India

ਫਰਵਰੀ ਵਿੱਚ ਆ ਸਕਦੀ ਹੈ Omicron ਦੀ ਤੀਜੀ ਲਹਿਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਦੇ ਨਵੇਂ ਰੂਪ ਉਮੀਕਰੋਨ ਕਾਰਨ ਕੋਰੋਨਾ ਵਾਇਰਸ ਮਹਾਂਮਾਰੀ ਦੀ ਤੀਜੀ ਲਹਿਰ ਦੇ ਫਰਵਰੀ ਵਿੱਚ ਆਪਣੇ ਸਿਖਰ ਦੇ ਆਸਾਰ ਹਨ। ਇਸ ਨਾਲ ਦੇਸ਼ ਵਿੱਚ ਪ੍ਰਤੀ ਦਿਨ ਇੱਕ ਲੱਖ ਤੋਂ ਡੇਢ ਤੱਕ ਮਾਮਲੇ ਸਾਹਮਣੇ ਆ ਸਕਦੇ ਹਨ। ਕੋਵਿਡ-19 ਦੇ ਗਣਿਤਿਕ ਅਨੁਮਾਨ ਵਿੱਚ ਸ਼ਾਮਲ ਭਾਰਤੀ ਤਕਨਾਲੋਜੀ ਸੰਸਥਾਨ ਦੇ ਵਿਗਿਆਨੀ ਮਨਿੰਦਰਾ ਅਗਰਵਾਲ ਨੇ

Read More
India

ਦਾਜ ਦੇ ਮਾਮਲਿਆਂ ਉੱਤੇ ਸੁਪਰੀਮ ਕੋਰਟ ਨੇ ਕੀਤਾ ਵੱਡਾ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਵਿਆਹ-ਸ਼ਾਦੀਆਂ ਵਿੱਚ ਦਿੱਤੇ ਜਾਂਦੇ ਦਾਜ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਕੀਤਾ ਹੈ।ਦਾਜ ਸਬੰਧੀ ਠੋਸ ਦਿਸ਼ਾ-ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਭਾਰਤੀ ਕਾਨੂੰਨ ਕਮਿਸ਼ਨ ਇਸ ਮੁੱਦੇ ਨੂੰ ਆਪਣੇ ਸਾਰੇ ਨਜ਼ਰੀਏ ਤੋਂ ਵਿਚਾਰਦਾ ਹੈ ਤਾਂ ਇਹ ਢੁਕਵਾਂ

Read More
India

ਯੂਪੀ ਵਿੱਚ ਨਸ਼ਾ ਦੇ ਕੇ 17 ਲੜਕੀਆਂ ਨਾਲ ਰੇਪ ਦੀ ਕੋਸ਼ਿਸ਼

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਦੋ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ‘ਤੇ 17 ਲੜਕੀਆਂ ਦਾ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਲੜਕੀਆਂ ਨੂੰ ਨਸ਼ਾ ਵੀ ਦਿੱਤਾ ਗਿਆ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਲਾਪਰਵਾਹੀ

Read More
India Punjab

ਕਿ ਸਾਨ ਕੱਲ੍ਹ ਘੜਨਗੇ ਮੋ ਰਚੇ ਦੀ ਅਗਲੀ ਰਣਨੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਦੀ ਅੱਜ ਸਿੰਘੂ ਬਾਰਡਰ ‘ਤੇ ਹੋਈ। ਕਿਸਾਨ ਲੀਡਰਾਂ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮੀਡੀਆ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ ਤਾਂ ਸਾਨੂੰ ਵੀ

Read More
Khalas Tv Special Punjab

ਖ਼ਾਸ ਰਿਪੋਰਟ-ਪੰਜਾਬ ਦੀਆਂ ਸਿਆਸੀ ਧਿਰਾਂ ਤੇ ਮੌਕਾਪ੍ਰਸਤੀ ਦੀ ‘ਗੇਮ’

ਜਗਜੀਵਨ ਮੀਤਸਿਆਸੀ ਧਿਰਾਂ ਲਈ ਇਹ ਦਿਨ ਜੀਣ ਮਰਨ ਵਾਂਗ ਹਨ। ਲੋਕਾਂ ਵੱਲ ਨਾ ਹੋ ਕੇ ਇਨ੍ਹਾਂ ਦਿਨਾਂ ਵਿੱਚ ਤਕਰੀਬਨ ਸਾਰੇ ਹੀ ਸਿਆਸੀ ਲੀਡਰ ਇਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਹਨ ਕਿ ਕੌਣ ਕੀ ਭਾਫ ਕੱਢਦਾ ਹੈ, ਕੌਣ ਕੀ ਵਾਅਦਾ ਕਰਦਾ ਹੈ ਤੇ ਕੌਣ ਕਿੱਡਾ ਲਾਰਾ ਲਾ ਕੇ ਲੋਕਾਂ ਦੇ ਇਕੱਠ ਨੂੰ ਤਾੜੀਆਂ ਮਾਰਨ ਲਈ

Read More
Punjab

ਅੱਜ ਫੇਰ ਨਹੀਂ ਖੁੱਲ੍ਹੀ STF ਰਿਪੋਰਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਐੱਸਟੀਐੱਫ ਰਿਪੋਰਟ ਖੋਲ੍ਹਣ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਜੇ ਅਸੀਂ ਕੋਈ ਰੋਕ ਨਹੀਂ ਲਾਈ ਤਾਂ ਫਿਰ ਪੰਜਾਬ ਸਰਕਾਰ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ। 9 ਦਸੰਬਰ ਨੂੰ ਇਸ ਪੂਰੇ ਮਾਮਲੇ ‘ਤੇ ਅਗਲੀ

Read More
Punjab

ਕਾਂਗਰਸ ਹਾਈਕਮਾਂਡ ਨੇ ਪ੍ਰਤਾਪ ਬਾਜਵਾ ਅਤੇ ਸੁਨੀਲ ਜਾਖੜ ਨੂੰ ਪਾਇਆ ਚੋਗਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਦਾ ਭਾਜਪਾ ਵਿੱਚ ਜਾਣ ਦਾ ਰਸਤਾ ਰੋਕ ਲਿਆ ਹੈ। ਹਾਈਕਮਾਂਡ ਵੱਲੋਂ ਦੋਵੇਂ ਨੇਤਾਵਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਵੀ ਹਨ, ਨੂੰ ਮੈਨੀਫੈਸਟੋ

Read More
India

ਓਮੀਕਰੋਨ ਦੇ ਖਤਰੇ ਵਿਚਕਾਰ ਦਿੱਲੀ ਹਵਾਈ ਅੱਡੇ ‘ਤੇ ਦਿਖੀ ਬੇਕਾਬੂ ਭੀੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਵਿੱਚ ਹੁਣ ਤੱਕ ਓਮੀਕਰੋਨ ਦੇ 21 ਮਾਮਲੇ ਸਾਹਮਣੇ ਆਏ ਹਨ। ਸਰਕਾਰ ਵੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇਸ ਦੌਰਾਨ, ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਦਿੱਲੀ ਹਵਾਈ ਅੱਡੇ ‘ਤੇ ਹਫੜਾ-ਦਫੜੀ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ ਹੈ। ਮੀਟਿੰਗ ਵਿੱਚ ਦਿੱਲੀ ਏਅਰਪੋਰਟ ਦੇ ਅਧਿਕਾਰੀ,

Read More
India

ਪਹਾੜਾਂ ’ਚ ਜੰਮ ਕੇ ਪਵੇਗੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਪੈ ਸਕਦਾ ਹੈ ਮੀਂਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤੂਫਾਨ ‘ਜਵਾਦ’ ਕਮਜ਼ੋਰ ਹੋ ਕੇ ਡੂੰਘੇ ਦਬਾਅ ’ਚ ਬਦਲ ਗਿਆ ਹੈ। ਉੱਥੇ, ਇਕ ਤਾਜ਼ਾ ਪੱਛਮੀ ਹਵਾਵਾਂ ਦੀ ਗੜਬੜੀ ਪੱਛਮੀ ਹਿਮਾਲਿਆ ਨੇੜੇ ਮੌਜੂਦ ਹੈ। ਇਹੀ ਨਹੀਂ, ਦੱਖਣੀ ਗੁਜਰਾਤ ਕੰਢੇ ਨੇੜੇ ਪੂਰਬ-ਉੱਤਰ ਅਰਬ ਸਾਗਰ ’ਤੇ ਇਕ ਸਰਕੂਲੇਸ਼ਨ ਬਣ ਗਿਆ ਹੈ। ਇਸ ਕਾਰਨ ਵਿਆਪਕ ਮੌਸਮੀ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਸਮਾਚਾਰ

Read More
India

ਭਾਰਤ ਨੂੰ ਏਸ਼ੀਆ ਦੇ ਚੌਥੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਦਰਜੇ ਦਾ ਮਾਣ ਹੋਇਆ ਹਾਸਿਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲੋਵੀ ਇੰਸਟੀਚਿਊਟ ਏਸ਼ੀਆ ਪਾਵਰ ਇੰਡੈਕਸ 2021 ਦੇ ਅਨੁਸਾਰ ਏਸ਼ੀਆ ਵਿੱਚ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਸਲਾਨਾ ਏਸ਼ੀਆ ਪਾਵਰ ਇੰਡੈਕਸ ਲੋਵੀ ਇੰਸਟੀਚਿਊਟ ਦੁਆਰਾ 2018 ਵਿੱਚ ਸ਼ੁਰੂ ਕੀਤਾ ਗਿਆ। ਏਸ਼ੀਆ ਵਿੱਚ ਸੂਬਿਆਂ ਦੀ ਸਾਪੇਖਿਕ ਸ਼ਕਤੀ ਨੂੰ ਦਰਜਾ ਦੇਣ ਲਈ ਸਰੋਤਾਂ ਅਤੇ ਪ੍ਰਭਾਵ ਨੂੰ ਮਾਪਦਾ ਹੈ। ਪ੍ਰੋਜੈਕਟ ਬਿਜਲੀ ਦੀ ਮੌਜੂਦਾ ਵੰਡ ਦਾ

Read More