ਨਵਜੋਤ ਸਿੰਘ ਸਿੱਧੂ ਨੇ ਫੂਲਕਾ ਦੀ ਚਿੱਠੀ ਦਾ ਆਪਣੇ ਢੰਗ ਨਾਲ ਦਿੱਤਾ ਜਵਾਬ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਸਰਬਉੱਚ ਅਦਾਲਤ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦੀ ਉਸ ਚਿੱਠੀ ਦਾ ਅੱਜ ਜਵਾਬ ਦਿੱਤਾ ਹੈ, ਜਿਸ ਵਿੱਚ ਫੂਲਕਾ ਨੇ ਸਿੱਧੂ ਨੂੰ ਬੇਅਬਦੀ ਕਾਂਡ ਬਾਰੇ ਲਿਖਿਆ ਸੀ। ਨਵਜੋਤ ਸਿੰਘ ਸਿੱਧੂ ਨੇ ਆਪਣੀ ਚਿੱਠੀ ਵਿੱਚ ਫੂਲਕਾ ਨੂੰ ਕੀ ਜਵਾਬ ਦਿੱਤਾ ਹੈ, ਉਹ ਤੁਸੀਂ ਇੱਥੇ ਪੜ੍ਹ ਸਕਦੇ