ਕੀਰਤਨ, ਕੀਰਤਨੀਏ ਸਿੰਘਾਂ ਅਤੇ ਸੰਗਤ ਦਾ ਮਜ਼ਾਕ ਉਡਾਉਣ ਵਾਲੇ ਵਿਅਕਤੀ ਨੇ ਮੰਗੀ ਮੁਆਫੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਕੀਰਤਨ ਤੇ ਸਾਜਾਂ ਨੂੰ ਲੈ ਕੇ ਇੱਕ ਅਖੌਤੀ ਕੀਰਤਨੀਏ ਦੀ ਵੀਡੀਓ ਵਾਇਰਲ ਹੋ ਰਹੀ ਸੀ। ‘ਦ ਖ਼ਾਲਸ ਟੀਵੀ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ ਅਤੇ ਵੀਡੀਓ ਵਿੱਚ ਜੋ ਕੀਰਤਨੀਏ ਨਜ਼ਰ ਆ ਰਹੇ ਸੀ, ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ‘ਤੇ ਲਾਏ