India Punjab

ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਕਾਰ ਹਾਦਸਾਗ੍ਰਸਤ

‘ਦ ਖ਼ਾਲਸ ਬਿਊਰੋ :- ਲੁਧਿਆਣਾ ਬਾਈਪਾਸ ’ਤੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਕਾਰ ਅੱਜ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ ਚੜੂਨੀ ਦੀ ਫੋਰਡ ਐਂਡੇਵਰ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਲੱਗਣ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਚੜੂਨੀ ਦੀ ਕਾਰ ਨੂੰ ਇੱਕ ਟਿੱਪਰ ਨੇ ਪਿੱਛੋਂ ਟੱਕਰ ਮਾਰੀ ਸੀ।

Read More
India

ਮਮਤਾ ਬੈਨਰਜੀ ਦੇ ਜਿੱਤ ਵੱਲ ਵਧਦੇ ਕਦਮ, ਇਹ ਸਨ ਚੋਣ ਮਨੋਰਥ ਪੱਤਰ ਵਿੱਚ ‘ਦੀਦੀ ਦੇ ਵਾਅਦੇ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਵਾਪਸ ਤਕਰੀਬਨ ਤੈਅ ਹੋ ਚੁੱਕੀ ਹੈ। ਮਮਤਾ ਬੈਨਰਜੀ ਲੋਕਾਂ ਦੇ ਬਹੁਤ ਨੇੜੇ ਰਹਿ ਕੇ ਕੰਮ ਕਰਨ ਵਾਲੀ ਉਮੀਦਵਾਰ ਮੰਨੀ ਜਾਂਦੀ ਹੈ। ਜੇਕਰ ਮਮਤਾ ਬੈਨਰਜੀ ਵੱਲੋਂ ਵੋਟਾਂ ਤੋਂ ਪਹਿਲਾ ਜਾਰੀ ਕੀਤੇ ਚੋਣ ਮਨੋਰਥ ਪੱਤਰ ‘ਤੇ ਝਾਤ ਮਾਰੀਏ ਤਾਂ ਰਾਸ਼ਨ, ਰੁਜ਼ਗਾਰ ਤੇ ਭੱਤਿਆਂ ਨੂੰ ਲੈ

Read More
India

ਵੋਟਾਂ ਦੇ ਨਤੀਜਿਆਂ ਉੱਤੇ ਸੂਬਿਆਂ ‘ਚ ਜਸ਼ਨ, ਚੋਣ ਕਮਿਸ਼ਨ ਹੋਇਆ ਸਖਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਇਕ ਪੱਤਰ ਵਿਚ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਮੀਡੀਆਂ ਰਾਹੀਂ ਇਹ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਸੂਬਿਆਂ ਦੇ ਕੁੱਝ ਇਲਾਕਿਆਂ ਵਿਚ ਚੋਣ ਨਤੀਜਿਆਂ ‘ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਜੋ ਕਿ ਕਮਿਸ਼ਨ ਵੱਲੋਂ 28 ਅਪ੍ਰੈਲ

Read More
Punjab

SGPC ਦੇ ਬਦਲਿਆ ਦਫਤਰਾਂ ਦਾ ਸਮਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਦਫਤਰਾਂ ਦਾ ਸਮਾਂ ਬਦਲਿਆ ਗਿਆ ਹੈ। ਇਹ ਨਿਯਮ 4 ਮਈ ਤੋਂ ਲਾਗੂ ਹੋਵੇਗਾ। ਹੁਣ ਇਨ੍ਹਾਂ ਸੰਸਥਾਵਾਂ ਦੇ ਦਫਤਰ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਸ਼ਾਮ ਨੂੰ 3 ਵਜੇ ਦਫਤਰ ਬੰਦ ਹੋ ਜਾਇਆ ਕਰਨਗੇ।

Read More
India International Punjab

ਸੋਨੂੰ ਸੂਦ ਵੱਲੋਂ ਚੀਨ ‘ਤੇ ਆਕਸੀਜਨ ਕੰਸਨਟ੍ਰੇਟਰ ਨੂੰ ਰੋਕਣ ਦੇ ਦੋਸ਼ ਤੋਂ ਬਾਅਦ ਚੀਨ ਦੇ ਇਸ ਮੰਤਰੀ ਨੇ ਕੀ ਸਮਝਾਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਚੀਨ ‘ਤੇ ਆਕਸੀਜਨ ਕੰਸਨਟ੍ਰੇਟਰ ਦੇ ਆਰਡਰ ਦੇ ਪੈਕੇਜਾਂ ਨੂੰ ਭਾਰਤ ਵਿੱਚ ਆਉਣ ਤੋਂ ਰੋਕਣ ਦੇ ਦੋਸ਼ ਲਾਏ ਹਨ। ਸੋਨੂੰ ਸੂਦ ਨੇ ਕਿਹਾ ਕਿ ਚੀਨ ਆਕਸੀਜਨ ਕੰਸਨਟ੍ਰੇਟਰ ਨੂੰ ਭਾਰਤ ਵਿੱਚ ਆਉਣ ਤੋਂ ਰੋਕ ਰਿਹਾ ਹੈ। ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ ਕਿ ‘ਅਸੀਂ ਪੂਰੀ ਕੋਸ਼ਿਸ਼

Read More
Punjab

ਕਰੋਨਾ ਟੀਕਾ ਲਾਉਣਾ ਹੈ ਤਾਂ ਪਟਿਆਲਾ ਪੁਲਿਸ ਦੀ ਕੈਬ ਕਰੋ ਬੁੱਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਪੁਲਿਸ ਨੇ ਜ਼ਿਲ੍ਹੇ ਦੇ ਸੀਨੀਅਰ ਨਾਗਰਿਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਇੱਕ ਅਨੋਖਾ ਉਪਰਾਲਾ ਕੀਤਾ ਹੈ। ਪਟਿਆਲਾ ਪੁਲਿਸ ਨੇ ਪਹਿਲਕਦਮੀ ਕਰਦਿਆਂ ਪਟਿਆਲਾ ਜ਼ਿਲ੍ਹੇ ਦੇ ਸੀਨੀਅਰ ਨਾਗਰਿਕਾਂ ਲਈ ਇੱਕ ਕੈਬ ਦਾ ਪ੍ਰਬੰਧ ਕੀਤਾ ਹੈ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਵੀ ਸੀਨੀਅਰ ਨਾਗਰਿਕ ਕਰੋਨਾ

Read More
India

LIVE-ਪੱਛਮੀ ਬੰਗਾਲ ਦੇ ਚੋਣ ਨਤੀਜੇ…ਨੰਦੀਗ੍ਰਾਮ ਦੀ ਹੌਟ ਸੀਟ ‘ਤੇ ਕੌਣ ਕਰੇਗਾ ਕਬਜ਼ਾ, ਸਸਪੈਂਸ ਬਰਕਰਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 822 ਸੀਟਾਂ ਲਈ ਹੋਈਆਂ ਚੋਣਾਂ ਦੇ ਅੱਜ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਹੋ ਰਿਹਾ ਹੈ।ਉੱਧਰ, ਚੋਣ ਕਮਿਸ਼ਨ ਮੁਤਾਬਕ ਪੱਛਮੀ ਬੰਗਾਲ ਦੀਆਂ 292 ਸੀਟਾਂ ਵਿੱਚੋਂ 263 ਦੇ ਰੁਝਾਨ ਆ

Read More
Punjab

ਬੈਂਕਾਂ ਨੇ ਬਦਲਿਆ ਸਮਾਂ, ਪੜ੍ਹੋ ਇਹ ਖਬਰ, ਨਹੀਂ ਤਾਂ ਤੁਹਾਡਾ ਸਮਾਂ ਹੋ ਸਕਦਾ ਹੈ ਖਰਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਵਿੱਚ ਬੈਂਕਾਂ ਦੇ ਕੰਮਕਾਜ ਦਾ ਸਮਾਂ ਬਦਲਿਆ ਗਿਆ ਹੈ। ਬੈਂਕਾਂ ਵਿੱਚ ਹੁਣ ਕੰਮ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਹੈ। ਬੈਂਕਾਂ ਦੇ ਬੰਦ ਹੋਣ ਦਾ ਸਮਾਂ 4 ਵਜੇ ਤੱਕ ਕੀਤਾ ਗਿਆ ਹੈ। ਜਾਰੀ ਕੀਤੀਆਂ

Read More
Punjab

ਪੰਜਾਬ ‘ਚ ਵਧੀਆਂ ਪਾਬੰਦੀਆਂ, ਪੜ੍ਹੋ ਲੋਕ ਕਦੋਂ ਤੱਕ ਘਰਾਂ ‘ਚ ਰਹਿਣਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਸੂਬੇ ਵਿੱਚ 15 ਮਈ ਤੱਕ ਪਾਬੰਦੀਆਂ ਹੋਰ ਵਧਾ ਦਿੱਤੀਆਂ ਹਨ। ਰਾਤ ਦਾ ਕਰਫਿਊ ਪਹਿਲਾਂ ਵਾਂਗ ਹੀ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਅਤੇ ਵੀਕੈਂਡ ਲੌਕਡਾਊਨ ਵੀ 15 ਮਈ ਤੱਕ ਜਾਰੀ ਰਹੇਗਾ। ਬੱਸਾਂ, ਟ੍ਰਾਂਸਪੋਰਟ ਜਾਰੀ ਰਹਿਣਗੀਆਂ ਪਰ ਬੱਸਾਂ ਵਿੱਚ ਸਿਰਫ 50 ਫੀਸਦ ਸਵਾਰੀਆਂ

Read More
India

ਹਾਈ ਕੋਰਟ ਨੇ ਕੜਿੱਕੀ ‘ਚ ਫਸਾਈ ਕੇਂਦਰ ਸਰਕਾਰ, ਹੁਕਮ ਨਾ ਮੰਨਿਆਂ ਤਾਂ ਭੁਗਤਣਾ ਪਵੇਗਾ ਇਹ ਨਤੀਜਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਕਸੀਜਨ ਦੀ ਘਾਟ ਤੇ ਕੋਰੋਨਾ ਨਾਲ ਲੜ ਰਹੀ ਦਿੱਲੀ ਨੂੰ ਲੈ ਕੇ ਹਾਈਕੋਰਟ ਹੋਰ ਸਖਤ ਹੋ ਗਈ ਹੈ। ਇਸ ਵਾਰ ਫਿਰ ਕੇਂਦਰ ਸਰਕਾਰ ਨੂੰ ਸਖਤ ਹੁਕਮ ਜਾਰੀ ਕੀਤੇ ਹਨ। ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਲੀ ਲਈ ਰੋਜ਼ਾਨਾਂ 490 ਟਨ ਆਕਸੀਜਨ ਦੇਣ ਨੂੰ ਹਰ ਹਾਲ ਵਿੱਚ ਯਕੀਨੀ ਬਣਾਉਣ ਲਈ

Read More