Lok Sabha Election 2024 Punjab

Live : ਪੰਜਾਬ ’ਚ 11 ਵਜੇ ਤੱਕ ਲੋਕ ਸਭਾ ਹਲਕਿਆਂ ’ਚ ਵੋਟਿੰਗ ਫ਼ੀਸਦ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਸਵੇਰੇ 11 ਵਜੇ ਤੱਕ 23.91 ਫੀਸਦੀ ਵੋਟਿੰਗ ਹੋਈ।

  1. ਅੰਮ੍ਰਿਤਸਰ – 20.17%ਸ੍ਰੀ ਆਨੰਦਪੁਰ ਸਾਹਿਬ – 23.99%
  2. ਬਠਿੰਡਾ – 26.56%
  3. ਫਰੀਦਕੋਟ – 22.41%
  4. ਸ੍ਰੀ ਫਤਹਿਗੜ੍ਹ ਸਾਹਿਬ – 22.69%
  5. ਫਿਰੋਜ਼ਪੁਰ – 25.73%
  6. ਗੁਰਦਾਸਪੁਰ – 24.74%
  7. ਹੁਸ਼ਿਆਰਪੁਰ – 22.74%
  8. ਜਲੰਧਰ – 24.59%
  9. ਖਡੂਰ ਸਾਹਿਬ – 23.46%
  10. ਲੁਧਿਆਣਾ – 22.19%
  11. ਪਟਿਆਲਾ – 25.18%
  12. ਸੰਗਰੂਰ – 26.26%

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 11 ਵਜੇ ਤੱਕ ਚ ਵੋਟਿੰਗ ਫੀਸਦ

1. ਆਨੰਦਪੁਰ ਸਾਹਿਬ – 28.10 %
2. ਬਲਾਚੌਰ – 25.44%
3. ਬੰਗਾ – 24 %
4. ਚਮਕੌਰ ਸਾਹਿਬ – 26.30%
5. ਗੜਸ਼ੰਕਰ – 25.46 %
6. ਖਰੜ – 21 %
7.ਨਵਾਂ ਸ਼ਹਿਰ – 24.87 %
7. ਰੂਪ ਨਗਰ – 28.93 %
8. SAS ਨਗਰ – 16%

ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਿਆਂ ‘ਚ 11 ਵਜੇ ਤੱਕ ਚ ਵੋਟਿੰਗ ਫੀਸਦ

1. ਅਜਨਾਲਾ – 25.29 %
2. ਅੰਮ੍ਰਿਤਸਰ ਸੈਂਟਰਲ – 14.43 %
3. ਅੰਮ੍ਰਿਤਸਰ ਪੂਰਵੀ – 20.80 %
4. ਅੰਮ੍ਰਿਤਸਰ ਉੱਤਰੀ – 20.58%5. ਅੰਮ੍ਰਿਤਸਰ ਦੱਖਣੀ – 17.20%
6. ਅੰਮ੍ਰਿਤਸਰ ਪੱਛਮੀ – 17.03%
7. ਅਟਾਰੀ – 19.80%
8. ਮਜੀਠਾ – 23.90 %
9. ਰਾਜਾਸਾਂਸੀ – 22.60%

ਬਠਿੰਡਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 11 ਵਜੇ ਤੱਕ ਚ ਵੋਟਿੰਗ ਫੀਸਦ

1. ਬਠਿੰਡਾ ਪੇਂਡੂ – 28.50%
2. ਬਠਿੰਡਾ ਸ਼ਹਿਰੀ – 26.80%
3. ਭੁਚੋਮੰਡੀ – 25.26%
4. ਬੁਢਲਾਡਾ – 26%
5. ਲੰਬੀ – 26.75%
6. ਮਾਨਸਾ – 27.30%
7. ਮੌੜ – 23 %
8. ਸਰਦੂਲਗੜ੍ਹ – 28 %
9.ਤਲਵੰਡੀ ਸਾਬੋ – 27.27%

ਫਰੀਦਕੋਟ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 11 ਵਜੇ ਤੱਕ ਚ ਵੋਟਿੰਗ ਫੀਸਦ

1. ਬਾਘਾ ਪੁਰਾਣਾ – 21 %
2. ਧਰਮਕੋਟ – 19.66%
3. ਫਰੀਦਕੋਟ – 21.50%
4. ਗਿੱਦੜਬਾਹਾ – 28.70%
5. ਜੈਤੋ – 28.40 %
6. ਕੋਟਕਪੂਰਾ – 24.92%
7. ਮੋਗਾ – 10.20 %
8. ਨਿਹਾਲਸਿੰਘ ਵਾਲਾ – 23.05%
9. ਰਾਮਪੁਰਾ ਫੂਲ – 28.11%

ਪਟਿਆਲਾ ਲੋਕ ਸਭਾ ਸੀਟ ਅਧੀਨ ਵਿਧਾਨ ਸਭਾ ਹਲਕਿਆਂ ’ਚ 11 ਵਜੇ ਤੱਕ ਵੋਟਿੰਗ ਪ੍ਰਤੀਸ਼ਤ

ਡੇਰਾਬੱਸੀ – 18.10 ਫ਼ੀਸਦੀ
ਘਨੌਰ – 26.52 ਫ਼ੀਸਦੀ
ਨਾਭਾ – 26.60 ਫ਼ੀਸਦੀ
ਪਟਿਆਲਾ – 27.64 ਫ਼ੀਸਦੀ
ਪਟਿਆਲਾ ਪੇਂਡੂ – 24.10 ਫ਼ੀਸਦੀ
ਰਾਜਪੁਰਾ – 27.00 ਫ਼ੀਸਦੀ
ਸਮਾਣਾ – 26.00 ਫ਼ੀਸਦੀ
ਸਨੌਰ – 28.29 ਫ਼ੀਸਦੀ
ਸ਼ਤੁਰਾਨਾ – 26.70 ਫ਼ੀਸਦੀ

ਸੰਗਰੂੂਰ 11 ਵਜੇ ਤੱਕ

ਬਰਨਾਲਾ – 26.60 ਫ਼ੀਸਦ
ਭਦੌੜ – 26.70 ਫ਼ੀਸਦ
ਧੂਰੀ – 23.00 ਫ਼ੀਸਦ
ਦਿੜ੍ਹਬਾ – 29.20 ਫ਼ੀਸਦ
ਲਹਿਰਾ – 29.97 ਫ਼ੀਸਦ
ਮਲੇਰਕੋਟਲਾ – 27.00ਫ਼ੀਸਦ
ਮਹਿਲ ਕਲਾਂ – 25.00 ਫ਼ੀਸਦ
ਸੰਗਰੂਰ – 22.18 ਫ਼ੀਸਦ
ਸੁਨਾਮ – 26.00 ਫ਼ੀਸਦ

ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 11 ਵਜੇ ਤੱਕ ‘ਚ ਵੋਟਿੰਗ ਫੀਸਦ

1. ਅਮਰਗੜ੍ਹ – 26.98 %

2. ਅਮਲੋਹ – 25.50%

3. ਬੱਸੀ ਪਠਾਣਾ – 22%

4. ਸ੍ਰੀ ਫਤਿਹਗੜ੍ਹ ਸਾਹਿਬ – 22.30 %

5. ਖੰਨਾ – 22.50%

6. ਪਾਇਲ – 26.47%

7.ਰਾਏਕੋਟ – 19%

8. ਸਾਹਨੇਵਾਲ 16.90%

9. ਸਮਰਾਲਾ 26%

ਫਿਰੋਜ਼ਪੁਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 11 ਵਜੇ ਤੱਕ ‘ਚ ਵੋਟਿੰਗ ਫੀਸਦ

1.ਅਬੋਹਰ – 22.40 %

2. ਬਲੂਆਨਾ – 25.50%

3. ਫਾਜ਼ਿਲਕਾ – 28.70%

4. ਫਿਰੋਜ਼ਪੁਰ ਸਿੱਟੀ- 21.30%

5. ਫਿਰੋਜ਼ਪੁਰ ਪੇਂਡੂ – 25.60%

6. ਗੁਰੂ ਹਰਸਹਾਏ – 27.70%

7. ਜਲਾਲਾਬਾਦ – 27.30%

8. ਮਲੋਟ – 25.10%

9. ਮੁਕਤਸਰ – 27.59%

ਗੁਰਦਾਸਪੁਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 11 ਵਜੇ ਤੱਕ ‘ਚ ਵੋਟਿੰਗ ਫੀਸਦ

1. ਬਟਾਲਾ – 22.56%
2. ਭੋਹਾ – 27.80%
3. ਡੇਰਾ ਬਾਬਾ ਨਾਨਕ- 27.10%
4. ਦੀਨਾ ਨਗਰ – 23.30%
5. ਫਤਿਹਗੜ੍ਹ ਚੂੜੀਆਂ – 22%
6. ਗੁਰਦਾਸਪੁਰ – 21%
7.ਪਠਾਨਕੋਟ – 28.90 %
8.ਕਾਦੀਆ – 23.45%
9.ਸੁਜਾਨਪੁਰ 26.70 %

ਹੁਸ਼ਿਆਰਪੁਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 11 ਵਜੇ ਤੱਕ ‘ਚ ਵੋਟਿੰਗ ਫੀਸਦ

1. ਭੁੱਲਥ – 23.44 %
2. ਚੱਬੇਵਾਲ – 19.85 %
3. ਦਸੂਹਾ- 27.23%
4. ਹੁਸ਼ਿਆਰਪੁਰ – 26.78 %
5.ਮੁਕੇਰੀਆ – 17%
6. ਫਗਵਾੜਾ- 21.70 %
7.ਸ਼ਾਮਚੌਰਾਸੀ – 25.30%
8.ਸ੍ਰੀ ਹਰਗੋਬਿੰਦਪੁਰ -18.72 %
9.ਟਾਂਡਾ ਉੜਮੁੜ – 25 %

ਜਲੰਧਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 11ਵਜੇ ਤੱਕ ‘ਚ ਵੋਟਿੰਗ ਫੀਸਦ

1. ਆਦਮਪੁਰ – 18.80%

2. ਜਲੰਧਰ ਕੈਂਟ – 23.92 %

3. ਜਲੰਧਰ ਕੇਂਦਰੀ- 23.20%

4. ਜਲੰਧਰ ਉੱਤਰੀ- 25.19%

5. ਜਲੰਧਰ ਪੱਛਮੀ- 25.30%

6. ਕਰਤਾਰਪੁਰ – 25.70%

7. ਨਕੋਦਰ – 23%

8. ਫਿਲੌਰ – 24.60%

9. ਸ਼ਾਹਕੌਟ- 31.16%

ਖਡੂਰ ਸਾਹਿਬ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 11 ਵਜੇ ਤੱਕ ਵੋਟਿੰਗ ਫੀਸਦ

1. ਬਾਬਾ ਬਕਾਲਾ – 21.41%

2. ਜੰਡਿਆਲਾ – 24%

3. ਕਪੂਰਥਲਾ- 22.50%

4. ਖਡੂਰ ਸਾਹਿਬ – 24.10%

5. ਖੇਮਕਰਨ 22%

6. ਪੱਟੀ – 25.81%

7. ਸੁਲਤਾਨਪੁਰ ਲੋਧੀ – 25.95%

8. ਤਰਨਤਾਰਨ – 18%

9.ਜ਼ੀਰਾ – 27.20%