Lok Sabha Election 2024 Punjab

ਪੰਜਾਬ ‘ਚ 1 ਵਜੇ ਤੱਕ ਕਿੰਨੇ ਫੀਸਦੀ ਵੋਟਿੰਗ ਹੋਈ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਦੁਪਹਿਰ 1 ਵਜੇ ਤੱਕ 37.80 ਫੀਸਦੀ ਵੋਟਿੰਗ ਹੋਈ।

ਪੰਜਾਬ ‘ਚ 1 ਵਜੇ ਤੱਕ ਲੋਕ ਸਭਾ ਹਲਕਿਆਂ ‘ਚ ਵੋਟਿੰਗ ਫੀਸਦ

  • ਅੰਮ੍ਰਿਤਸਰ – 32.18 %
  • ਸ੍ਰੀ ਆਨੰਦਪੁਰ ਸਾਹਿਬ 37.43%
  • ਬਠਿੰਡਾ 41.17%
  • ਫਰੀਦਕੋਟ -36.82 %
  • ਸ੍ਰੀ ਫਤਹਿਗੜ੍ਹ ਸਾਹਿਬ – 37.43%
  • ਫਿਰੋਜ਼ਪੁਰ – 39.74 %
  • ਗੁਰਦਾਸਪੁਰ – 39.05%
  • ਹੁਸ਼ਿਆਰਪੁਰ – 37.07%
  • ਜਲੰਧਰ – 37.95%
  • ਖਡੂਰ ਸਾਹਿਬ – 37.76%
  • ਲੁਧਿਆਣਾ – 35.16%
  • ਪਟਿਆਲਾ – 39.73%
  • ਸੰਗਰੂਰ – 39.85%

ਅੰਮ੍ਰਿਤਸਰ ਵਿੱਚ ਸਭ ਤੋਂ ਘੱਟ 32.18% ਵੋਟਿੰਗ

  • ਅਜਨਾਲਾ ’ਚ ਸਭ ਤੋਂ ਵੱਧ 39.00 ਫ਼ੀਸਦ ਵੋਟਿੰਗ
  • ਅੰਮ੍ਰਿਤਸਰ ਦੱਖਣੀ ’ਚ ਸਭ ਤੋਂ ਘੱਟ 26.50 ਫ਼ੀਸਦ ਵੋਟਿੰਗ
  • ਅਜਨਾਲਾ – 39 ਫ਼ੀਸਦ
  • ਅੰਮ੍ਰਿਤਸਰ ਸੈਂਟਰਲ – 30.63 ਫ਼ੀਸਦ
  • ਅੰਮ੍ਰਿਤਸਰ ਪੂਰਵੀ – 32 ਫ਼ੀਸਦ
  • ਅੰਮ੍ਰਿਤਸਰ ਉੱਤਰੀ – 30.85 ਫ਼ੀਸਦ
  • ਅੰਮ੍ਰਿਤਸਰ ਦੱਖਣੀ – 26.50 ਫ਼ੀਸਦ
  • ਅੰਮ੍ਰਿਤਸਰ ਪੱਛਮੀ – 28.92 ਫ਼ੀਸਦ
  • ਅਟਾਰੀ – 29 ਫ਼ੀਸਦ
  • ਮਜੀਠਾ – 37.30 ਫ਼ੀਸਦ
  • ਰਾਜਾਸਾਂਸੀ – 36.80 ਫ਼ੀਸਦ

ਸ੍ਰੀ ਆਨੰਦਪੁਰ ਸਾਹਿਬ ਅਧੀਨ ਵਿਧਾਨਸਭਾ ਹਲਕਿਆਂ ’ਚ 1 ਵਜੇ ਤਕ ਵੋਟ ਫ਼ੀਸਦ
ਆਨੰਦਪੁਰ ਸਾਹਿਬ ’ਚ ਸਭ ਤੋਂ ਵੱਧ 43 ਫ਼ੀਸਦ, ਵੋਟਾਂ
SAS ਨਗਰ ’ਚ ਸਭ ਤੋਂ ਘੱਟ 32 ਫ਼ੀਸਦ ਵੋਟਾਂ

ਆਨੰਦਪੁਰ ਸਾਹਿਬ – 43 ਫ਼ੀਸਦ
ਬਲਾਚੌਰ – 40.62 ਫ਼ੀਸਦ
ਬੰਗਾ – 38 ਫ਼ੀਸਦ
ਚਮਕੌਰ ਸਾਹਿਬ – 41.70 ਫ਼ੀਸਦ
ਗੜਸ਼ੰਕਰ – 34.18 ਫ਼ੀਸਦ
ਖਰੜ – 35 ਫ਼ੀਸਦ
ਨਵਾਂ ਸ਼ਹਿਰ – 37.07 ਫ਼ੀਸਦ
ਰੂਪ ਨਗਰ – 38.29 ਫ਼ੀਸਦ
SAS ਨਗਰ – 32 ਫ਼ੀਸਦ

 

ਬਠਿੰਡਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ’ਚ 1 ਵਜੇ ਤੱਕ ਦਾ ਵੋਟ ਫ਼ੀਸਦ

ਸਰਦੂਲਗੜ੍ਹ ’ਚ ਸਭ ਤੋਂ ਵੱਧ 44 ਫ਼ੀਸਦ ਵੋਟਾਂ
ਬੁਢਲਾਡਾ ’ਚ ਸਭ ਤੋਂ ਘੱਟ 39.50 ਫ਼ੀਸਦ ਵੋਟਾਂ

  • ਬਠਿੰਡਾ ਪੇਂਡੂ – 41.60 ਫ਼ੀਸਦ
  • ਬਠਿੰਡਾ ਸ਼ਹਿਰੀ – 39.80 ਫ਼ੀਸਦ
  • ਭੁਚੋਮੰਡੀ – 41.50 ਫ਼ੀਸਦ
  • ਬੁਢਲਾਡਾ – 43 ਫ਼ੀਸਦ
  • ਲੰਬੀ – 39.50 ਫ਼ੀਸਦ
  • ਮਾਨਸਾ – 41 ਫ਼ੀਸਦ
  • ਮੌੜ – 40 ਫ਼ੀਸਦ
  • ਸਰਦੂਲਗੜ੍ਹ – 44 ਫ਼ੀਸਦ
  • ਤਲਵੰਡੀ ਸਾਬੋ – 40 ਫ਼ੀਸਦ

 

ਫਰੀਦਕੋਟ ਦੇ ਵਿਧਾਨ ਸਭਾ ਹਲਕਿਆਂ ’ਚ 1 ਵਜੇ ਤੱਕ ਪਈਆਂ ਵੋਟਾਂ ਦਾ ਅੰਕੜਾ

ਗਿੱਦੜਬਾਹਾ ’ਚ ਸਭ ਤੋਂ ਵੱਧ 43.20 ਫ਼ੀਸਦ ਵੋਟਾਂ
ਮੋਗਾ ’ਚ ਸਭ ਤੋਂ ਘੱਟ 27.30 ਫ਼ੀਸਦ ਵੋਟ ਫ਼ੀਸਦ

ਬਾਘਾ ਪੁਰਾਣਾ – 33.50 ਫ਼ੀਸਦ
ਧਰਮਕੋਟ – 34.96 ਫ਼ੀਸਦ
ਫਰੀਦਕੋਟ – 38.20 ਫ਼ੀਸਦ
ਗਿੱਦੜਬਾਹਾ – 43.20 ਫ਼ੀਸਦ
ਜੈਤੋਂ – 41.70 ਫ਼ੀਸਦ
ਕੋਟਕਪੂਰਾ – 39.14 ਫ਼ੀਸਦ
ਮੋਗਾ – 27.30 ਫ਼ੀਸਦ
ਨਿਹਾਲਸਿੰਘ ਵਾਲਾ – 35.38 ਫ਼ੀਸਦ
ਰਾਮਪੁਰਾ ਫੂਲ – 41.30 ਫ਼ੀਸਦ

 

ਸ੍ਰੀ ਫਤਹਿਗੜ੍ਹ ਸਾਹਿਬ ਅਧੀਨ ਵਿਧਾਨਸਭਾ ਹਲਕਿਆਂ ’ਚ 1 ਵਜੇ ਤੱਕ ਦਾ ਵੋਟ ਫ਼ੀਸਦ

ਰਾਏਕੋਟ ’ਚ ਸਭ ਤੋਂ ਵੱਧ 41.00 ਫ਼ੀਸਦੀ ਵੋਟਿੰਗ
ਸਾਹਨੇਵਾਲ ਵਿੱਚ ਸਭ ਤੋਂ ਘੱਟ 29.05 ਫ਼ੀਸਦੀ ਵੋਟਿੰਗ

ਅਮਰਗੜ੍ਹ – 40.79 ਫ਼ੀਸਦ
ਅਮਲੋਹ – 34.60 ਫ਼ੀਸਦ
ਬੱਸੀਪਠਾਣਾ – 40 ਫ਼ੀਸਦ
ਸ੍ਰੀ ਫਤਹਿਗੜ੍ਹ ਸਾਹਿਬ – 38 ਫ਼ੀਸਦ
ਖੰਨਾ – 38.70 ਫ਼ੀਸਦ
ਪਾਇਲ – 40 ਫ਼ੀਸਦ
ਰਾਏਕੋਟ – 41 ਫ਼ੀਸਦ
ਸਾਹਨੇਵਾਲ – 29.05 ਫ਼ੀਸਦ
ਸਮਰਾਲਾ – 40.10 ਫ਼ੀਸਦ

 

ਗੁਰਦਾਸਪੁਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ’ਚ 1 ਵਜੇ ਤੱਕ ਵੋਟ ਫ਼ੀਸਦ

ਸੁਜਾਨਪੁਰ ’ਚ ਸਭ ਤੋਂ ਵੱਧ 45 ਫ਼ੀਸਦੀ ਵੋਟਾਂ
ਗੁਰਦਾਸਪੁਰ ਵਿੱਚ ਸਭ ਤੋਂ ਘੱਟ 29.60 ਫ਼ੀਸਦ ਵੋਟਿੰਗ

ਬਟਾਲਾ – 35.34 ਫ਼ੀਸਦ
ਭੋਆ – 42.20 ਫ਼ੀਸਦ
ਡੇਰਾ ਬਾਬਾ ਨਾਨਕ – 41.80 ਫ਼ੀਸਦ
ਦੀਨਾ ਨਗਰ – 39.80 ਫ਼ੀਸਦ
ਫਤਹਿਗੜ੍ਹ ਚੂੜੀਆਂ – 39.10 ਫ਼ੀਸਦ
ਗੁਰਦਾਸਪੁਰ – 29.60 ਫ਼ੀਸਦ
ਪਠਾਨਕੋਟ – 43.60 ਫ਼ੀਸਦ
ਕਾਦੀਆਂ – 35.69 ਫ਼ੀਸਦ
ਸੁਜਾਨਪੁਰ – 45.00ਫ਼ੀਸਦ

ਖਡੂਰ ਸਾਹਿਬ ਅਧੀਨ ਵਿਧਾਨ ਸਭਾ ਹਲਕਿਆਂ ’ਚ 1 ਵਜੇ ਤੱਕ ਵੋਟ ਫੀਸਦ

ਸਭ ਤੋਂ ਵੱਧ ਜੀਰਾ ’ਚ 43.00 ਫ਼ੀਸਦ ਪਈਆਂ ਵੋਟਾਂ
ਸਭ ਤੋਂ ਘੱਟ ਤਰਨ ਤਾਰਨ ’ਚ 34.50 ਫ਼ੀਸਦ ਰਿਹਾ ਵੋਟ ਫੀਸਦ

ਬਾਬਾ ਬਕਾਲਾ – 35.75 ਫ਼ੀਸਦ
ਜੰਡਿਆਲਾ – 37.57 ਫ਼ੀਸਦ
ਕਪੂਰਥਲਾ – 38.10 ਫ਼ੀਸਦ
ਖਡੂਰ ਸਾਹਿਬ – 37.10 ਫ਼ੀਸਦ
ਖੇਮਕਰਨ – 36.00 ਫ਼ੀਸਦ
ਪੱਟੀ – 39.07 ਫ਼ੀਸਦ
ਸੁਲਤਾਨਪੁਰ ਲੋਧੀ – 39.71 ਫ਼ੀਸਦ
ਤਰਨਤਾਰਨ – 34.50 ਫ਼ੀਸਦ
ਜੀਰਾ – 43 ਫ਼ੀਸਦ

ਖਡੂਰ ਸਾਹਿਬ ਅਧੀਨ ਵਿਧਾਨ ਸਭਾ ਹਲਕਿਆਂ ’ਚ 1 ਵਜੇ ਤੱਕ ਵੋਟ ਫੀਸਦ

ਸਭ ਤੋਂ ਵੱਧ ਜੀਰਾ ’ਚ 43.00 ਫ਼ੀਸਦ ਪਈਆਂ ਵੋਟਾਂ
ਸਭ ਤੋਂ ਘੱਟ ਤਰਨ ਤਾਰਨ ’ਚ 34.50 ਫ਼ੀਸਦ ਰਿਹਾ ਵੋਟ ਫੀਸਦ

ਬਾਬਾ ਬਕਾਲਾ – 35.75 ਫ਼ੀਸਦ
ਜੰਡਿਆਲਾ – 37.57 ਫ਼ੀਸਦ
ਕਪੂਰਥਲਾ – 38.10 ਫ਼ੀਸਦ
ਖਡੂਰ ਸਾਹਿਬ – 37.10 ਫ਼ੀਸਦ
ਖੇਮਕਰਨ – 36.00 ਫ਼ੀਸਦ
ਪੱਟੀ – 39.07 ਫ਼ੀਸਦ
ਸੁਲਤਾਨਪੁਰ ਲੋਧੀ – 39.71 ਫ਼ੀਸਦ
ਤਰਨਤਾਰਨ – 34.50 ਫ਼ੀਸਦ
ਜੀਰਾ – 43 ਫ਼ੀਸਦ