ਕੋਰੋਨਾ ਤੋਂ ਡਰੇ ਵੱਡੇ ਅਫ਼ਸਰਾਂ ਨੇ ਚੰਡੀਗੜ੍ਹ ਲਾਏ ਡੇਰੇ, ਮੰਡੀਆਂ ‘ਚ ਘੁੰਮ ਰਹੇ ਕੈਪਟਨ ਦੇ ਮੰਤਰੀ
‘ਦ ਖ਼ਾਲਸ ਬਿਊਰੋ :- ਕਿਸਾਨ ਖ਼ਰੀਦ ਕੇਂਦਰ ‘ਚ ਮੁਸ਼ਕਲਾਂ ਦੇ ਢੇਰ ‘ਤੇ ਬੈਠੇ ਹਨ ਜਦੋਂ ਕਿ ਵੱਡੇ ਅਫ਼ਸਰ ਕੋਰੋਨਾ ਦੇ ਡਰੋਂ ਪੰਜਾਬ ਦੀ ਜੂਹ ‘ਚ ਪੈਰ ਨਹੀਂ ਧਰ ਰਹੇ। ਮੁੱਖ ਮੰਤਰੀ ਪੰਜਾਬ ਦੀ ਟੀਮ ਵਿੱਚ ਕਰੀਬ ਦਰਜਨ ਸਿਆਸੀ ਸਲਾਹਕਾਰ, 10 ਓਐਸਡੀਜ਼ ਅਤੇ ਚਾਰ ਸਿਆਸੀ ਸਕੱਤਰ ਸ਼ਾਮਲ ਹਨ, ਜੋ ਚੰਡੀਗੜ੍ਹ ਡੇਰੇ ਲਈ ਬੈਠੇ ਹਨ ਤੇ ਕੋਈ