‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਵੱਡਾ ਤਬਾਦਲਾ ਕਰਦੇ ਹੋਏ ਚੀਫ਼ ਵਿਜੀਲੈਂਸ ਬਿਊਰੋ ਦੀ ਬਦਲੀ ਕੀਤੀ ਹੈ। ਮਾਨ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਚੀਫ਼ ਈਸ਼ਵਰ ਸਿੰਘ ਦਾ ਤਬਾਦਲਾ ਕੀਤਾ ਹੈ। ਈਸ਼ਵਰ ਸਿੰਘ ਦੀ ਥਾਂ ਹੁਣ ਆਈਪੀਐਸ ਵਰਿੰਦਰ ਕੁਮਾਰ ਵਿਜੀਲੈਂਸ ਬਿਊਰੋ ਦੇ ਨਵੇਂ ਡਾਇਰੈਕਟਰ ਹੋਣਗੇ। ਵਰਿੰਦਰ ਕੁਮਾਰ 1993 ਬੈਚ ਦੇ ਅਧਿਕਾਰੀ ਹਨ।
![](https://khalastv.com/wp-content/uploads/2022/05/download-15-723x1024.jpg)