International

ਡੋਨਾਲਡ ਟਰੰਪ ਨੇ ਨਿਊਯਾਰਕ ਸਿਟੀ ਮੇਅਰ ਚੋਣ ਦੇ ਉਮੀਦਵਾਰ ਜ਼ੋਹਰਾਨ ਮਮਦਾਨੀ ਨੂੰ ਦਿੱਤੀ ਗਿ੍ਫ਼ਤਾਰ ਕਰਨ ਦੀ ਧਮਕੀ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਈ.ਸੀ.ਈ. ਵੱਲੋਂ ਕੀਤੀ ਜਾ ਰਹੀ ਦੇਸ਼ ਨਿਕਾਲੇ ਦੀ ਕਾਰਵਾਈ ‘ਚ ਦਖਲ ਦੇਣ ਲਈ ਜ਼ੋਹਰਾਨ ਮਮਦਾਨੀ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਮਮਦਾਨੀ ਨੂੰ ਕਮਿਊਨਿਸਟ ਕਿਹਾ ਅਤੇ ਉਸ ਦੀ ਨਾਗਰਿਕਤਾ ’ਤੇ ਸਵਾਲ ਚੁੱਕੇ। ਇਕ ਪ੍ਰੈਸ ਕਾਨਫਰੰਸ ਦੌਰਾਨ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਸਿਟੀ ਮੇਅਰ ਚੋਣ ਵਿਚ ਡੈਮੋਕ੍ਰੇਟਿਕ ਉਮੀਦਵਾਰ ਜ਼ੋਹਰਾਨ

Read More
International

ਬਾਲੀ ‘ਚ ਕਿਸ਼ਤੀ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ, ਦਰਜਨਾਂ ਲਾਪਤਾ

ਵੀਰਵਾਰ ਨੂੰ ਇੰਡੋਨੇਸ਼ੀਆ ਦੇ ਬਾਲੀ ਟਾਪੂ ‘ਤੇ 65 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਡੁੱਬਣ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 23 ਲੋਕਾਂ ਨੂੰ ਬਚਾ ਲਿਆ ਗਿਆ। ਜਦੋਂ ਕਿ 38 ਲੋਕ ਅਜੇ ਵੀ ਲਾਪਤਾ ਹਨ। ਕੇਐਮਪੀ ਤੁਨੂ ਪ੍ਰਤਾਮਾ ਜਯਾ ਨਾਮ ਦਾ ਇਹ ਜਹਾਜ਼ ਪੂਰਬੀ ਜਾਵਾ ਦੇ ਕੇਤਾਪਾਂਗ ਬੰਦਰਗਾਹ ਤੋਂ ਬਾਲੀ ਦੇ

Read More
International Punjab

ਯੂਕੇ ਜਾ ਕੇ ਬਦਲੇ ਪਤਨੀ ਦੇ ਸੁਰ, ਪਤੀ ਨਾਲ ਤੋੜਿਆ ਰਿਸ਼ਤਾ

ਵਿਦੇਸ਼ਾ ਦੀ ਚਕਾਚੌਂਧ ਤੇ ਡਾਲਰਾਂ ਦੀ ਚਮਕ ਨੇ ਅਜੋਕੇ ਸਮੇਂ ‘ਚ ਪੰਜਾਬ ਦੀ ਨੌਜਵਾਨ ਪੀੜੀ ਵਿਚ ਜਾਇਜ਼ ਨਾਜਾਇਜ਼ ਢੰਗ ਨਾਲ ਬਾਹਰਲੇ ਮੁਲਕਾਂ ‘ਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਵਿਆਹ ਜਿਹੀ ਪਾਕ-ਪਵਿੱਤਰ ਰਸਮ ਵੀ ਮਹਿਜ਼ ਇੱਕ ਦਿਖਾਵੇ ਦੀ ਮੁਹਤਾਜ ਬਣ ਕੇ ਰਹਿ ਗਈ ਹੈ। ਆਏ ਦਿਨ ਇਨਾਂ ਸੌਦੇਬਾਜ਼ੀਆਂ ਦੇ ਚਲਦਿਆਂ ਹਜ਼ਾਰਾਂ ਹੀ

Read More
International

ਇਜ਼ਰਾਈਲ 60 ਦਿਨਾਂ ਦੀ ਜੰਗਬੰਦੀ ਲਈ ਸਹਿਮਤ – ਡੋਨਾਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਗਾਜ਼ਾ ਵਿੱਚ 60 ਦਿਨਾਂ ਦੀ ਜੰਗਬੰਦੀ ਲਈ ਜ਼ਰੂਰੀ ਸ਼ਰਤਾਂ ’ਤੇ ਸਹਿਮਤ ਹੋ ਗਿਆ ਹੈ। ਟਰੰਪ ਨੇ ਟਰੂਥ ਸੋਸ਼ਲ ’ਤੇ ਲਿਖਿਆ ਕਿ ਉਹ ਸਾਰੀਆਂ ਧਿਰਾਂ ਨਾਲ ਮਿਲ ਕੇ ਯੁੱਧ ਖਤਮ ਕਰਨ ਲਈ ਕੰਮ ਕਰ ਰਹੇ ਹਨ, ਪਰ ਸ਼ਰਤਾਂ ਦਾ ਵੇਰਵਾ ਨਹੀਂ ਦਿੱਤਾ। ਉਨ੍ਹਾਂ ਮੁਤਾਬਕ, ਕਤਰ ਅਤੇ ਮਿਸਰ ਨੇ

Read More
International

USAID ਕਟੌਤੀਆਂ ਨਾਲ 1.40 ਕਰੋੜ ਤੋਂ ਵੱਧ ਜਾਨਾਂ ਜਾਣ ਦਾ ਖ਼ਤਰਾ

‘ਦਿ ਲੈਂਸੇਟ’ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖੋਜ ਅਨੁਸਾਰ, ਅਮਰੀਕਾ ਵੱਲੋਂ ਮਨੁੱਖੀ ਸਹਾਇਤਾ ਵਿੱਚ ਕਟੌਤੀ ਕਾਰਨ 2030 ਤੱਕ 14 ਮਿਲੀਅਨ ਮੌਤਾਂ ਦਾ ਖਤਰਾ ਹੈ, ਜਿਨ੍ਹਾਂ ਵਿੱਚੋਂ ਇੱਕ ਤਿਹਾਈ ਬੱਚੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮਾਰਚ ਵਿੱਚ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਦੇ 80%

Read More
International

ਤੁਰਕੀ ਵਿੱਚ ਪੈਗੰਬਰ ਦੇ ਕਥਿਤ ਕਾਰਟੂਨ ਨੂੰ ਲੈ ਕੇ ਵਿਵਾਦ, ਗੁੱਸੇ ਵਿੱਚ ਭੜਕ ਉੱਠੇ ਲੋਕ

ਤੁਰਕੀ ਵਿੱਚ ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਪ੍ਰਕਾਸ਼ਨ ਤੋਂ ਬਾਅਦ ਇੱਕ ਵਿਵਾਦ ਖੜ੍ਹਾ ਹੋ ਗਿਆ ਹੈ। ਨਿਊਜ਼ ਏਜੰਸੀ ਏਪੀ ਦੇ ਅਨੁਸਾਰ, ਲੈਮਨ ਮੈਗਜ਼ੀਨ ਨੇ 26 ਜੂਨ ਨੂੰ ਇੱਕ ਕਾਰਟੂਨ ਪ੍ਰਕਾਸ਼ਤ ਕੀਤਾ ਸੀ, ਜਿਸ ਵਿੱਚ ਪੈਗੰਬਰ ਮੁਹੰਮਦ ਅਤੇ ਪੈਗੰਬਰ ਮੂਸਾ ਵਰਗੇ ਦੋ ਲੋਕਾਂ ਨੂੰ ਅਸਮਾਨ ਤੋਂ ਡਿੱਗ ਰਹੀਆਂ ਮਿਜ਼ਾਈਲਾਂ ਵਿਚਕਾਰ ਹਵਾ ਵਿੱਚ ਹੱਥ ਮਿਲਾਉਂਦੇ ਦਿਖਾਇਆ ਗਿਆ

Read More
International

ਹਿੰਦੂ ਕੁੜੀ ਨਾਲ ਬਲਾਤਕਾਰ ਨੂੰ ਲੈ ਕੇ ਬੰਗਲਾਦੇਸ਼ ‘ਚ ਵਿਰੋਧ ਪ੍ਰਦਰਸ਼ਨ

26 ਜੂਨ 2025 ਨੂੰ ਬੰਗਲਾਦੇਸ਼ ਦੇ ਕੋਮਿਲਾ ਦੇ ਮੁਰਾਦਨਗਰ ਵਿੱਚ 21 ਸਾਲਾ ਹਿੰਦੂ ਕੁੜੀ ਨਾਲ ਹੋਏ ਬਲਾਤਕਾਰ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਰਾਜਨੀਤੀ ਤੇਜ਼ ਹੋ ਗਈ ਹੈ। ਇੱਕ ਪਾਸੇ, ਹਿੰਦੂ ਸੰਗਠਨਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਕੀਤੇ। ਦੂਜੇ ਪਾਸੇ, ਇਸ ਘਟਨਾ ਨੂੰ

Read More
India International Punjab

6 ਸਾਲਾ ਤੇਗਬੀਰ ਸਿੰਘ ਨੇ ਬਣਾਇਆ ਵਰਲਡ ਰਿਕਾਰਡ, ਮਾਊਂਟ ਐਲਰਬਸ ਨੂੰ ਕੀਤਾ ਫ਼ਤਿਹ

ਰੋਪੜ ਦੇ 6 ਸਾਲ ਅਤੇ 9 ਮਹੀਨਿਆਂ ਦੇ ਤੇਗਬੀਰ ਸਿੰਘ ਨੇ ਰੂਸ ਵਿੱਚ ਸਥਿਤ ਯੂਰਪ ਦੀ ਸਭ ਤੋਂ ਉੱਚੀ ਚੋਟੀ, ਮਾਊਂਟ ਐਲਬਰਸ (5,642 ਮੀਟਰ, 18,510 ਫੁੱਟ) ਨੂੰ ਸਰ ਕਰਕੇ ਵਿਸ਼ਵ ਰਿਕਾਰਡ ਸਥਾਪਤ ਕੀਤਾ ਹੈ। ਇਸ ਨਾਲ ਉਸ ਨੇ ਮਹਾਰਾਸ਼ਟਰ ਦੇ ਵਾਘਾ ਕੁਸ਼ਗਰਾ ਦਾ 7 ਸਾਲ ਅਤੇ 3 ਮਹੀਨਿਆਂ ਦੀ ਉਮਰ ਵਿੱਚ ਬਣਾਇਆ ਰਿਕਾਰਡ ਤੋੜ ਦਿੱਤਾ।

Read More
International

ਈਰਾਨ ਦੇ ਧਾਰਮਿਕ ਆਗੂ ਨੇ ਟਰੰਪ ਅਤੇ ਨੇਤਨਯਾਹੂ ਵਿਰੁੱਧ ਫਤਵਾ ਕੀਤਾ ਜਾਰੀ

ਈਰਾਨ ਦੇ ਸਭ ਤੋਂ ਸੀਨੀਅਰ ਸ਼ੀਆ ਧਰਮ ਗੁਰੂ, ਗ੍ਰੈਂਡ ਅਯਾਤੁੱਲਾ ਨਾਸਿਰ ਮਕਾਰਿਮ ਸ਼ੀਰਾਜ਼ੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਇੱਕ ਧਾਰਮਿਕ ਫਤਵਾ ਜਾਰੀ ਕੀਤਾ ਹੈ। ਭਾਸਕਰ ਦੀ ਖ਼ਬਰ ਦੇ ਮੁਤਾਬਕ ਉਸਨੇ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਅੱਲ੍ਹਾ ਦੇ ਦੁਸ਼ਮਣ ਕਿਹਾ ਹੈ। ਉਸਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇੱਕਜੁੱਟ ਹੋਣ ਅਤੇ

Read More