India International

ਤਾਈਵਾਨ ਵਿੱਚ ਭਿਆਨਕ ਟਰੇਨ ਹਾਦਸਾ, 48 ਲੋਕਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਈਵਾਨ ਵਿੱਚ ਅੱਜ ਇੱਕ ਟਰੇਨ ਹਾਦਸੇ ਵਿੱਚ 48 ਲੋਕਾਂ ਦੀ ਮੌਤ ਹੋਈ ਗਈ, ਜਦੋਂਕਿ 70 ਲੋਕ ਗੰਭੀਰ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਪੂਰਵੀ ਤਾਈਵਾਨ ਦੀ ਇੱਕ ਸੁਰੰਗ ਵਿੱਚ ਹੋਇਆ। ਮੁਰੰਮਤ ਦੇ ਕੰਮ ਵਿੱਚ ਲੱਗੇ ਇਕ ਟਰੱਕ ਦੇ ਅਚਾਨਕ ਪਟਰੀ ‘ਤੇ ਆਉਣ ਕਾਰਨ ਟਰੇਨ ਨੇ ਟਰੱਕ ਨੂੰ ਟੱਕਰ ਮਾਰ

Read More
Punjab

ਪੰਜਾਬ ਦੇ ਇਨ੍ਹਾਂ ਦੋ ਜ਼ਿਲ੍ਹਿਆਂ ‘ਚ ਅਜੇ ਵੀ ਖੁੱਲ੍ਹ ਰਹੇ ਹਨ ਸਕੂਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਵਿੱਚ 10 ਅਪ੍ਰੈਲ ਤੱਕ ਸਾਰੇ ਵਿੱਦਿਅਕ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸਾਰਿਆਂ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 10 ਅਪ੍ਰੈਲ ਤੱਕ ਸਕੂਲ ਬੰਦ ਰੱਖਣ ਅਤੇ ਵਿਦਿਆਰਥੀਆਂ ਦੀਆਂ ਆਫਲਾਈਨ ਕਲਾਸਾਂ ਲਗਾਉਣ। ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ

Read More
Others

ਦਿੱਲੀ ਦੇ ਸਿੰਘੂ ਬਾਰਡਰ ‘ਤੇ ਸ਼ੂਟਿੰਗ ਬਾਲ ਦੇ ਮੁਕਾਬਲੇ ਅੱਜ ਤੋਂ, ਜੇਤੂ ਖਿਡਾਰੀਆਂ ਨੂੰ ਮਿਲਣਗੇ ਲੱਖਾਂ ਦੇ ਇਨਾਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੀ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਤੇ ਦੁਨੀਆਂ ਭਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਵਿੱਚ ਜੋਸ਼ ਬਰਕਰਾਰ ਰੱਖਣ ਲਈ ਕੋਈ ਨਾ ਕੋਈ ਸਲਾਹੁਣਯੋਗ ਕੰਮ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਅਮਰੀਕੀ ਸਿੱਖ ਸੰਗਤ ਵੱਲੋਂ ਅੱਜ ਤੋਂ ਸਿੰਘੂ ਬਾਰਡਰ ‘ਤੇ ਦੋ ਦਿਨਾਂ ਦਾ ਸ਼ੂਟਿੰਗ ਬਾਲ

Read More
India International Punjab

28 ਸਾਲ ਬਾਅਦ ਅੱਜ ਦੇ ਦਿਨ ਭਾਰਤੀ ਕ੍ਰਿਕਟ ਟੀਮ ਨੇ ਜਿੱਤਿਆ ਸੀ ਵਰਡਲ ਕੱਪ, ਜਿੱਤ ਦੇ 10 ਸਾਲ ਹੋਏ ਪੂਰੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੱਜ 2 ਅਪ੍ਰੈਲ ਹੈ ਤੇ ਅੱਜ ਦੇ ਹੀ ਦਿਨ ਭਾਰਤੀ ਕ੍ਰਿਕਟ ਟੀਮ ਨੇ ਵਰਲਡ ਕੱਪ ਜਿੱਤਿਆ ਸੀ। ਸ਼੍ਰੀਲੰਕਾ ਦੀ ਟੀਮ ਨਾਲ ਸ਼ਾਨਦਾਰ ਮੈਚ ਦੌਰਾਨ ਐੱਮਐੱਸ ਧੋਨੀ ਤੇ ਉਨ੍ਹਾਂ ਦੀ ਟੀਮ ਨੇ ਕਾਬਿਲੇਤਾਰੀਫ ਬੱਲੇਬਾਜ਼ੀ ਤੇ ਗੇਂਦਬਾਜ਼ੀ ਕੀਤੀ ਸੀ। ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ

Read More
India Punjab

ਐੱਸਜੀਪੀਸੀ ਦੇ ਇਸ ਮਤੇ ਕਰਕੇ ਹਿੰਦੂ ਅਤੇ ਸਿੱਖ ਭਾਈਚਾਰਾ ਹੋਇਆ ਆਹਮੋ-ਸਾਹਮਣੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਐੱਸਐੱਸ ਖਿਲਾਫ ਮਤਾ ਪਾਸ ਕਰਨ ‘ਤੇ ਵਿਵਾਦ ਛਿੜ ਗਿਆ ਹੈ। ਐੱਸਜੀਪੀਸੀ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਆਰਐੱਸਐੱਸ ‘ਤੇ ਘੱਟ ਗਿਣਤੀਆਂ ਨੂੰ ਦਬਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ। ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਰਐੱਸਐੱਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ।

Read More
India International Punjab

ਸਾਡਾ ਤੇ ਸਰਪੰਚ ਨਹੀਂ ਮਾਣ, ਜ਼ਮੀਨ ਨਾਲ ਕਿੱਦਾਂ ਜੁੜੀਦਾ ਸਿੱਖੋ ਕੈਨੇਡਾ ਦੇ ਪੀਐੱਮ ਤੋਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲੀਡਰੀ ਦੀ ਭੁੱਖ ਅਜਿਹੀ ਹੁੰਦੀ ਹੈ ਕਿ ਮਿਲਦੀ ਬੇਸ਼ੱਕ ਲੋਕਾਂ ਕੋਲੋਂ ਹੀ ਹੈ, ਪਰ ਲੀਡਰ ਅਕਸਰ ਲੋਕਾਂ ਦੇ ਨੇੜੇ ਲੱਗਣ ਤੋਂ ਕਤਰਾਉਂਦੇ ਰਹਿੰਦੇ ਹਨ। ਇੱਕ ਖਾਸ ਤਰ੍ਹਾਂ ਦਾ ਪਾੜਾ ਲੀਡਰਾਂ ਤੇ ਲੋਕਾਂ ਵਿੱਚ ਬਣਿਆ ਰਹਿੰਦਾ ਹੈ। ਵੋਟਾਂ ਵੇਲੇ ਇਹ ਪਾੜਾ ਮਾੜਾ ਜਿਹਾ ਭਰਦਾ ਜ਼ਰੂਰ ਹੈ, ਪਰ ਖਤਮ ਨਹੀਂ ਹੁੰਦਾ। ਲੀਡਰ

Read More
Punjab

ਇਸ ਵਾਰ ਕਿਸਾਨਾਂ ਦੀ ਮੰਡੀਆਂ ਵਿੱਚ ਮਦਦ ਕਰੇਗਾ ਵਿਸ਼ੇਸ਼ ਕੂਪਨ, ਇਹ ਹੋਣਗੇ ਫਾਇਦੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦੀ ਕਣਕਾਂ ਦੀ ਵਾਢੀ ਦਾ ਸਮਾਂ ਆ ਗਿਆ ਹੈ। ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਣਕਾਂ ਦੀ ਸਰਕਾਰੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਕਣਕਾਂ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਸੀ। ਇਸ ਵਾਰ ਵੀ ਕਿਸਾਨਾਂ ਨੂੰ ਆੜ੍ਹਤੀਆਂ

Read More
India International Punjab

ਅੱਜ ਗੁੱਡ ਫ੍ਰਾਈ-ਡੇ ਹੈ : ਕਿਉਂ ਹੈ ਈਸਾ ਮਸੀਹ ਨਾਲ ਜੁੜਿਆ ਇਹ ਦਿਨ ਖ਼ਾਸ, ਪੜ੍ਹੋ ਇਹ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੱਜ ਦਾ ਦਿਨ ਗੁੱਡ ਫ੍ਰਾਈ-ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਪ੍ਰਭੂ ਈਸਾ ਮਸੀਹ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਗਿਰਜਾਂਘਰਾ ‘ਚ ਵਿਸ਼ੇਸ਼ ਪ੍ਰਾਰਥਾ ਸਭਾਵਾਂ ਕਰਵਾਈਆਂ ਜਾਂਦੀਆਂ ਹਨ। ਪੂਰੀ ਦੁਨੀਆਂ ਇਹ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਂਦੀ ਹੈ। ਗੁੱਡ ਫਰਾਇਡੇ ਦਾ ਤਿਉਹਾਰ ਈਸਟਰ ਸੰਡੇ ਤੋਂ

Read More
India

ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਹਸਪਤਾਲ ਵਿੱਚ ਭਰਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੁੱਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਹੋਏ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹੁਣ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਰਾਹੀਂ ਦਿੱਤੀ ਹੈ। ਸਚਿਨ ਕੋਰੋਨਾ ਹੋਣ ਕਾਰਨ ਘਰ ਵਿੱਚ ਹੀ ਇਕਾਂਤਵਾਸ ਵਿੱਚ ਸਨ।ਆਪਣੇ ਟਵੀਟ ਵਿੱਚ ਸਚਿਨ ਨੇ ਕਿਹਾ ਕਿ ਉਨ੍ਹਾਂ ਨੂੰ ਡਾਕਟਰਾਂ ਦੀ ਸਲਾਹ ‘ਤੇ

Read More
India Punjab

ਬੀਜੇਪੀ ਦੇ ਉਮੀਦਵਾਰ ਦੀ ਕਾਰ ‘ਚੋਂ ਜੋ ਮਿਲਿਆ ਉਹ ਦੇਖ ਉੱਠ ਜਾਵੇਗਾ ਤੁਹਾਡਾ ਵੋਟਾਂ ਤੋਂ ਭਰੋਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਸਾਮ ਵਿੱਚ ਵੋਟਾਂ ਪੈਣ ਦੇ ਦੂਜੇ ਗੇੜ ਵਿੱਚ ਵੋਟਿੰਗ ਦੇ ਕੁਝ ਘੰਟੇ ਬਾਅਦ ਸੋਸ਼ਲ ਮੀਡੀਆ ਵਾਇਰਲ ਹੋਈ ਇੱਕ ਵੀਡੀਓ ਨੇ ਸਥਿਤੀ ਤਣਾਅਪੁਰਨ ਕਰ ਦਿੱਤੀ। ਜਾਣਕਾਰੀ ਅਨੁਸਾਰ ਇਸ ਵੀਡੀਓ ਵਿੱਚ ਇੱਕ ਅੰਦਰ ਈਵੀਐੱਮ ਰੱਖੀ ਨਜ਼ਰ ਆ ਰਹੀ ਹੈ। ਇਹ ਕਾਰ ਪਥਰਕੰਡੀ ਤੋਂ ਭਾਜਪਾ ਉਮੀਦਵਾਰ ਕ੍ਰਿਸ਼ੇਨੰਦੁ ਪੌਲ ਦੀ ਦੱਸੀ ਜਾ ਰਹੀ

Read More