Punjab

ਵਪਾਰੀਆਂ ਕਾਰੋਬਾਰੀਆਂ ਤੇ ਇੰਡਸਟਰੀ ਨੂੰ ਪੰਜਾਬ ਦੇ ਬਿਜਲੀ ਮਹਿਕਮੇ ਨੇ ਲੁੱਟਿਆ: ਅਮਨ ਅਰੋੜਾ

‘ਦ ਖ਼ਾਲਸ ਬਿਊਰੋ :- ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਬਿਜਲੀ ਬਿਲਾਂ ਦੇ ਨਾਂ ਉੱਪਰ ਵਪਾਰੀਆਂ, ਕਾਰੋਬਾਰੀਆਂ ਤੇ ਇੰਡਸਟਰੀਆਂ ਦੀ ਕੀਤੀ ਜਾ ਰਹੀ ਲੁੱਟ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੂੰ ਪੱਤਰ ਲਿਖਿਆ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਇਸ ਪੱਤਰ ਰਾਹੀਂ ਧਿਆਨ ਦਿਵਾਉਂਦਿਆਂ ਕਿਹਾ ਕਿ ਅੱਜ ਜਿੱਥੇ ਸਾਰੀ ਦੁਨੀਆਂ ਦੀਆਂ ਸਰਕਾਰਾਂ ਸਾਰੇ ਕਾਰੋਬਾਰਾਂ

Read More
Punjab

ਮੁਲਜ਼ਮਾਂ ਨੇ ਪੁਲਿਸ ਥਾਣੇ ਦੀ ਪਾਣੀ ਦੀਆਂ ਟੈਂਕਿਆ ‘ਚ ਘੋਲਿਆ ਜ਼ਹਿਰ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾਂ ਲੁਧਿਆਣਾ ਦੀ ਥਾਣਾ ਬਸਤੀ ਜੋਧੇਵਾਲ ਦੇ ਥਾਣਾ ਮੁਖੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਪੁਲਿਸ ਮੁਲਾਜ਼ਮਾਂ ਲਈ ਬਣਾਏ ਗਏ ਕੁਆਰੰਟੀਨ ਸੈਂਟਰ ਵਿੱਚ ਪਾਣੀ ਦੀ ਟੈਂਕੀ ਵਿੱਚ ਜ਼ਹਿਰ ਮਿਲਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਰਸ਼ਪ੍ਰੀਤ ਕੌਰ ਗਰੇਵਾਲ ਦਾ ਦਾਅਵਾ ਹੈ ਕਿ

Read More
International

ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਜੁਰਮਾਨਾ ਲਾਇਆ

‘ਦ ਖ਼ਾਲਸ ਬਿਊਰੋ :- ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੈਲੇਨਸਕੀ ਨੂੰ ਜੁਰਮਾਨਾ ਲਗਾ ਦਿੱਤਾ ਹੈ। ਜ਼ੈਲੇਨਸਕੀ ‘ਤੇ ਇਹ ਜੁਰਮਾਨਾ 3 ਜੂਨ ਨੂੰ ਖਲੇਮਨੇਤਸਕੀ ਦੇ ਇੱਕ ਕੈਫੇ ਦਾ ਦੌਰਾ ਕਰਨ ਤੋਂ ਬਾਅਦ ਲਾਇਆ ਗਿਆ ਹੈ। ਅਤੇ ਬਾਅਦ ਵਿੱਚ ਉਨ੍ਹਾਂ ਦੇ ਦਫਤਰ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਜ਼ੈਲੇਨਸਕੀ ਇੱਕ

Read More
India

ਭੁੱਖਿਆਂ ਲਈ ਰੋਟੀ ਨਹੀਂ ਹੈ, ਪਰ ਚੋਣ ਪ੍ਰਚਾਰ ਲਈ 85000 ਸਕਰੀਨਾਂ ਲੱਗ ਗਈਆਂ

‘ਦ ਖ਼ਾਲਸ ਬਿਊਰੋ:- ਬੀਜੇਪੀ ਨੇ ਕਿਹਾ ਕਿ ਮੰਗਲਵਾਰ ਨੂੰ ਅਮਿਤ ਸ਼ਾਹ ਦੀ ਵਰਚੁਅਲ ਰੈਲੀ ਲਈ ਪੱਛਮੀ ਬੰਗਾਲ ਵਿੱਚ 70,000 ਫਲੈਟ-ਸਕ੍ਰੀਨ ਟੀਵੀ ਅਤੇ 15,000 ਵਿਸ਼ਾਲ ਐਲਈਡੀ ਸਕ੍ਰੀਨਾਂ ਸਥਾਪਤ ਕੀਤੀਆਂ ਹਨ। ਪੱਛਮੀ ਬੰਗਾਲ ਦੇ ਦੂਰ-ਦੁਰਾਡੇ ਇਲਾਕੇ ਵਿੱਚ ਇਕ ਬਾਂਸ ਦੇ ਬੂਟੇ ਨਾਲ ਲੱਗੀ, (ਐਲ.ਈ.ਡੀ) ਟੀ.ਵੀ ਦੇ ਦੁਆਲੇ ਘੁੰਮ ਰਹੇ ਪਿੰਡ ਵਾਸੀਆਂ ਦੀ ਇਕ ਤਸਵੀਰ ਨੇ ਅੱਜ ਟਵਿੱਟਰ

Read More
International

ਅਮਰੀਕਾ ਵੀ ਕਰ ਰਿਹਾ ਸਿੱਖ ਕੌਮ ਦੀ ਸ਼ਲਾਘਾ

‘ਦ ਖ਼ਾਲਸ ਬਿਊਰੋ:- ਸਿੱਖ ਕੌਮ ਦੁਨੀਆ ਭਰ ਵਿੱਚ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਲੰਗਰ ਦੀ ਸੇਵਾ ਹਰ ਲੋੜਵੰਦ ਤੱਕ ਪਹੁੰਚਾਉਂਦੀ ਰਹਿੰਦੀ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਅਮਰੀਕਾ ਵਿੱਚ ਗੁਰਦੁਆਰਿਆਂ ’ਚੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ ਨਾਲ ਸਿੱਖ ਭਾਈਚਾਰੇ ਦੀ ਨਾ ਸਿਰਫ਼ ਪਛਾਣ ਵਿੱਚ ਵਾਧਾ ਹੋਇਆ ਹੈ ਸਗੋਂ ਵੱਡੇ ਪੱਧਰ ਉਤੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਵੀ ਹੋ

Read More
Punjab

ਸੁਮੇਧ ਸੈਣੀ ਨੂੰ 15 ਜੂਨ ਨੂੰ ਅਦਾਲਤ ‘ਚ ਪੇਸ਼ੀ ਲਈ ਸੱਦਿਆ

‘ਦ ਖਾਲਸ ਬਿਊਰੋ:- ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਕੇ ਗਾਇਬ ਕਰਨ ਦੇ ਮਾਮਲੇ ਵਿੱਚ ਪੰਜਾਬਦੇ ਵਿਵਾਦਤ ਸਾਬਕਾ ਡੀਜੀਪੀ ਦੀ 15 ਜੂਨ ਨੂੰ ਅਦਾਲਤ ਵਿੱਚ ਪੇਸ਼ੀ ਹੋਵੇਗੀ।   ਇਸ ਮਾਮਲੇ ਵਿੱਚ ਪੀੜਤ ਪਰਿਵਾਰ ਦਾ ਵੀ ਨਿਆਂ-ਪ੍ਰਣਾਲੀ ਤੋਂ ਸ਼ਾਇਦ ਭਰੋਸਾ ਉੱਠਣਾ

Read More
International Punjab Religion

ਸਿੱਖ ਮੀਡੀਆ ਅਦਾਰਿਆਂ ‘ਤੇ ਗੈਰਕਾਨੂੰਨੀ ਰੋਕ, ਹੁਣ ਸਿੱਖ ਸਿਆਸਤ ਵੈੱਬਸਾਈਟ ਬਲਾਕ

‘ਦ ਖ਼ਾਲਸ ਬਿਊਰੋ:- ਸਰਕਾਰ ਵੱਲੋਂ ਕਈ ਸਿੱਖ ਮੀਡੀਆ ਅਦਾਰਿਆਂ ਉੱਤੇ ਗੈਰਕਾਨੂੰਨੀ ਰੋਕਾਂ ਲਾਈਆਂ ਜਾ ਰਹੀਆਂ ਹਨ। ਹਾਲਾਂਕਿ ਕਹਿਣ ਨੂੰ ਤਾਂ ਭਾਰਤ ਵਿੱਚ ਮੀਡੀਆ ਸੁਤੰਤਰ ਹੈ। ਪਰ ਫਿਰ ਵੀ ਸਰਕਾਰ ਦੀ ਮਰਜੀ ਅਨੁਸਾਰ ਹੀ ਮੀਡੀਆ ਨੂੰ ਆਪਣੀ ਗੱਲ ਕਹਿਣ ਦੀ ਆਗਿਆ ਦਿੱਤੀ ਜਾਂਦੀ ਹੈ। ਸਰਕਾਰ ਵੱਲੋਂ ਸਿੱਖ ਖ਼ਬਰ ਅਦਾਰੇ ‘ਸਿੱਖ ਸਿਆਸਤ’ ਦੀ ਅੰਗਰੇਜੀ ਖ਼ਬਰਾਂ ਦੀ ਵੈੱਬਸਾਈਟ

Read More
Punjab

ਜਥੇਦਾਰ ਦੇ ਖਾਲਿਸਤਾਨ ਵਾਲੇ ਬਿਆਨ ਰਾਹੀਂ ਬਾਦਲ ਨੇ ਸਿੱਖ ਨੌਜਵਾਨਾਂ ਲਈ ਸਿਆਸੀ ਭੱਠੀ ਬਾਲੀ: ਜਥੇਦਾਰ ਰਣਜੀਤ ਸਿੰਘ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਬਾਰੇ ਬਿਆਨ ‘ਤੇ ‘ ਦ ਖਾਲਸ ਟੀਵੀ ‘ਤੇ ਖਾਸ ਗੱਲਬਾਤ ਕਰਦਿਆਂ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ “40 ਸਾਲ ਦੀ ਜੱਦੋ-ਜਹਿਦ, ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਹੋਇਆ, ਸਾਡੀ ਆਬਰੂ ਰੁਲੀ, ਸਿੱਖ ਬੱਚਿਆਂ ਦੀਆਂ ਸ਼ਹੀਦੀਆਂ ਹੋਈਆਂ, ਜਾਨੀ-ਮਾਲੀ ਨੁਕਸਾਨ ਹੋਇਆ, ਪਰ ਸਾਡੀ ਹਾਲੇ ਤੱਕ ਇੱਕ

Read More
Punjab

ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਸ਼ੁਰੂ, ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ

‘ਦ ਖ਼ਾਲਸ ਬਿਊਰੋ:- ਪੰਜਾਬ ਭਰ ਵਿੱਚ 10 ਜੂਨ ਯਾਨਿ ਕਿ ਅੱਜ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਚੁੱਕੀ ਹੈ। ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਇਹ ਪਹਿਲੀ ਵਾਰ ਹੋਇਆ ਕਿ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਕੋਵਿਡ ਸੰਕਟ ਕਰ ਕੇ ਕਿਸਾਨਾਂ ਸਾਹਮਣੇ ਲੇਬਰ ਦਾ ਵੱਡਾ ਸੰਕਟ ਹੈ। ਉਂਜ, ਪੰਜਾਬ ਵਿਚ ਝੋਨੇ

Read More
Punjab

ਕੈਪਟਨ ਸਰਕਾਰ ਕਿਸਾਨਾਂ ‘ਤੇ ਹੋਈ ਮਿਹਰਬਾਨ

‘ਦ ਖ਼ਾਲਸ ਬਿਊਰੋ:- ਪੰਜਾਬ ‘ਚ ਝੋਨੇ ਦੇ ਸੀਜ਼ਨ ਲਈ 10 ਜੂਨ ਤੋਂ ਪਾਵਰਕੌਮ ਨੇ ਦਿਨ-ਰਾਤ ਦੇ ਤਿੰਨ ਗਰੁੱਪਾਂ ਵਿੱਚ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਖੇਤੀ ਸਪਲਾਈ ਦੇਣ ਲਈ ਤਿਆਰੀ ਮੁਕੰਮਲ ਕਰ ਲਈ ਹੈ। ਬਿਜਲੀ ਪ੍ਰਬੰਧਾਂ ਨੂੰ ਲੈ ਕੇ ਅੱਜ ਮੁੱਖ ਦਫ਼ਤਰ ਵਿੱਚ ਹੋਈ ਅਹਿਮ ਬੈਠਕ ਦੌਰਾਨ ਪ੍ਰਾਈਵੇਟ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਨੂੰ ਪੂਰੀ ਸਮਰੱਥਾ ’ਤੇ

Read More