ਮਾਪਿਆਂ ਦੀ ਕਿਹੜੀ ਸਹਿਮਤੀ ਨਾ ਮਿਲਣ ਕਰਕੇ ਸਕੂਲ ਖੋਲ੍ਹਣ ‘ਚ ਆ ਰਹੀ ਮੁਸ਼ਕਿਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਪਹਿਲੀ ਤੋਂ ਚੌਥੀ ਜਮਾਤ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲ 18 ਅਕਤੂਬਰ ਤੋਂ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪਰ ਜ਼ਿਆਦਾਤਰ ਸਕੂਲ 25 ਅਕਤੂਬਰ ਦੇ ਆਸ-ਪਾਸ ਹੀ ਖੁੱਲ੍ਹਣਗੇ। ਸਕੂਲਾਂ ਨੇ ਵਿਦਿਆਰਥੀਆਂ ਨੂੰ ਸਕੂਲ ਭੇਜਣ ਲਈ ਮਾਪਿਆਂ ਦੀ ਸਹਿਮਤੀ ਮੰਗੀ ਹੈ ਤੇ ਮਾਪਿਆਂ ਦੀ ਸਹਿਮਤੀ