‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਗੋਲੀਆਂ ਮਾ ਰ ਕੇ ਹੱ ਤਿ ਆ ਕਰਨ ਦੀਆਂ ਘਟ ਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਸੇ ਦੌਰਾਨ ਹਲਕਾ ਖਡੂਰ ਸਾਹਿਬ ਦੇ ਪਿੰਡ ਰਾਹਲਚਾਹਲ ਦੇ 32 ਸਾਲਾ ਨੌਜਵਾਨ ਦੀ ਬੀਤੀ ਦੇਰ ਰਾਤ ਕੁੱਝ ਅਣਪਛਾਤਿਆਂ ਨੇ ਗੋ ਲੀਆ ਮਾ ਰ ਕੇ ਹੱ ਤਿਆ ਕਰ ਦਿੱਤੀ ਗਈ ਹੈ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਹੱ ਤਿਆ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹੱ ਤਿਆ ਦੇ ਸਹੀ ਕਾਰਨ ਦਾ ਪਤਾ ਨਹੀਂ ਲੱਗਿਆ। ਨੌਜਵਾਨ ਦੇਰ ਰਾਤ ਪਿੰਡ ਡੇਹਰਾ ਸਾਹਿਬ ਤੋਂ ਆਪਣੇ ਪਿੰਡ ਰਾਹਲਚਾਹਲ ਜਾ ਰਿਹਾ ਸੀ, ਜਿਸ ਨੂੰ ਅਣਪਛਾਤੇ ਹਮ ਲਾ ਵਰਾਂ ਨੇ ਅੰਨ੍ਹੇ ਵਾਹ ਗੋ ਲੀਆ ਮਾ ਰ ਕ ਤਲ ਕਰ ਦਿੱਤਾ ਗਿਆ।
![](https://khalastv.com/wp-content/uploads/2022/05/ਮੁੱਖ-ਮੰਤਰੀ-ਮਾਨ-ਨੇ-ਪੰਜਾਬੀ-ਗਾਇਕਾਂ-ਨੂੰ-ਭੜਕਾਊ-ਗਾਣੇ-ਗਾਉਣ-ਤੋਂ-ਗੁਰੇਜ਼-ਕਰਨ-ਲਈ-ਕਿਹਾ-4.jpg)