India

ਸੀਬੀਆਈ ਦੇ ਨਵੇਂ ਪ੍ਰਮੁੱਖ ਦੀ ਚੋਣ ‘ਚ ਕੀ ਹੈ ਛੇ ਮਹੀਨੇ ਦੇ ਨਿਯਮ ਦੀ ਘੁੰਢੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੀਬੀਆਈ ਦੇ ਨਵੇਂ ਪ੍ਰਮੁੱਖ ਦੀ ਚੋਣ ਵਿਚਾਲੇ ਛੇ ਮਹੀਨੇ ਦੇ ਇਕ ਨਿਯਮ ਦੇ ਆਉਣ ਕਾਰਨ ਸਰਕਾਰ ਵੱਲੋਂ ਸ਼ਾਰਟ ਲਿਸਟ ਕੀਤੇ ਗਏ ਦੋ ਨਾਂ ਲਿਸਟ ਚੋਂ ਆਪਣੇ ਆਪ ਬਾਹਰ ਹੋ ਗਏ ਹਨ। ਜਾਣਕਾਰੀ ਅਨੁਸਾਰ ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਇਕ ਬੈਠਕ ਹੋਈ ਸੀ। ਇਸ ਵਿਚ ਮੁੱਖ ਨਿਆਂਮੂਰਤੀ ਐੱਨਵੀ ਰਮਨਾ

Read More
India

ਫੇਸਬੁੱਕ ਤੇ ਟਵਿੱਟਰ ਹੋ ਜਾਵੇਗਾ ਬੰਦ! ਇਹ ਹੈ ਵਜ੍ਹਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੋਸ਼ਲ ਮੀਡੀਆ ਕੰਪਨੀਆਂ ਉੱਤੇ ਸਰਕਾਰ ਅੱਜ ਕਾਰਵਾਈ ਦੇ ਮੂਡ ਵਿੱਚ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਕੰਪਨੀਆਂ ਨੂੰ ਕੁੱਝ ਨਿਯਮਾਂ ਦਾ ਪਾਲਣ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜੋ ਅੱਜ ਖਤਮ ਹੋ ਰਿਹਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਕਈ ਕੰਪਨੀਆਂ ਨੇ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ

Read More
Punjab

ਚੰਡੀਗੜ੍ਹ ‘ਚ ਅੱਜ ਖੁਲ੍ਹੀਆਂ ਦੁਕਾਨਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ ਦੁਕਾਨਦਾਰਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਸਾਰੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਵੇਗਾ। ਦੁਕਾਨਾਂ ‘ਤੇ ਆਉਣ ਵਾਲੇ ਸਾਰੇ ਗਾਹਕਾਂ ਅਤੇ ਹੋਰ ਲੋਕਾਂ ਨੂੰ ਲਾਜ਼ਮੀ ਤੌਰ ‘ਤੇ

Read More
Punjab

ਲੁਧਿਆਣਾ ਦੇ ਨੌਜਵਾਨ ਨੂੰ ਯੂਟਿਊਬ ‘ਤੇ ਇੱਕ ਵੀਡੀਓ ਪਾਉਣੀ ਪਈ ਮਹਿੰਗੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਦੇ ਇੱਕ ਯੂ-ਟਿਊਬਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪਾਰਸ ਸਿੰਘ ਨਾਂ ਦੇ ਇਸ ਯੂ-ਟਿਊਬਰ ਨੇ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਦੱਸਿਆ ਸੀ। ਯੂ-ਟਿਊਬਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵਿਵਾਦਿਤ ਵੀਡੀਓ ਅਪਲੋਡ ਕੀਤੀ ਸੀ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਦੱਸਿਆ ਗਿਆ ਸੀ। ਪੁਲਿਸ

Read More
India

ਚੱਕਰਵਾਤੀ ਤੂਫਾਨ ਤੌਕਤੇ ਤੋਂ ਬਾਅਦ ਹੁਣ ਯਾਸ ਤਬਾਹੀ ਮਚਾਉਣ ਲਈ ਤਿਆਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੱਕਰਵਾਤੀ ਤੂਫਾਨ ਤੌਕਤੇ ਤੋਂ ਬਾਅਦ ਹੁਣ ਯਾਸ ਨਾਂ ਦਾ ਤੂਫਾਨ ਪਰੇਸ਼ਾਨੀ ਦਾ ਕਾਰਣ ਬਣਨ ਜਾ ਰਿਹਾ ਹੈ। ਇਸ ਲਈ ਸਰਕਾਰ ਨੇ ਵੀ ਮੁਸ਼ਤੈਦੀ ਫੜ੍ਹ ਲਈ ਹੈ। ਜਾਣਕਾਰੀ ਅਨੁਸਾਰ ਇਹ ਤੂਫਾਨ ਬੰਗਾਲ ਦੀ ਖਾੜੀ ਵਿੱਚ ਬਣ ਰਿਹਾ ਹੈ ਤੇ ਅੱਜ ਅਤੇ ਕੱਲ੍ਹ ਇਸ ਤੂਫਾਨ ਦੇ ਪੱਛਮੀ ਅਤੇ ਉੜੀਸਾ ਦੇ ਕੰਢਿਆਂ

Read More
Punjab

ਫਾਈਜ਼ਰ ਨੇ ਵੀ ਕੀਤੀ ਪੰਜਾਬ ਸਰਕਾਰ ਨੂੰ ਨਾਂਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟੀਕਾ ਨਿਰਮਾਤਾ ਕੰਪਨੀ ਫਾਈਜ਼ਰ ਨੇ ਪੰਜਾਬ ਸਰਕਾਰ ਨੂੰ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫਾਈਜ਼ਰ ਨੇ ਪੰਜਾਬ ਸਰਕਾਰ ਨੂੰ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਸਿਰਫ ਭਾਰਤ ਸਰਕਾਰ ਨਾਲ ਡੀਲ ਕਰਦੇ ਹਾਂ। ਸੂਬਾ ਸਰਕਾਰਾਂ ਦੇ ਨਾਲ ਅਸੀਂ ਕੋਈ ਡੀਲ ਨਹੀਂ ਕਰਦੇ। ਦਰਅਸਲ, ਪੰਜਾਬ ਸਰਕਾਰ ਨੇ ਗੋਲਬਲ ਟੈਂਡਰ ਦੇ ਤਹਿਤ

Read More
India Punjab

ਟਾਟਾ ਸਟੀਲ ਦੇ ਇਸ ਐਲਾਨ ਦੀ ਹੋ ਰਹੀ ਚਾਰੇ ਪਾਸੇ ਚਰਚਾ, ਕਰਮਚਾਰੀ ਵੀ ਹੋਏ ਖੁਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟਾਟਾ ਕੰਪਨੀ ਹਮੇਸ਼ਾ ਆਪਣੇ ਕਰਮਚਾਰੀ ਹਿਤੈਸ਼ੀ ਫੈਸਲਿਆਂ ਨਾਲ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਟਾਟਾ ਸਟੀਲ ਨੇ ਜੋ ਫੈਸਲਾ ਕੀਤਾ ਹੈ, ਉਸ ਨਾਲ ਪੂਰੇ ਦੇਸ਼ ਵਿੱਚ ਇਸ ਸਮੂਹ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ। ਟਾਟਾ ਸਟੀਲ ਦੇ ਐਲਾਨ ਅਨੁਸਾਰ ਕੰਪਨੀ ਨੇ ਆਪਣੇ ਉਨ੍ਹਾਂ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ

Read More
Punjab

ਕਿਸਾਨਾਂ ਦੇ ਹੱਕ ‘ਚ ਨਿੱਤਰਿਆ ਪੰਜਾਬ ਦਾ ਕੱਲਾ ਲੀਡਰ, ਸਿੱਧੂ ਨੇ ਆਪਣੇ ਦੋਵੇਂ ਘਰਾਂ ‘ਤੇ ਗੱਡ ਦਿੱਤੇ ਕਾਲੇ ਝੰਡੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਅੱਜ ਕਿਸਾਨਾਂ ਦੇ ਹੱਕ ‘ਚ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਟਿਆਲਾ ਸਥਿਤ ਆਪਣੇ ਘਰ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਇਆ ਹੈ। ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਦੀ ਧੀ ਨੇ ਆਪਣੇ ਘਰ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਇਆ ਹੈ। ਸਿੱਧੂ ਨੇ ਝੰਡਾ ਲਹਿਰਾਉਣ ਤੋਂ ਬਾਅਦ

Read More
India Punjab

ਹਿਸਾਰ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਰਿਹਾ ਸਫਲ, ਹੁਣ ਅਗਲੇ ਵੱਡੇ ਐਕਸ਼ਨ ਦੀ ਹੈ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਹਿਸਾਰ ਵਿੱਚ ਕਿਸਾਨ ਅੱਜ ਵੱਡਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਲੀਡਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਤੋਂ ਹਰਿਆਣਾ ਸਰਕਾਰ ਨੇ ਪੁਲਿਸ ਫੋਰਸ ਅਤੇ ਆਰਏਐੱਫ ਦੇ ਜ਼ਰੀਏ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਹਜ਼ਾਰਾਂ ਕਿਸਾਨ ਟਰੈਕਟਰਾਂ, ਕਾਰਾਂ, ਜੀਪ, ਟਰੱਕਾਂ ਵਿੱਚ ਇੱਥੇ ਆਏ। ਸੋਸ਼ਲ ਮੀਡੀਆ ‘ਤੇ ਇਹ

Read More
Punjab

ਪੰਜਵੀਂ ਜਮਾਤ ਦਾ ਆਇਆ ਨਤੀਜਾ

‘ਦ ਖ਼ਾਲਸ ਬਿਊਰੋ :- ਪੰਜਾਬ ਸਕੂਲ ਸਿੱਖਿਆ ਬੋਰਡ ਨੇ  ਅੱਜ ਪੰਜਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪੰਜਵੀਂ ਜਮਾਤ ਦਾ ਨਤੀਜਾ 99.76 ਫ਼ੀਸਦੀ ਰਿਹਾ ਹੈ। ਵਿਦਿਆਰਥੀ ਇਹ ਨਤੀਜਾ ਵਿਭਾਗ ਦੀ pseb.ac.in ਅਧਿਕਾਰਤ ਸਾਈਟ ‘ਤੇ ਵੇਖ ਸਕਦੇ ਹਨ। ਕੁੱਲ 314472 ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 313712 ਵਿਦਿਆਰਥੀ ਪਾਸ ਹੋ ਗਏ ਅਤੇ ਨਤੀਜਾ 99.76

Read More