‘ਦ ਖ਼ਾਲਸ ਟੀਵੀ ਬਿਊਰੋ:- ਨਵਜੋਤ ਸਿੱਧੂ ਦੀਆਂ ਸਿਆਸੀ ਮਜਬੂਰੀਆਂ ਉੱਤੇ ਕੋਈ ਟਿਪਣੀ ਦੀ ਲੋੜ ਨਹੀਂ। ਨਿਜੀ ਸਿਆਸੀ ਫਾਇਦਿਆਂ ਲਈ ਝੂਠਾ ਦੀ ਬੁਨਿਆਦ ਕੈਪਟਨ ਨੇ ਰੱਖੀ ਹੈ। ਇਸ ਨਾਲ ਗਰਮਖਿਆਲੀਆਂ ਨੂੰ ਹੱਲਾ ਸ਼ੇਰੀ ਮਿਲੀ ਹੈ ਤੇ ਸੂਬੇ ਦਾ ਇਕ ਵਰਗ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਅਰੂਸਾ ਆਲਮ ਦੀ ਹਕੀਕਤ ਜਗਜਾਹਿਰ ਹੈ। ਅਸਲੀਅਤ ਪੰਜਾਬ ਦੇ ਲੋਕ ਵੀ ਜਾਣਦੇ ਹਨ। ਮੈਂ ਛੇਤੀ ਸਬੂਤਾਂ ਤੇ ਸੱਚ ਸਾਹਮਣੇ ਰੱਖਾਂਗਾ। ਸੂਬੇ ਦੇ ਹਿੱਤਾ ਖਿਲਾਫ ਕਰਤੂਤਾਂ ਨੂੰ ਰੋਕਣਾ ਜਰੂਰੀ ਹਨ।
