International

“ਅਮਰੀਕਾ ਵਧਾ ਸਕਦੈ ਰੂਸ ‘ਤੇ ਪਾਬੰ ਦੀਆਂ”

‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਕਿਹਾ ਹੈ ਕਿ ਅਮਰੀਕਾ ਰੂਸ ‘ਤੇ ਅਜੇ ਵੀ ਪਾ ਬੰਦੀਆਂ ਵਧਾ ਸਕਦਾ ਹੈ ਜਿਸ ਨਾਲ ਰੂਸ ਦੀ ਆਰਥਿਕਤਾ ਹੋਰ ਪ੍ਰਭਾਵਿਤ ਹੋਵੇਗੀ। ਸੀਬੀਐਸ ਨਾਲ ਇੱਕ ਇੰਟਰਵਿਊ ਵਿੱਚ, ਦਲੀਪ ਸਿੰਘ ਨੇ ਕਿਹਾ ਕਿ ਰੂਸ ਪਹਿਲਾਂ ਹੀ “ਆਰਥਿਕ ਦੀ ਖੱਡ ਵਿੱਚ ਜਾ ਰਿਹਾ ਹੈ ਅਤੇ ਤੇਜ਼ੀ ਨਾਲ 1980 ਦੇ ਦਹਾਕੇ ਦੇ ਸੋਵੀਅਤ ਜੀਵਨ ਪੱਧਰ ਵੱਲ ਵਾਪਸ ਜਾ ਰਿਹਾ ਹੈ।”
ਸਿੰਘ ਨੇ ਕਿਹਾ ਕਿ ਰੂਸ ਪਹਿਲਾਂ ਹੀ ਚੱਲ ਰਹੀਆਂ ਪਾਬੰ ਦੀਆਂ ਕਾਰਨ ਸੰ ਕਟ ਦਾ ਸਾਹਮਣਾ ਕਰ ਰਿਹਾ ਹੈ ਪਰ ਇਨ੍ਹਾਂ ਪਾ ਬੰ ਦੀਆਂ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ ਤਾਂ ਜੋ ਰੂਸ ਦੇ ਹੋਰ ਸੈਕਟਰਾਂ ਨੂੰ ਟਾਰ ਗੇਟ ਕੀਤਾ ਜਾ ਸਕੇ। ਜਿਸ ਵਿੱਚ ਹੋਰ ਬੈਂਕਾਂ ਅਤੇ “ਉਹ ਖੇਤਰ ਜੋ ਪਹਿਲਾਂ ਦੀਆਂ ਪਾਬੰ ਦੀਆਂ ਤੋਂ ਅ ਛੂਤੇ ਹਨ”ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ “ਇਹ ਜ਼ਿਆਦਾਤਰ ਤੇਲ ਅਤੇ ਗੈਸ ਬਾਰੇ ਹੋਵੇਗਾ, ਪਰ ਹੋਰ ਸੈਕਟਰ ਵੀ ਹੋਣਗੇ। ਸਿੰਘ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦੇਣਾ ਚਾਹੁੰਦਾ, ਮੈਨੂੰ ਲੱਗਦਾ ਹੈ ਕਿ ਪੁਤਿਨ ਨੂੰ ਪਤਾ ਹੋਵੇਗਾ ਕਿ ਉਹ ਸੈਕਟਰ ਕਿਹੜੇ ਹਨ।
ਸਿੰਘ ਨੇ ਕਿਹਾ ਕਿ ਇੱਕ ਅੰਦਾਜੇ ਮੁਤਾਬਿਕ ਇਹ ਪਾ ਬੰ ਦੀਆਂ ਨਾਲ ਰੂਸ ਦਾ ਅਰਥਵਿਵਸਥਾ ਯੂਕਰੇਨ ‘ਤੇ ਕੀਤੇ ਹ ਮਲੇ ਤੋਂ ਪਹਿਲਾਂ ਦੇ ਮੁ ਕਾਬਲੇ ਵਿੱਚ ਅੱਧੀ ਹੋ ਜਾਵੇਗੀ।