ਚੜੂਨੀ ਦੀ ਹਰਿਆਣਾ ਦੇ ਖੇਤੀ ਅਧਿਕਾਰੀਆਂ ਨੂੰ ਚਿਤਾਵਨੀ, ਵੱਡੇ ਐਕਸ਼ਨ ਦਾ ਐਲਾਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਡੀਏਪੀ ਦੀ ਵੱਡੀ ਕਮੀ ਹੈ। ਹਰਿਆਣਾ ਵਿੱਚ ਖਾਸ ਤੌਰ ‘ਤੇ ਡੀਏਪੀ ਦੀ ਵੱਡੀ ਕਮੀ ਹੈ। ਚੜੂਨੀ ਨੇ ਹਰਿਆਣਾ ਸਰਕਾਰ ਨੂੰ ਡੀਏਪੀ ਖਾਦ ਦੀ ਬਲੈਕ ਤੁਰੰਤ ਰੋਕਣ ਲਈ ਕਿਹਾ ਅਤੇ ਅਜਿਹਾ ਨਾ ਹੋਣ ‘ਤੇ ਹਰਿਆਣਾ ਵਿੱਚ