‘ਦ ਖ਼ਾਲਸ ਬਿਊਰੋ : ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਕ ਤਲ ਮਾਮਲੇ ਵਿੱਚ ਮਿਲੀ ਬੋਲੈਰੋ ਗੱਡੀ ਵਿੱਚੋਂ ਵੱਡੀ ਗਿਣਤੀ ਵਿੱਚ ਬਰਾ ਮਦ ਹੋਈਆਂ ਨੰਬਰ ਪਲੇਟਾਂ ਦਾ ਸਬੰਧ ਫਿਰੋਜ਼ਪੁਰ ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੈ। ਇਹਨਾਂ ਨੰਬਰ ਪਲੇਟਾਂ ਦੀ ਕੀਤੀ ਗਈ ਆਨਲਾਈਨ ਪੜਤਾਲ ਵਿੱਚ ਇਹ ਤੀਜੀ ਥਾਂ ਵਿਕੀ ਗੱਡੀ ਦਰਸਾ ਰਿਹਾ ਹੈ। ਫ਼ਿਰੋਜ਼ਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
![](https://khalastv.com/wp-content/uploads/2022/05/ਸਿੱਧੱ-ਮੂਸੇ-ਵਾਲੇ-ਦੇ-ਕਤਲ-ਕੇਸ-ਵਿੱਚ-ਐਸਆਈਟੀ-ਗਠਤ-7.jpg)