India

68 ਲੱਖ ਪੈਨਸ਼ਨਰਜ਼ ਨੂੰ ਲਾਭ ਦੇਣ ਲਈ ਲਾਂਚ ਹੋਈ ਨਵੀਂ ਤਕਨੀਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਧਿਕਾਰੀਆਂ ਨੇ ਸੇਵਾਮੁਕਤ ਅਤੇ ਬਜ਼ੁਰਗ ਨਾਗਰਿਕਾਂ ਲਈ ਦੇ ਜੀਵਨ ਨੂੰ ਸੌਖਾ ਬਣਾਉਣ ਦੇ ਟੀਚੇ ਨਾਲ ਪੈਨਸ਼ਨਰਾਂ ਲਈ ਇਕ ਗੈਰ-ਸਮਾਜਿਕ Face Recognition Technology ਦੀ ਸ਼ੁਰੂਆਤ ਕੀਤੀ ਹੈ।ਜਾਣਕਾਰੀ ਮੁਤਾਬਿਕ ਇਸ ਦੀ ਸ਼ੁਰੂਆਤ ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਦੁਆਰਾ ਕੀਤੀ ਗਈ ਸੀ, ਜਿਨ੍ਹਾਂ ਨੇ ਕਿਹਾ, “ਜੀਵਨ ਪ੍ਰਮਾਣ ਪੱਤਰ ਦੇਣ ਦੀ ਚਿਹਰਾ ਪਛਾਣ

Read More
India

ਟਾਲੀਵੁੱਡ ਅਦਾਕਾਰਾ ਸ਼੍ਰਾਬੰਤੀ ਚੈਟਰਜੀ ਨੇ ਛੱਡੀ ਭਾਜਪਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬੰਗਲਾ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸ਼੍ਰਾਬੰਤੀ ਚੈਟਰਜੀ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋ ਗਈ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਾਸੰਤੀ ’ਚ ਟੀਐੱਮਸੀ ਦੇ ਸੰਮੇਲਨ ’ਚ ਅਦਾਕਾਰ ਸਾਯੰਤਿਕਾ ਬੈਨਰਜੀ ਦੀ ਮੌਜੂਦਗੀ ’ਚ ਉਨ੍ਹਾਂ ਨੇ ਪਾਰਟੀ ਦਾ ਝੰਡਾ ਫੜਿਆ। ਜ਼ਿਕਰਯੋਗ ਹੈ ਕਿ ਸਾਯੰਤਿਕਾ ਤੇ ਸ਼੍ਰਾਬੰਤੀ, ਦੋਵਾਂ ਨੇ ਪਿਛਲੀਆਂ ਬੰਗਾਲ ਵਿਧਾਨ

Read More
International

ਨੰਗੇ ਸਿਰ ਕਰਤਾਰਪੁਰ ਸਾਹਿਬ ‘ਚ ਫੋਟੋਸ਼ੂਟ ਕਰਵਾਉਣ ਵਾਲੀ ਮਾਡਲ ਨੇ ਮੰਗੀ ਮੁਆਫੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪਾਕਿਸਤਾਨ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਫੋਟੋਸ਼ੂਟ ਕਰਨ ’ਤੇ ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਇੰਸਟਾਗਰਾਮ ਅਕਾਊਂਟ ’ਤੇ ‘ਸੌਰੀ’ ਦੀ ਫੋਟੋ ਪੋਸਟ ਕੀਤੀ ਹੈ। ਇਤਰਾਜ਼ਯੋਗ ਫੋਟੋ ਡਿਲੀਟ ਕਰਕੇ ਮਾਡਲ ਲਾਲਾ ਨੇ ਕਿਹਾ ਕਿ ਉਹ ਤਾਂ ਕਰਤਾਰਪੁਰ ਸਾਹਿਬ ਦੀ ਹਿਸਟਰੀ ਅਤੇ ਸਿੱਖ ਧਰਮ ਦੇ ਬਾਰੇ

Read More
International

ਘਰਵਾਲੇ ਨੇ ਪਾਕਿਸਤਾਨ ਜਾ ਕੇ ਆਪ ਕਰਵਾਏ ਆਪਣੀ ਘਰਵਾਲੀ ਦੇ ਮੁਸਲਿਮ ਵਿਅਕਤੀ ਨਾਲ ਫੇਰੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪਾਕਿਸਤਾਨ ਵਿਚ ਪ੍ਰਕਾਸ਼ ਪੁਰਬ ਮਨਾਉਣ ਗਈ ਇੱਕ ਬੰਗਾਲੀ ਸਿੱਖ ਮਹਿਲਾ ਦੇ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਲ ਹੀ ਉਸ ਨੇ ਉਥੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਵੀ ਕਰਵਾ ਲਿਆ। ਔਰਤ ਉਥੇ ਸਥਾਈ ਤੌਰ ’ਤੇ ਰਹਿਣਾ ਚਾਹੁੰਦੀ ਸੀ, ਪਰ ਵੀਜ਼ੇ ਵਿਚ ਦਿੱਕਤ ਦੇ ਕਾਰਨ ਉਸ ਨੂੰ ਭਾਰਤ ਵਾਪਸ ਆਉਣਾ

Read More
International

ਕਸੂਰ ਕੋਈ ਨਹੀਂ, ਜੇਲ੍ਹ ਕੱਟਣੀ ਪਈ 40 ਸਾਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਜਿਹੇ ਬਹੁਤ ਕਿੱਸੇ ਹਨ ਜਾਂ ਇਹ ਕਹਿ ਲਓ ਕਿ ਬਹੁਤ ਸਾਰੇ ਲੋਕ ਹਨ ਜੋ ਬੇਕਸੂਰੇ ਹੀ ਜੇਲ੍ਹ ਕੱਟ ਰਹੇ ਹਨ। ਪਰ ਫਿਰ ਵੀ ਦੇਰ ਸਵੇਰ ਨਿਆਂ ਮਿਲ ਹੀ ਜਾਂਦਾ ਹੈ। ਅਮਰੀਕਾ ਵਿਚ ਮਿਸੌਰੀ ਦੀ ਜੇਲ੍ਹ ਵਿਚ ਬੰਦ ਕੇਵਿਨ ਸਟਰਿਕਲੈਂਡ ਵੀ ਅਜਿਹੇ ਇਕ ਮਾਮਲੇ ਵਿਚ ਬਰੀ ਹੋ ਗਏ। ਉਨ੍ਹਾਂ ਨੂੰ 3

Read More
International

ਅਮਰੀਕੀ ਦੇ ਇਸ ਸ਼ਖਸ ਦੇ ਜਹਾਜ ਦਾ ਸਫਰ ਸੁਣ ਕੇ ਦਹਿਲ ਜਾਓਗੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੁਨੀਆ ਵਿਚ ਬੜੇ ਹੀ ਅਜੀਬੋ ਗਰੀਬ ਕਿਸਮ ਦੇ ਇਨਸਾਨ ਦੇਖਣ ਨੂੰ ਮਿਲਦੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਅਮਰੀਕਾ ਵਿਚ ਵੇਖਣ ਨੂੰ ਮਿਲਿਆ।ਅਮਰੀਕਾ ਵਿਚ ਇੱਕ ਸ਼ਖ਼ਸ ਨੇ ਜਹਾਜ਼ ਦੇ ਲੈਂਡਿੰਗ ਗਿਅਰ ਦੇ ਕੋਲ ਬੈਠ ਕੇ ਯਾਤਰਾ ਕੀਤੀ। ਜਹਾਜ਼ ਕਰੀਬ ਢਾਈ ਘੰਟੇ ਤੱਕ ਹਵਾ ਵਿਚ ਰਿਹਾ, ਤਦ ਤੱਕ ਇਹ ਸ਼ਖ਼ਸ

Read More
International

ਕੋਰੋਨਾ-ਔਮੀਕ੍ਰਾਨ ਦੇ ਕਾਰਣ ਹਾਲੇ ਲੌਕਡਾਊਨ ਦੀ ਲੋੜ ਨਹੀਂ-ਬਾਇਡਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਮਰੀਕਾ ਦੇ ਰਾਸ਼ਟਰਪਤੀ ਜੌਅ ਬਾਇਡਨ ਨੇ ਕਿਹਾ ਹੈ ਕਿ ਕੋਰੋਨਾ ਦਾ ਨਵਾਂ ਰੂਪ ਚਿੰਤਾ ਦਾ ਕਾਰਣ ਹੈ, ਪਰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਬਿਆਨ ਉਨ੍ਹਾਂ ਲਾਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਬਿਆਨ ਦਿਤਾ ਹੈ। ਬਾਇਡਨ ਨੇ ਕਿਹਾ ਹੈ ਕਿ ਜੇਕਰ ਲੋਕਾਂ ਨੇ ਟੀਕਾ ਲਗਵਾਇਆ ਹੈ, ਮਾਸਕ ਪਾ

Read More
India International

ਫਿਰ ਭਾਰਤੀ ਦੇ ਹਿੱਸੇ ਆਈ Twitter ਦੀ ਵਾਗਡੋਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਭਾਰਤੀ ਮੂਲ ਦੇ ਨੌਜਵਾਨ ਪਰਾਗ ਅਗਰਵਾਲ ਟਵਿੱਟਰ ਦੇ ਸੀਈਓ ਬਣੇ ਹਨ।ਜਾਣਕਾਰੀ ਮੁਤਾਬਕ ਜੈਕ ਡੋਰਸੀ ਨੇ ਲੰਘੀ ਰਾਤ ਟਵਿੱਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਟਵਿੱਟਰ ਦੇ ਸੀਈਓ ਵਜੋਂ ਨਵੀਂ ਭੂਮਿਕਾ ਵਿਚ ਅਗਰਵਾਲ ਨੇ ਕਿਹਾ ਹੈ ਕਿ ਮੈਂ ਜੈਕ ਦੀ ਅਗਵਾਈ ਵਿੱਚ ਅਸੀਂ ਜੋ ਕੁਝ ਵੀ ਪੂਰਾ ਕੀਤਾ ਹੈ

Read More
India Punjab

1 ਦਸੰਬਰ ਨੂੰ ਹੋਵੇਗੀ ਕਿ ਸਾਨਾਂ ਦੀ ਐਮਰਜੈਂਸੀ ਮੀਟਿੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਨੂੰ ਇਤਿਹਾਸਕ ਦਿਨ ਦੇ ਤੌਰ ‘ਤੇ ਜਾਣਿਆ ਜਾ ਸਕਦਾ ਹੈ। ਇੱਕੋ ਦਿਨ ਦੋਵੇਂ ਸਦਨਾਂ ਵਿੱਚ ਇਹ ਬਿੱਲ ਪਾਸ ਹੋਇਆ ਹੈ। ਇਸ ਜਿੱਤ ਤੋਂ ਬਾਅਦ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਸੀਂ ਸਿੱਧ ਕਰਕੇ ਵਿਖਾਇਆ

Read More
Punjab

ਅਕਾਲੀ ਦਲ ਨੇ ਧਾਮੀ ਨੂੰ ਦਿੱਤੀ ਵਧਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ। ਚੀਮਾ ਨੇ ਕਿਹਾ ਕਿ ਧਾਮੀ ਨੇ 142 ਵੋਟਾਂ ਵਿੱਚੋਂ 122 ਵੋਟਾਂ ਹਾਸਿਲ ਕੀਤੀਆਂ ਹਨ। ਉਨ੍ਹਾਂ ਨੇ ਸਾਰੇ SGPC ਮੈਂਬਰਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ।

Read More