ਦ ਖ਼ਾਲਸ ਬਿਊਰੋ : ਪੱਛਮੀ ਬੰਗਾਲ ਦੇ ਜਲਪਾਇਗੁੜੀ ਜ਼ਿਲ੍ਹੇ ਵਿੱਚ ਦੋਹੋਮੋਨੀ ਨੇੜੇ ਬੀਕਾਨੇਰ-ਗੁਹਾਟੀ ਐਕਸਪ੍ਰੈਸ ਗੱਡੀ ਦੇ ਲੀਹੋਂ ਲੱਥਣ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਰੇਲ ਗੱਡੀ ਦੇ 12 ਡੱਬੇ ਪੱਟੜੀ ਤੋਂ ਲਹਿਣ ਦੇ ਕਾਰਨ ਮ ਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ ਅਤੇ 45 ਜਣੇ ਜ਼ਖ਼ਮੀ ਹਨ। ਉੱਤਰ ਪੂਰਬ ਫਰੰਟੀਅਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਤਿੰਨਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ।

Leave a Reply

Your email address will not be published. Required fields are marked *