International

ਕੈਨੇਡਾ ਅਤੇ ਯੂਕੇ ਦੇ ਇਨ੍ਹਾਂ ਸਿਆਸਤਦਾਨਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਵਿੱਚ ਅੱਜ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ, ਉਹ ਭਾਵੇ ਦੇਸ਼ ਵਿੱਚ ਹੋਵੇ ਜਾਂ ਪ੍ਰਦੇਸ਼ ਵਿੱਚ ਹੋਵੇ। ਕੈਨੇਡਾ ਅਤੇ ਯੂਕੇ ਦੇ ਕਈ ਸਿਆਸਤਦਾਨਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਜਿਨ੍ਹਾਂ ਸਿਆਸਤਦਾਨਾਂ ਨੇ ਕਿਸਾਨਾਂ ਦੇ ਸੰਘਰਸ਼ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਉਨ੍ਹਾਂ ਦੇ ਨਾਂ ਹੇਠਾਂ ਲਿਖੇ ਹਨ।

ਹਰਜੀਤ ਸਿੰਘ ਸੱਜਣ, ਕੈਨੇਡਾ ਦੇ ਰੱਖਿਆ ਮੰਤਰੀ

ਜਗਮੀਤ ਸਿੰਘ, NDP ਲੀਡਰ, ਕੈਨੇਡਾ

ਨਵਦੀਪ ਸਿੰਘ ਬੈਂਸ, ਕੈਨੇਡਾ ਦੇ ਨਵੀਨ ਵਿਗਿਆਨ ਅਤੇ ਤਕਨਾਲੋਜੀ ਮੰਤਰੀ

ਰਾਚੇਲ ਨੌਟਲੇ, ਅਲਬਰਟਾ ਦੇ ਅਧਿਕਾਰਿਕ ਵਿਰੋਧੀ

ਐਂਡਰੀਆ ਹੋਵਰਥ, ਅਧਿਕਾਰਿਕ ਵਿਰੋਧੀ ON

ਜੈਕ ਹੈਰਿਸ, ਸੰਸਦ ਮੈਂਬਰ

ਕੇਵਿਨ ਯਾਰਡੇ, ਸੰਸਦ ਮੈਂਬਰ, ਬਰੈਂਪਟਨ

ਰਣਦੀਪ ਸਿੰਘ ਸਰਾਏ, ਸੰਸਦ ਮੈਂਬਰ, ਸਰੀ

ਸੁੱਖ ਧਾਲੀਵਾਲ, ਸੰਸਦ ਮੈਂਬਰ, ਸਰੀ

ਰੂਬੀ ਸਹੋਤਾ, ਸੰਸਦ ਮੈਂਬਰ, ਬਰੈਂਪਟਨ

ਸੋਨੀਆ ਸਿੱਧੂ, ਸੰਸਦ ਮੈਂਬਰ ਬਰੈਂਪਟਨ

ਜਸਰਾਜ ਸਿੰਘ ਹੈਲਾਨ, ਸੰਸਦ ਮੈਂਬਰ,

ਕੈਲਗਰੀ ਜਗਦੀਪ ਸਹੋਤਾ, ਸੰਸਦ ਮੈਂਬਰ ਕੈਲਗਰੀ

ਟਿਮ ਸਿੰਘ ਉੱਪਲ, ਸੰਸਦ ਮੈਂਬਰ, ਕੈਲਗਰੀ

ਪ੍ਰੀਤ ਕੌਰ ਗਿੱਲ, ਸੰਸਦ ਮੈਂਬਰ, ਬ੍ਰਿਟਿਸ਼

ਤਨਮਨਜੀਤ ਦੇਸੀ, ਸੰਸਦ ਮੈਂਬਰ ਬ੍ਰਿਟਿਸ਼

ਕਮਲ ਖੇਰਾ, ਸੰਸਦ ਮੈਂਬਰ, ਬਰੈਂਪਟਨ

ਇਰਫਾਨ ਸਬੀਰ, ਵਿਧਾਇਕ, ਕੈਲਗਰੀ

ਪਰਮੀਤ ਸਿੰਘ, ਐਨਡੀਪੀ ਦੇ ਅੰਤਰਿਮ ਲੀਡਰ ਏ.ਬੀ.

ਦੇਵਿੰਦਰ ਟੂਰ, ਵਿਧਾਇਕ, ਕੈਲਗਰੀ

ਰਚਨਾ ਸਿੰਘ, ਵਿਧਾਇਕ

ਮਨਿੰਦਰ ਸਿੱਧੂ, ਸੰਸਦ ਮੈਂਬਰ ਬਰੈਂਪਟਨ

ਅਮਰਜੀਤ ਸੰਧੂ, ਸੰਸਦ ਮੈਂਬਰ, ਬਰੈਂਪਟਨ

ਪ੍ਰਭਮੀਤ ਸਿੰਘ ਸਰਕਾਰੀਆ, ਸੰਸਦ ਮੈਂਬਰ, ਬਰੈਂਪਟਨ

ਮਨਦੀਪ ਸਿੰਘ ਨਾਗਰਾ, ਕੌਂਸਲਰ,ਸਰੀ

ਹਰਕੀਰਤ ਸਿੰਘ, ਕੌਂਸਲਰ

ਦਲਜੀਤ ਸਿੰਘ ਬਰਾੜ, ਵਿਧਾਇਕ, ਵਿਨੀਪੈਗ

ਜੋਤੀ ਗੋਂਡੇਕ, ਕੌਂਸਲਰ, ਕੈਲਗਰੀ