ਸ਼ੰਭੂ ਬਾਰਡਰ ਤੋਂ ਹਰਿਆਣਾ ‘ਚ ਦਾਖ਼ਲ ਹੋਏ ਕਿਸਾਨ, ਬੈਰੀਕੇਡ ਤੋੜ ਕੇ ਘੱਗਰ ਦਰਿਆ ‘ਚ ਸੁੱਟੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਸ਼ੰਭੂ ਬਾਰਡਰ ਤੋਂ ਹਰਿਆਣਾ ਵਿੱਚ ਦਾਖਲ ਹੋ ਗਏ ਹਨ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੁਲਿਸ ਦੇ ਪੁਖਤਾ ਪ੍ਰਬੰਧ ਨਾਕਾਮ ਹੋ ਗਏ ਹਨ। ਸ਼ੰਭੂ ਬਾਰਡਰ ਸਮੇਤ ਕਈ ਥਾਂਵਾਂ ਤੋਂ ਕਿਸਾਨ ਪੁਲਿਸ ਨੂੰ ਪਿੱਛੇ ਧੱਕ ਕੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਹਰਿਆਣਾ ਵਿੱਚ ਦਾਖਲ ਹੋ ਗਏ ਹਨ। ਕੇਂਦਰ