ਇੱਕ ਬਿਜਲੀ ਵਿਭਾਗ ਨੂੰ ਖਰੀਦਣ ਲਈ 9 ਕੰਪਨੀਆਂ ਹੋਈਆਂ ਪੱਬਾਂ ਭਾਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਸ਼ਹਿਰ ਦੇ ਬਿਜਲੀ ਵਿਭਾਗ ਨੂੰ ਖਰੀਦਣ ਦੇ ਲਈ ਅਡਾਨੀ, ਟਾਟਾ ਸਮੇਤ 9 ਕੰਪਨੀਆਂ ਨੇ ਆਪਣੀ ਇੱਛਾ ਜਤਾਈ ਹੈ। ਇਨ੍ਹਾਂ ਕੰਪਨੀਆਂ ਵਿੱਚ ਸੀਈਐੱਸਸੀ ਲਿਮੀਟਿਡ, ਟੋਰੇਂਟ ਪਾਵਰ ਲਿਮੀਟਿਡ, ਸਟੇਰਲਾਈਟ ਲਿਮੀਟਿਡ, ਟਾਟਾ ਪਾਵਰ ਕੰਪਨੀ ਲਿਮੀਟਿਡ, ਜੀਐੱਮਆਰ ਜੈਨਰੇਸ਼ਨ ਅਸੈਟ ਲਿਮੀਟਿਡ, ਇੰਡੀਆ ਪਾਵਰ ਕਾਰਪੋਰੇਸ਼ਨ ਲਿਮੀਟਿਡ, ਡੀਐੱਨਐੱਚ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮੀਟਿਡ ਅਤੇ ਐੱਨਟੀਪੀਸੀ ਇਲੈੱਕਟ੍ਰਿਕ