ਪਾਵਰਕੋਮ ਨੇ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਝ ਟਕਾ, ਐਲਾਨਿਆ ਡਿਫਾ ਲਟਰ
‘ਦ ਖ਼ਾਲਸ ਬਿਊਰੋ : ਪਾਵਰਕੋਮ ਨੇ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਡਿਫਾ ਲਟਰ ਐਲਾਨ ਦਿੱਤਾ ਹੈ। ਸਿੱਧੂ ਨੇ ਅੰਮ੍ਰਿਤਸਰ ਸਥਿਤ ਆਪਣੀ ਰਿਹਾਇਸ਼ ਦਾ ਜੁਲਾਈ ਮਹੀਨੇ ਤੋਂ ਬਾਅਦ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ ਜਿਸ ਕਾਰਣ ਸਿੱਧੂ ਵੱਲ ਬਿਜਲੀ ਵਿਭਾਗ ਦਾ 4 ਲੱਖ 22 ਹਜ਼ਾਰ ਰੁਪਏ

 
									 
									 
									 
									 
									 
									 
									 
									 
									