‘ਦ ਖ਼ਾਲਸ ਬਿਊਰੋ:- ਕੱਲ੍ਹ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟ ਤੋਂ ਘੱਟ 25 ਡਿਗਰੀ ਰਹੇਗਾ। ਮੁਹਾਲੀ, ਲੁਧਿਆਣਾ, ਫਿਰੋਜਪੁਰ, ਗੁਰਦਾਸਪੁਰ, ਬਠਿੰਡਾ, ਪਟਿਆਲਾ, ਰੂਪਨਗਰ, ਜਲੰਧਰ, ਹੁਸ਼ਿਆਰਪੁਰ, ਮੁਕਤਸਰ, ਪਠਾਨਕੋਟ, ਫਰੀਦਕੋਟ, ਮਾਨਸਾ, ਸੰਗਰੂਰ, ਮੋਗਾ, ਅੰਮ੍ਰਿਤਸਰ ਵਿੱਚ ਸਾਰਾ ਦਿਨ ਬੱਦਲਵਾਈ ਛਾਈ ਰਹੇਗੀ। ਬਰਨਾਲਾ ਵਿੱਚ ਬਾਅਦ ਦੁਪਹਿਰ ਮੀਂਹ ਪੈਣ ਦੀ ਸੰਭਾਵਨਾ ਹੈ। ਕਪੂਰਥਲਾ ਵਿੱਚ ਸਵੇਰ ਸਮੇਂ ਭਾਰੀ ਮੀਂਹ ਪਵੇਗਾ, ਬਾਅਦ ਦੁਪਹਿਰ ਬੱਦਲਵਾਈ ਛਾਈ ਰਹੇਗੀ। ਫਾਜ਼ਿਲਕਾ ਵਿੱਚ ਸਾਰਾ ਦਿਨ ਧੁੱਪ ਰਹੇਗੀ।

Leave a Reply

Your email address will not be published. Required fields are marked *