ਭਾਰਤ ਬੰਦ ਦੀ ਮੁਹਾਲੀ ਤੋਂ ਆਈ ਸਭ ਤੋਂ ਸੋਹਣੀ ਤਸਵੀਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੋਹਾਲੀ ਵਿਚ ਜਿੱਥੇ ਇਕ ਪਾਸੇ ਭਾਰਤ ਬੰਦ ਲਈ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਪੂਰੇ ਜੋਸ਼ ਨਾਲ ਵਿਰੋਧ ਕੀਤਾ, ਉੱਥੇ 3-5 ਦੀਆਂ ਲਾਇਟਾਂ ਯਾਨੀ ਕਿ ਨੇੜੇ ਥ੍ਰੀ-ਬੀ ਟੂ ਉੱਤੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਉੱਤੇ ਬੱਚਿਆਂ ਤੇ ਨੌਜਵਾਨਾਂ ਦੇ ਪੈਂਤੀ ਅੱਖਰ ਲਿਖਣ, ਪੋਸਟਰ ਬਣਾਉਣ ਤੇ