ਮੁੱਖ ਮੰਤਰੀ ਚੰਨੀ ਨੇ 70 ਦਿਨਾਂ ਦੀ ਕਾਰਗੁਜ਼ਾਰੀ ਦਾ ਪੇਸ਼ ਕੀਤਾ ਰਿਪੋਰਟ ਕਾਰਡ
- by admin
- December 2, 2021
- 0 Comments
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸਰਕਾਰ ਦੇ 70 ਦਿਨਾਂ ਦੇ ਕੰਮਾਂ ਦਾ ਬਿਓਰਾ ਪੇਸ਼ ਕਰਦਿਆਂ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਉਨ੍ਹਾਂ ਨੇ ਅੱਜ ਦੀ ਪ੍ਰੈੱਸ ਕਾਨਫਰੰਸ ਮੌਕੇ ਸਬੂਤਾਂ ਸਮੇਤ ਫੈਸਲੇ ਲਾਗੂ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਐਲਾਨ ਨਹੀਂ ਕਰਦੇ ਸਗੋਂ ਅਮਲੀ
ਵੱਡੀ ਖ਼ਬਰ : ਸੀਐੱਮ ਚੰਨੀ ਦੀ ਕੋਠੀ ਦੇ ਬਾਹਰ ਜਾ ਕੇ ਪੰਜਾਬ ਦੀ ਬੀਬੀ ਨੇ ਦਿੱਤੀ ਆਪਣੀ ਜਾ ਨ
- by admin
- December 2, 2021
- 0 Comments
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੇ ਬਾਹਰ ਫਿਲੌਰ ਦੇ ਪਿੰਡ ਚੀਮਾਂ ਕਲਾਂ ਦੀ ਪ੍ਰਦਰਸ਼ਨਕਾਰੀ ਔਰਤ ਰਾਜਿੰਦਰ ਕੌਰ ਨੇ ਜ਼ ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਨੂੰ ਨਾਜ਼ੁਕ ਹਾਲਤ ਵਿੱਚ 16 ਸੈਕਟਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਨ੍ਹਾਂ ਦੀ
ਫਤਿਹਗੜ੍ਹ ਸਾਹਿਬ ਜ਼ਿਲ੍ਹੇ ‘ਚ ਇਸ ਮਹੀਨੇ ਨਹੀਂ ਹੋਵੇਗੀ ਕੋਈ ਵੀ ਛੁੱਟੀ
- by admin
- December 2, 2021
- 0 Comments
‘ਦ ਖ਼ਾਲਸ ਬਿਊਰੋ :- ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਇਸ ਮਹੀਨੇ ਕਿਸੇ ਵੀ ਦਫ਼ਤਰ ਵਿੱਚ ਕੋਈ ਵੀ ਛੁੱਟੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਫਤਿਹਗੜ੍ਹ ਸਾਹਿਬ ਵਿਖੇ 25 ਦਸੰਬਰ ਤੋਂ 27 ਦਸੰਬਰ ਤੱਕ ਸ਼ਹੀਦੀ ਸਭਾ ਮਨਾਈ ਜਾ ਰਹੀ ਹੈ। 18, 19, 25 ਅਤੇ 26 ਦਸੰਬਰ
ਨੌਜਵਾਨਾਂ ਲਈ ਆਇਆ ਇੱਕ ਹੋਰ ਰੁਜ਼ਗਾਰ ਦਾ ਮੌਕਾ
- by admin
- December 2, 2021
- 0 Comments
‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਸਰਵਿਸ ਕਮਿਸ਼ਨ ਨੇ ਸਰਕਾਰ ਦੇ ਸਹਿਕਾਰਤਾ ਵਿਭਾਗ ਵਿੱਚ ਇੰਸਪੈਕਟਰਾਂ, ਸਹਿਕਾਰੀ ਸਭਾਵਾਂ (ਗਰੁੱਪ-ਬੀ) ਦੀਆਂ 320 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਬਿਨੈ-ਪੱਤਰ ਫਾਰਮ ਮੰਗੇ ਹਨ। ਆਨਲਾਈਨ ਅਰਜ਼ੀ ਭਰਨ ਦੀ ਆਖਰੀ ਤਰੀਕ 22 ਦਸੰਬਰ 2021 ਰੱਖੀ ਗਈ ਹੈ। ਸਿਸਟਮ ਦੁਆਰਾ ਤਿਆਰ ਬੈਂਕ ਚਲਾਨ ਭਰਨ, ਫਾਰਮ ਦੁਆਰਾ ਬਿਨੈ-ਪੱਤਰ ਅਤੇ ਪ੍ਰੀਖਿਆ
ਪੰਜਾਬ ਦੇ ਸਿੱਖਿਆ ਮੰਤਰੀ ਦਾ ਸਿਸੋਦੀਆ ਨੂੰ ਜਵਾਬ
- by admin
- December 2, 2021
- 0 Comments
‘ਦ ਖ਼ਾਲਸ ਬਿਊਰੋ :- ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਕੁੱਝ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਮਾੜੀ ਵਿਵਸਥਾ ਉਤੇ ਸਵਾਲ ਚੁੱਕੇ ਸਨ। ਹੁਣ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਿਸੋਦੀਆ ਨੂੰ ਮੋੜਵਾਂ ਜਵਾਬ ਦਿੱਤਾ ਹੈ। ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲਾਂ ਦੀ ਤੁਲਨਾ ਦੇ ਸੰਦਰਭ ਵਿੱਚ ਪੰਜਾਬ
“ਪੰਜਾਬ ਦੀਆਂ ਮਾਂਵਾਂ-ਭੈਣਾਂ ਨੂੰ ਪਸੰਦ ਹੈ ਇਹ ਕਾਲਾ ਬੇਟਾ / ਭਰਾ”
- by admin
- December 2, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੱਪੜਿਆਂ ਅਤੇ ਰੰਗਾਂ ਨੂੰ ਲੈ ਨਿਸ਼ਾਨੇ ‘ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ “ਜਦੋਂ ਤੋਂ ਮੈਂ ਕਿਹਾ ਹੈ
“ਬੀਜੇਪੀ ਜਾਂ ਜੇ ਲ੍ਹ, ਸਿਰਸਾ ਨੇ ਚੁਣੀ ਬੀਜੇਪੀ”
- by admin
- December 2, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ‘ਤੇ ਕਿਹਾ ਕਿ ਮੇਰੀ ਕੱਲ੍ਹ ਸਿਰਸਾ ਨਾਲ ਗੱਲ ਹੋਈ ਸੀ ਅਤੇ ਮੈਨੂੰ ਲੱਗਾ ਸੀ ਕਿ ਉਨ੍ਹਾਂ ਅੱਗੇ ਪੇਸ਼ਕਸ਼ ਰੱਖੀ ਗਈ ਸੀ ਕਿ ਜਾਂ ਤਾਂ ਬੀਜੇਪੀ ਵਿੱਚ ਸ਼ਾਮਿਲ ਹੋਵੇ ਜਾਂ
ਖ਼ਾਸ ਰਿਪੋਰਟ-ਔਰਤਾਂ ਦੇ ਅਹੁਦਿਆਂ ਦੀ ਪ੍ਰਧਾਨਗੀ ਕਿਉਂ ਕਰਦੇ ਨੇ ਮਰਦ
- by khalastv
- December 2, 2021
- 0 Comments
ਜਗਜੀਵਨ ਮੀਤ ਪੰਜਾਬ ਵਿੱਚ ਔਰਤਾਂ ਨੂੰ ਕਈ ਪਿੰਡ ਅਜਿਹੇ ਹਨ ਜਿੱਥੇ ਪੰਚਾਇਤੀ ਚੋਣਾਂ ਤੋਂ ਬਾਅਦ ਨੁਮਾਇੰਦਗੀ ਦੀ ਕਮਾਨ ਸਾਂਭਣ ਵਾਲੀਆਂ ਔਰਤਾਂ ਨੇ ਕੁਰਸੀ ਉੱਤੇ ਠੀਕ ਤਰ੍ਹਾਂ ਬੈਠ ਕੇ ਨਹੀਂ ਦੇਖਿਆ ਹੈ। ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਚਾਇਤ ਦੀ ਸਭ ਤੋਂ ਵੱਡੀ ਸਰਪੰਚ ਵਾਲੀ ਕੁਰਸੀ ਉੱਤੇ ਜੇਕਰ ਕੋਈ ਔਰਤ ਜਿੱਤਦੀ ਹੈ ਤਾਂ ਸਾਰਾ
ਪੰਜਾਬ ਪੁਲਿਸ ਦਾ ਕੌਮੀ ਸਰਵੇ ਵਿੱਚ ਹੋਇਆ ਢਿੱਡ ਨੰਗਾ
- by admin
- December 2, 2021
- 0 Comments
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਪੁਲਿਸ ਤੇ ਆਮ ਲੋਕਾਂ ਦਾ ਹਿਰਖ ਮੱਠਾ ਨਹੀਂ ਪੈ ਰਿਹਾ। ਪਵੇ ਵੀ ਕਿਵੇਂ ? ਹਾਲੇ ਵੀ ਨਿੱਤ ਦਿਨ ਤਾਂ ਆ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਜ਼ਿਆਦਤੀ ਦੀਆਂ ਸ਼ਿਕਾਇਤਾਂ। ਪੁਲਿਸ ਦਾ ਡੰਡਾ ਹਾਲੇ ਵੀ ਲੋਕਾਂ ਨੂੰ ਡਰਾ ਰਿਹਾ ਹੈ। ਗਰੀਬੜੇ ਲੋਕ ਤਾਂ ਹਾਲੇ ਵੀ ਖਾਕੀ ਵਰਦੀ ਵਾਲਾ