Punjab

ਕੇਜਰੀਵਾਲ ਦਾ ਪਟਿਆਲਾ ‘ਚ ਅੱਜ ਸ਼ਾਂਤੀ ਮਾਰਚ

‘ਦ ਖਾਲਸ ਬਿਉਰੋ: ਆਪ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾ ਪੰਜਾਬ ਦੌਰੇ ‘ਤੇ ਹਨ। ਬੀਤੇ ਕੱਲ ਉਹਨਾਂ ਚੰਡੀਗੜ ਦਾ ਦੌਰਾ ਕੀਤਾ ਅਤੇ ਜੇਤੂ ਮਾਰਚ ਕੱਢਿਆ। ਉੱਥੇ ਅੱਜ ਉਹ ਪਟਿਆਲੇ ਵਿਖੇ ਸ਼ਾਂਤੀ ਮਾਰਚ ਕਰਨਗੇ। ਇਹ ਮਾਰਚ ਦੁਪਹਿਰ 1 ਵਜੇ ਮਹਾਤਾਮਾ ਗਾਂਧੀ ਚੌਂਕ ਤੋਂ ਸ਼ੁਰੂ ਹੋਵੇਗਾ।   

Read More
India

ਜੰਮੂ ਕਸ਼ਮੀਰ ‘ਚ ਮੁੱਠ ਭੇੜ ਦੌਰਾਨ 4 ਜਵਾਨ ਜ਼ ਖਮੀ,3 ਅੱਤ ਵਾਦੀ ਢੇਰ,

‘ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਜਿਲ੍ਹੇ, ਪੰਥਾ ਚੌਂਕ ਖੇਤਰ ਵਿੱਚ ਸੁਰੱਖਿਆ ਬਲਾਂ ਤੇ ਅੱਤ ਵਾਦੀਆਂ ਵਿਚਕਾਰ ਹੋਏ ਮੁਕਾ ਬਲੇ ਵਿੱਚ ਤਿੰਨ ਅੱਤ ਵਾਦੀ ਮਾ ਰੇ ਗਏ ਅਤੇ ਤਿੰਨ ਪੁਲਿਸ ਮੁਲਾਜ਼ਮਾਂ ਅਤੇ ਇੱਕ ਸੀਆਰਪੀਐਫ ਦੇ ਜਵਾਨ ਸਮੇਤ ਸੁਰੱਖਿਆ ਬਲਾਂ ਦੇ ਚਾਰ ਜਵਾਨ ਜ਼ ਖਮੀ ਹੋ ਗਏ। ਜੰਮੂ-ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ, ਕਸ਼ਮੀਰ ਵਿਜੇ ਕੁਮਾਰ

Read More
Punjab

ਕਾਂਗਰਸ ਨੇ ਪੰਜਾਬ ਦਾ ਅੰਗਰੇਜ਼ਾਂ ਨਾਲੋਂ ਵੀ ਵੱਧ ਨੁਕਸਾਨ ਕੀਤੈ – ਬਾਦਲ

‘ਦ ਖਾਲਸ ਬਿਉਰੋ:ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਸ ਪਾਰਟੀ ਨੇ ਹਮੇਸ਼ਾ ਪਾੜੋ ਅਤੇ ਰਾਜ ਕਰੋ ਦੀ ਨੀਤੀ ਉੱਤੇ ਕੰਮ ਕੀਤਾ ਹੈ। ਕਾਂਗਰਸ ਨੇ ਪੰਜਾਬ ਦਾ ਅੰਗਰੇਜਾਂ ਤੋਂ ਵੀ ਵੱਧ ਨੁਕਸਾਨ ਕੀਤਾ ਹੈ। ਇਹ ਹੁਣ ਪੰਜਾਬ ਦੇ ਲੋਕਾਂ ‘ਤੇ ਹੈ ਕਿ

Read More
Punjab

ਮਜੀਠੀਆ ਮਾਮਲੇ ‘ਚ ਸੂਬੇ ਦੇ ਸਾਬਕਾ ਆਈਜੀ ਨੇ ਕੀਤਾ ਵੱਡਾ ਖੁਲਾਸਾ

‘ਦ ਖਾਲਸ ਬਿਉਰੋ:ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਨਸ਼ਾ ਤਸਕਰੀ ਕੇਸ ਉੱਤੇ ਬੋਲਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੇਂਦਰੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਹੈ। ਇਹ ਸਭ ਰਲ ਕੇ

Read More
India Punjab

ਆਪ ਨੇ ਉਮੀਦਵਾਰਾਂ ਦੀ ਐਲਾਨੀ ਛੇਵੀਂ ਸੂਚੀ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਛੇਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਇਸ ਵਾਰ ਅੱਠ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

Read More
Punjab

ਪੰਜਾਬ ‘ਚ ਸਾਹਮਣੇ ਆਇਆ ਓਮੀਕ ਰੋਨ ਦਾ ਪਹਿਲਾ ਕੇਸ

‘ਦ ਖਾਲਸ ਬਿਉਰੋ:ਪੂਰੇ ਦੇਸ਼ ਵਿਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ ਰੋਨ ਦੇ ਕਾਫੀ ਕੇ ਸ ਸਾਹਮਣੇ ਆ ਰਹੇ ਹਨ।ਪੰਜਾਬ ਵਿਚ ਵੀ ਓਮੀ ਕਰੋਨ ਦਾ ਪਹਿਲਾ ਕੇਸ ਸਾਹਮਣੇ ਆ ਗਿਆ ਹੈ।ਜਿਲਾ ਨਵਾਂਸ਼ਹਿਰ ਦੇ ਇਕ ਵਿਅਕਤੀ ਦਾ ਓਮੀਕ ਰੋਨ ਟੈਸਟ ਪੋਜੀਟਿਵ ਆਇਆ ਹੈ।ਇਹ ਵਿਅਕਤੀ ਇਸ ਮਹੀਨੇ ਹੀ ਸਪੇਨ ਤੋਂ ਆਇਆ ਸੀ।ਇਸ ਵਿਅਕਤੀ ਨੂੰ ਹਸਪਤਾਲ ਦਾ ਖਲ ਕਰਵਾਇਆ

Read More
International

ਸਾਊਦੀ ਅਰਬ ਦੇ ਕਿੰਗ ਸਲਮਾਨ ਨੇ ਇਰਾਨ ਨੂੰ ਕੀਤੀ ਅਪੀਲ

‘ਦ ਖ਼ਾਲਸ ਬਿਊਰੋ : ਸਾਊਦੀ ਅਰਬ ਦੇ ਕਿੰਗ ਸਲਮਾਨ ਨੇ ਆਪਣੇ ਪੁਰਾਣੇ ਵਿਰੋਧੀ ਇਰਾਨ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਰ ਵਿੱਚ ਆਪਣਾ ਨਾਕਾਰਾਤਮਕ ਰਵੱਈਆ ਖਤਮ ਕਰੇ। ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਇਰਾਨ ‘ਤੇ ਯਮਨ ਦੇ ਵਿਦਰੋਹੀਆਂ ਨੂੰ ਸ਼ਹਿ ਦੇਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਈਰਾਨ ‘ਤੇ ਯਮਨ ਦੇ

Read More
Punjab

ਅਕਾਲੀ ਦਲ ਨੇ ਬੀਬੀ ਜੋਸ਼ ਨੂੰ ਪਾਰਟੀ ਤੋਂ ਕੀਤਾ ਬਰਖ਼ਾਸਤ

‘ਦ ਖਾਲਸ ਬਿਉਰੋ:ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮੈਂਬਰ ਅਤੇ ਹਲਕਾ ਸ਼ਾਮ-ਚੁਰਾਸੀ ਤੋਂ ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਉਹਨਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਕੇ ਪਾਰਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ

Read More
International

ਚੀਨ ਨੇ “ਦੀਦੀ ਗਲੋਬਲ” ‘ਤੇ ਲਗਾਈ ਪਾਬੰਦੀ

‘ਦ ਖ਼ਾਲਸ ਬਿਊਰੋ : ਚੀਨ ਵਿੱਚ ਮੋਬਾਈਲ ਐਪ ਬੈਸਡ ਟੈਕਸੀ ਸਰਵਿਸ ਮੁਹੱਈਆ ਕਰਵਾਉਣ ਵਾਲੀ ਕੰਪਨੀ “ਦੀਦੀ ਗਲੋਬਲ” ‘ਤੇ ਲੱਗੀ ਸਰਕਾਰੀ ਪਾਬੰਦੀ ਤੋਂ ਬਾਅਦ ਕੰਪਨੀ ਦਾ ਘਾਟਾ ਵੱਧ ਗਿਆ ਹੈ। ਚੀਨ ਸਰਕਾਰ ਨੇ ਆਨਲਾਈਨ ਸਟੋਰਜ਼ ਨੂੰ ਦੀਦੀ ਗਲੋਬਲ ਦਾ ਐਪ ਆਫ਼ਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਤੀਸਰੀ ਤਿਮਾਹੀ ਵਿੱਚ ਕੰਪਨੀ ਦੇ ਮਾਲੀਏ ਵਿੱਚ ਪੰਜ ਫ਼ੀਸਦੀ

Read More
Punjab

ਜਨਰਲ ਕੈਟਾਗਿਰੀ ਲਈ ਨਵੇਂ ਪੰਜਾਬ ਰਾਜ ਕਮਿਸ਼ਨ ਦਾ ਗਠਨ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਜਰਨਲ ਕੈਟਾਗਰੀ ਦੇ ਲਈ ਪੰਜਾਬ ਰਾਜ ਕਮਿਸ਼ਨ ਦਾ ਗਠਨ ਕੀਤਾ ਹੈ। ਜਲੰਧਰ ਦੇ ਡਾਕਟਰ ਨਵਜੋਤ ਸਿੰਘ ਢਾਈਆ ਨੂੰ ਇਸ ਪੰਜਾਬ ਰਾਜ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।

Read More