ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰਾਤ ਦੇ 3 ਵਜੇ ਮੁੜ ਰੇਲਵੇ ਟਰੈਕ ਕੀਤਾ ਜਾਮ, ਮਾਲ ਗੱਡੀਆਂ ਨੂੰ ਹੀ ਦਿੱਤਾ ਲਾਂਘਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਨੇ ਰਾਤ ਦੇ ਲਗਭਗ 3 ਵਜੇ ਤੋਂ ਬਾਅਦ ਯਾਤਰੀ ਗੱਡੀਆਂ ਰੋਕਣ ਲਈ ਰੇਲ ਟਰੈਕ ਜੰਡਿਆਲਾ ਗੁਰੂ ਜਾਮ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ‘ਸਾਡੀ ਜਿੰਨੀ ਵੀ ਫੋਰਸ ਹੈ, ਅਸੀਂ ਉਹ ਸਾਰੀ ਰੇਲ ਟਰੈਕ