਭਾਜਪਾ ਨੇ 27 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 27 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਕਾਂਗਰਸ ਪਾਰਟੀ ਛੱਡ ਕੇ ਆਏ ਫਤਹਿਜੰਗ ਬਾਜਵਾ ਨੂੰ ਬਟਾਲਾ ਤੋਂ ਟਿਕਟ ਮਿਲੀ ਹੈ ਅਤੇ ਮਜੀਠਾ ਤੋਂ ਪ੍ਰਦੀਪ ਸਿੰਘ ਭੁੱਲਰ ਨੂੰ ਟਿਕਟ ਮਿਲੀ ਹੈ। ਫਗਵਾੜਾ ਤੋਂ ਵਿਜੈ ਸਾਂਪਲਾ, ਜਲੰਧਰ ਕੈਂਟ ਤੋਂ ਅਕਾਲੀ ਦਲ ਛੱਡ

Read More
Punjab

ਸਮਾਜਵਾਦੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਮਾਜਵਾਦੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।

Read More
Punjab

ਹਾਕੀ ਪੰਜਾਬ ਹੋਇਆ ਸਸਪੈਂਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿੱਚ ਕੀਤੀ ਘਪਲੇਬਾਜੀ ਦਾ ਸਖਤ ਨੋਟਿਸ ਲੈਂਦਿਆਂ ਹਾਕੀ ਪੰਜਾਬ ਨੂੰ ਸਸਪੈਂਡ ਕਰ ਦਿੱਤਾ ਹੈ। ਹਾਕੀ ਇੰਡੀਆ ਨੇ “ਹਾਕੀ ਪੰਜਾਬ” ਦੇ ਪ੍ਰਧਾਨ ਓਲੰਪੀਅਨ ਪ੍ਰਗਟ ਸਿੰਘ, ਖੇਡ ਮੰਤਰੀ ਪੰਜਾਬ ਵੱਲੋਂ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਕੀਤੀਆਂ ਘਪਲੇਬਾਜੀ ਅਤੇ ਬੇ-ਨਿਯਮੀਆਂ ਦਾ ਸਖਤ ਨੋਟਿਸ

Read More