ਮੰਤਰੀ ਮੰਡਲ ਦੇ ਗਠਨ ‘ਚ ਚੰਨੀ ਪੁਗਾ ਗਏ ਆਪਣੇ ਦਿਲ ਦੀ…
‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਪੰਜਾਬ ਮੰਤਰੀ ਮੰਡਲ ਦੇ ਗਠਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਾਹੇ ਤਿੰਨ ਦਿਨਾਂ ‘ਚ ਦਿੱਲੀ ਦੇ ਚਾਰ ਗੇੜੇ ਲਾਉਣੇ ਪੈ ਗਏ, ਭਾਵੇਂ ਇਹ ਵੀ ਸੁਣਨਾ ਪੈ ਗਿਆ ਕਿ ਚਾਬੀ ਹਾਈਕਮਾਂਡ ਤੋਂ ਘੁੰਮਦੀ ਹੈ ਪਰ ਉਹ ਆਪਣੇ ਦਿਲ ਦੀ ਪੁਗਾਉਣ ਵਿੱਚ ਸਫ਼ਲ ਹੋ ਗਏ