Punjab

ਗਾਜ਼ਿਆਬਾਦ ਦੇ ਇਸ ਤੰਦੂਰੀਏ ਦੀ ਹਰਕਤ ਦੇਖ ਕੇ 100 ਬਾਰ ਸੋਚੋਗੇ ਨਾਨ ਖਾਣਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਕਰੀਬ ਮਹੀਨਾ ਪਹਿਲਾਂ ਮੇਰਠ ਦੇ ਇੱਕ ਤੰਦੂਰੀਏ ਵੱਲੋਂ ਰੋਟੀ ਬਣਾਉਂਦੇ ਸਮੇਂ ਕੀਤੀ ਗਈ ਸ਼ਰਮਨਾਕ ਹਰਕਤ ਵਾਂਗ ਹੁਣ ਗਾਜ਼ਿਆਬਾਦ ਦੇ ਨਾਨ ਬਣਾਉਣ ਵਾਲੇ ਨੇ ਲੋਕਾਂ ਦਾ ਸਵਾਦ ਵਿਗਾੜਨ ਵਾਲਾ ਕਾਰਾ ਕੀਤਾ ਹੈ। ਹੁਣ ਮੇਰਠ ਵਾਂਗ ਗਾਜ਼ੀਆਬਾਦ ਵਿੱਚ ਇੱਕ ਨਾਨ ਬਣਾਉਣ ਵਾਲੇ ਵੱਲੋਂ ਰੋਟੀਆਂ ਉੱਤੇ ਥੁੱਕਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ

Read More