ਪੰਜਾਬ ਦਾ ਨਵਾਂ ਮੰਤਰੀ ਮੰਡਲ ਪੜ੍ਹ ਲਵੇ ਇਸ ਵਿਅਕਤੀ ਦੀ ਮੰਗ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਡਿਤਰਾਓ ਧਰੇਨਵਰ ਨਾਂ ਦੇ ਇੱਕ ਵਿਅਕਤੀ ਵੱਲੋਂ ਪੰਜਾਬ ਦੇ ਨਵੇਂ ਮੰਤਰੀ ਮੰਡਲ ਨੂੰ ਪੰਜਾਬ ਭਾਸ਼ਾ ਐਕਟ 1967 ਅਤੇ 2008 (ਸੋਧਿਆ ਹੋਇਆ) ਦੀ ਪਾਲਣਾ ਕਰਦੇ ਹੋਏ ਪੰਜਾਬੀ ਵਿਚ ਸਹੁੰ ਚੁਕਾਉਣ ਲਈ ਬੇਨਤੀ ਕੀਤੀ ਗਈ ਹੈ। ਪੰਡਿਤਰਾਓ ਧਰੇਨਵਰ ਚੰਡੀਗੜ੍ਹ ਦੇ ਸੈਕਟਰ 41 ਬੀ ਦਾ ਰਹਿਣ ਵਾਲਾ ਹੈ। ਪੰਡਿਤਰਾਓ ਧਰੇਨਵਰ ਨੇ ਮੰਤਰੀ