ਬਿਉਰੋ ਰਿਪੋਰਟ – ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ( Virat Kohli) ਜਲਦੀ ਹੀ ਲੰਡਨ ਵਿਚ ਵੱਸਣ ਵਾਲੇ ਹਨ। ਉਹ ਆਪਣੇ ਪਰਿਵਾਰ ਸਮੇਤ ਭਾਰਤ ਛੱਡ ਕੇ ਲੰਡਨ ਵੱਸਣ ਵਾਲੇ ਹਨ। ਇਹ ਜਾਣਕਾਰੀ ਕੋਹਲੀ ਦੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੇ ਦਿੱਤੀ ਹੈ। ਦੱਸ ਦੇਈਏ ਕਿ ਵਿਰੋਟ ਕੋਹਲੀ ਹੁਣ ਆਸਟ੍ਰੇਲੀਆ ‘ਚ ਬਾਰਡਰ-ਗਾਵਸਕਰ ਸੀਰੀਜ਼ ਖੇਡ ਰਹੇ ਹਨ। ਕੋਚ ਰਾਜਕੁਮਾਰ ਸ਼ਰਮਾ ਨੇ ਇਕ ਇੰਟਰਵਿਊ ‘ਚ ਦੱਸਿਆ ਕਿ ਵਿਰਾਟ ਆਪਣੀ ਪਤਨੀ ਅਨੁਸ਼ਕਾ ਅਤੇ ਦੋਹਾਂ ਬੱਚਿਆਂ ਨਾਲ ਲੰਡਨ ‘ਚ ਸੈਟਲ ਹੋਣਗੇ। ਦੱਸ ਦੇਈਏ ਕਿ ਕੋਚ ਰਾਜਕੁਮਾਰ ਤੋਂ ਇਕ ਇੰਟਰਵਿਊ ਤੋਂ ਪੁੱਛਿਆ ਗਿਆ ਸੀ ਕਿ ਕੀ ਕੋਹਲੀ ਭਾਰਤ ਛੱਡ ਕੇ ਲੰਡਨ ਸੈਟਲ ਹੋ ਰਹੇ ਹਨ? ਇਸ ਦਾ ਜਵਾਬ ਉਨ੍ਹਾਂ ਹਾਂ ਵਿਚ ਦਿੱਤਾ।
ਇਹ ਵੀ ਪੜ੍ਹੋ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦਾ ਹੋਇਆ ਦਿਹਾਂਤ