ਪੰਜਾਬ ਵਿੱਚ ਵੈਕਸੀਨੇਸ਼ਨ ਲਈ ਤਿਆਰ ਹੋਈਆਂ ਕੈਟਾਗਰੀਆਂ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਵੈਕਸੀਨੇਸ਼ਨ ਲਈ ਕੈਟਾਗਰੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਲਈ ਤਿੰਨ ਕੈਟਾਗਰੀਆਂ ਤਿਆਰ ਕੀਤੀਆਂ ਗਈਆਂ ਹਨ, ਜਿਸ ਵਿੱਚ ਗੁਰੱਪ ਏ, ਗੁਰੱਪ ਬੀ ਅਤੇ ਗੁਰੱਪ ਸੀ ਕੈਟਾਗਰੀਆਂ ਹਨ। ਗੁਰੱਪ ਏ ਦੇ ਵਿੱਚ ਮੁਹਾਲੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਜ਼ਿਲ੍ਹੇ ਹੋਣਗੇ। ਗਰੁੱਪ ਬੀ ਦੇ ਵਿੱਚ ਹੁਸ਼ਿਆਰਪੁਰ, ਪਠਾਨਕੋਟ, ਮੁਹਾਲੀ, ਫਰੀਦਕੋਟ,