India Punjab

“ਪਹਿਲੀ ਵਾਰ ਪੈਸੇ ਮਿਲਣ ‘ਤੇ ਸਾਰੀਆਂ ਭੈਣਾਂ ਖਰੀਦਣ ਸੂਟ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਜਲੰਧਰ ਆਏ। ਇੱਥੇ ਕੇਜਰੀਵਾਲ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਔਰਤਾਂ ਨੂੰ ਜੋ ਹਜ਼ਾਰ-ਹਜ਼ਾਰ ਰੁਪਏ ਮਿਲਣਗੇ, ਉਸ ਨਾਲ ਉਹ ਸਭ ਤੋਂ ਪਹਿਲਾਂ ਆਪਣੇ ਲਈ ਸੂਟ ਲੈ ਕੇ ਆਉਣ ਅਤੇ

Read More
India Punjab

ਸੱਜਣ ਕੁਮਾਰ ਆਖਰੀ ਸਾਹ ਲਊ ਜੇਲ੍ਹ ਵਿੱਚ

‘ਦ ਖ਼ਾਲਸ ਬਿਊਰੋ :- ਦਿੱਲੀ ਦੀ ਇੱਕ ਕੋਰਟ ਨੇ ਸੱਜਣ ਕੁਮਾਰ ਖਿਲਾਫ 1984 ਦੇ ਸਿੱਖ ਕ ਤਲੇਆਮ ਮਾਮਲੇ ਵਿੱਚ ਦੋਸ਼ ਆਇਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਸੱਜਣ ਕੁਮਾਰ ਜਿਹੜਾ ਕਿ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ, ਨੂੰ ਇੱਕ ਹੋਰ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋਣ ਦੀ ਆਸ ਬੱਝੀ ਹੈ। ਮਾਮਲੇ ਦੀ ਅਗਲੀ ਸੁਣਵਾਈ

Read More
Punjab

ਸੜਕਾਂ ‘ਤੇ ਨਹੀਂ ਦੌੜਨਗੀਆਂ ਅੱਜ ਸਰਕਾਰੀ ਬੱਸਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਅੱਜ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਰੀਬ 10 ਹਜ਼ਾਰ ਕੱਚੇ ਕਰਮਚਾਰੀ ਉਨ੍ਹਾਂ ਨੂੰ ਪੱਕਾ ਕਰਨ ਲਈ ਹੜਤਾਲ ਕਰ ਰਹੇ ਹਨ। ਮੋਗਾ, ਪਟਿਆਲਾ, ਜਲੰਧਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਹੜਤਾਲ

Read More
India

ਬੂਸਟਰ ਡੋਜ਼ ਨੂੰ ਲੈ ਕੇ ਅੱਜ WHO ਮਾਹਿਰਾਂ ਦੀ ਬੈਠਕ ਅੱਜ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬੂਸਟਰ ਡੋਜ਼ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਡਬਲਯੂਐੱਚਓ ਮਾਹਿਰਾਂ ਦੇ ਰਣਨੀਤਿਕ ਸਲਾਹਕਾਰ ਸਮੂਹ ਦੀ ਅੱਜ ਬੈਠਕ ਹੈ। ਇਸ ਬੈਠਕ ’ਚ ਇਮਿਊਨੋਜੇਨੇਸਿਟੀ, ਪ੍ਰਭਾਵਸ਼ੀਲਤਾ, ਸੁਰੱਖਿਆ, ਸਬੂਤ ਤੇ ਬੂਸਟਰ ਖੁਰਾਕ ਵੈਕਸੀਨੇਸ਼ਨ ’ਤੇ ਵਿਚਾਰ ਕੀਤਾ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ ਵਧਦੀ ਚਿੰਤਾ ਦੇ ਵਿਚਕਾਰ ਸੋਮਵਾਰ ਨੂੰ ਇੰਡੀਅਨ

Read More
India

ਵਿਸ਼ਵ ਹਿੰਦੂ ਪ੍ਰੀਸ਼ਦ ਕਰੇਗਾ 21 ਦਸੰਬਰ ਨੂੰ ਦੇਸ਼ ਭਰ ‘ਚ ਅੰਦੋਲਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਗਲੇ ਕੁਝ ਮਹੀਨਿਆਂ ਵਿੱਚ ਯੂਪੀ ਸਮੇਤ 5 ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਲਈ ਧਰਮ ਪਰਿਵਰਤਨ, ਲਵ ਜਿਹਾਦ ਅਤੇ ਲੈਂਡ ਜੇਹਾਦ ਵਰਗੇ ਸਿਆਸੀ ਮੁੱਦਿਆਂ ਨੂੰ ਲੈ ਕੇ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਨੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ 21 ਦਸੰਬਰ ਤੋਂ ਦੇਸ਼ ਵਿਆਪੀ ਅੰਦੋਲਨ

Read More
International

ਮਿਆਂਮਾਰ ਨਰਸੰਹਾਰ : ਰੋਹਿੰਗਿਆ ਭਾਈਚਾਰੇ ਨੇ ਫੇਸਬੁੱਕ ’ਤੇ ਕੀਤਾ ਮੁਕੱਦਮਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਫੇਸਬੁੱਕ ਦੇ ਲਈ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਰੋਹਿੰਗਿਆ ਭਾਈਚਾਰੇ ਦੇ ਸੰਗਠਨਾਂ ਨੇ ਅਮਰੀਕਾ ਅਤੇ ਬਰਤਾਨੀਆ ਵਿਚ ਕੰਪਨੀ ’ਤੇ ਕੁਝ ਕੇਸ ਪਾਏ ਹਨ। ਇਸ ਵਿਚ ਫੇਸਬੁੱਕ ਨੂੰ ਮਿਆਂਮਾਰ ਵਿਚ ਰੋਹਿੰਗਿਆ ਭਾਈਚਾਰੇ ਦੇ ਨਰਸੰਹਾਰ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਦੋਸ਼ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਦੀ

Read More
Others

ਅਮਰੀਕੀ ਰਾਸ਼ਟਰਪਤੀ ਬਾਈਡਨ ਯੂਕਰੇਨ ਦੇ ਮੁੱਦੇ ’ਤੇ ਪੁਤਿਨ ਨਾਲ ਕਰਨਗੇ ਗੱਲਬਾਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਯੂਕਰੇਨ ’ਤੇ ਹਮਲੇ ਦੇ ਲਈ ਰੂਸ ਦੀ ਤਿਆਰੀਆਂ ਦੇ ਬਾਰੇ ਵਿਚ ਅਮਰੀਕੀ ਇੰਟੈਲੀਜੈਂਸ ਦੀ ਰਿਪੋਰਟ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ , ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਵੀਡੀਓ ਕਾਲ ’ਤੇ ਗੱਲਬਾਤ ਕਰਨ ਵਾਲੇ ਹਨ। ਇਹ ਸੁਰੱਖਿਅਤ ਵੀਡੀਓ ਕਾਲ ਜਲਦ ਹੋਵੇਗੀ। ਇਹ ਚਰਚਾ ਅਜਿਹੇ ਸਮੇਂ ਵਿਚ ਹੋਣ ਵਾਲੀ ਹੈ ਜਦ

Read More
International

ਜਦ ਭਾਰਤੀ ਮੂਲ ਦੇ ਸੀਈਓ ਨੇ ਅਮਰੀਕਾ ਬੈਠੇ ਕੱਢੇ 900 ਕਰਮਚਾਰੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕਰੋਨਾ ਨੇ ਬਹੁਤਿਆਂ ਦੀਆਂ ਨੌਕਰੀਆਂ ਨੂੰ ਨਿਘਲ ਲਿਆ। ਕਈਆਂ ਦੇ ਬਿਜ਼ਨਸ ਡੁੱਬ ਗਏ ਕਈ ਲੋਕ ਅਜਿਹੇ ਸਨ ਜਿਹੜੇ ਵਰਚੁਅਲ ਯਾਨਿ ਕਿ ਵਰਕ ਫਰੌਮ ਹੋਮ ਕਰਨ ਲੱਗੇ। ਹੁਣ ਜਿਵੇਂ ਮੰਨਿਆ ਜਾ ਰਿਹਾ ਸੀ ਕਿ ਨਵੇਂ ਸਾਲ ਦੇ ਨਾਲ ਹੀ ਜ਼ਿੰਦਗੀ ਮੁੜ ਤੋਂ ਪਟੜੀ ਤੇ ਆਉਣੀ ਸ਼ੁਰੂ ਹੋ ਜਾਏਗੀ ਅਜਿਹੇ ਵਿਚੱ ਇੱਕ ਕੰਪਨੀ

Read More
International

ਅਫ਼ਰੀਕੀ ਦੇਸ਼ਾਂ ’ਤੇ ਲਗਾਈ ਯਾਤਰਾ ਪਾਬੰਦੀ ਹਟਾ ਸਕਦੈ ਅਮਰੀਕਾ : ਫੌਚੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਦੀ ਦਹਿਸ਼ਤ ਦੇ ਵਿਚਾਲੇ ਇੱਕ ਚੰਗੀ ਖ਼ਬਰ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਚੀਫ਼ ਮੈਡੀਕਲ ਐਡਾਵਾਈਜ਼ਰ ਡਾ. ਫੌਚੀ ਦਾ ਕਹਿਣਾ ਹੈ ਕਿ ਨਵਾਂ ਵੈਰੀਅੰਟ ਓਮੀਕਰੌਨ ਦੂਜੀ ਲਹਿਰ ਵਿਚ ਤਬਾਹੀ ਮਚਾਉਣ ਵਾਲੇ ਡੈਲਟਾ ਵੈਰੀਅੰਟ ਤੋਂ ਘੱਟ ਖਤਰਨਾਕ ਹੈ। ਸ਼ੁਰੂਆਤੀ ਵਿਗਿਆਨਕ ਅਧਿਐਨ ਇਹੀ ਦੱਸਦੇ ਹਨ। ਦੱਖਣੀ ਅਫ਼ਰੀਕਾ

Read More
International

ਕੈਨੇਡਾ ’ਚ ਕਿਰਤੀਆਂ ਦੀ ਵੱਡੀ ਘਾਟ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੈਨੇਡਾ ਵਿੱਚ ਲੱਖਾਂ ਕਿਰਤੀਆਂ ਦੀ ਘਾਟ ਵਿਚਾਲੇ ਕੰਪਨੀਆਂ ਗ਼ੈਰ-ਟੀਕਾਕਰਨ ਵਾਲੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਮਜਬੂਰ ਹੋ ਗਈਆਂ ਨੇ, ਭਾਵੇਂ ਫੈਡਰਲ ਸਰਕਾਰ ਨੇ ਸਾਰੇ ਕਾਮਿਆਂ ਲਈ ਟੀਕਾਕਰਨ ਲਾਜ਼ਮੀ ਕੀਤਾ ਹੋਇਆ ਹੈ, ਪਰ ਜਿਹੜੇ ਲੋਕ ਟੀਕਾਕਰਨ ਨਹੀਂ ਕਰਾਉਣਾ ਚਾਹੁੰਦੇ, ਉਨ੍ਹਾਂ ਲਈ ਰੋਜ਼ਾਨਾ ਟੈਸਟਿੰਗ ਜ਼ਰੂਰੀ ਕੀਤੀ ਗਈ ਹੈ। ਬਹੁਤ ਸਾਰੇ ਕਾਮੇ ਵੈਕਸੀਨੇਸ਼ਨ ਨਹੀਂ

Read More